Pistol

Gur Sidhu, Jassi Lokha

Gur Sidhu Music!

ਹੋ ਜਾਕੇ ਕਾਨਪੁਰ ਆਯਾ ਤੋਂ ਖਬਰ ਪੱਕੀ ਵੇ
ਆ ਕਾਲ ਫਿਰਦਾ ਤੂ ਕਿਡਾ ਦੱਬ ਨਾਲ ਚੱਕੀ ਵੇ
ਹੋ ਜਾਕੇ ਕਾਨਪੁਰ ਆਯਾ ਤੋਂ ਖਬਰ ਪੱਕੀ ਵੇ
ਕਾਲ ਫਿਰਦਾ ਤੂ ਕਿਡਾ ਦੱਬ ਨਾਲ ਚੱਕੀ ਵੇ
ਹੋ ਸਾਡਾ ਲਾਯੀ ਓ ਸਾਡਾ ਲਾਯੀ ਓ ਚੁਪ ਹੋ ਜਯੂ
ਚੁਪ ਜਿੰਨੇ ਜੱਟਾ ਤੇਰੀ ਟੋਡੀ ਆ
ਹਨ ਲੇ ਲੇਯਾ ਤੂ ਜੱਟਾ ਪਿਸਤੋਲ ਚੋਰੀ ਦਾ
ਦੱਸ ਕਿਹਦੀ ਲੌਣੀ ਰੱਬ ਨਾਲ ਪੌਂਦੀ ਆ
ਕੀਹਦੇ ਨਾਲ ਚਲੇ ਤੇਰੀ ਲਾਗ ਦਾਤ ਵੇ
ਦੱਸ ਕਿਹਦੀ ਰਿਹ ਗਯੀ ਉਮਰ ਥੋਡੀ ਆ
ਲੇ ਲੇਯਾ ਤੂ ਜੱਟਾ ਪਿਸਤੋਲ ਚੋਰੀ ਦਾ

ਹਨ ਟਾਉਨ ਵਿਚ ਅੱਜ ਤੀਜਾ ਚੌਥਾ ਗੇੜਾ
ਆ ਹਾਥੀ ਆਲੀ ਚਾਲ ਤੇਰੀ ਗੱਡੀ ਤੁਰਦੀ
ਹਨ ਲਾਲ ਅੱਖ ਵੇਰੀਯਾ ਨੂ ਮਾਰੇ ਦਬਕੇ
ਕਾਲੀ ਕਾਲੀ ਨਾਗਣੀ ਹੱਡਾ ਚ ਖੁਰਗੀ
ਓਹ੍ਨਾ ਵਿਚੋ ਹੋਣਾ ਕੋਯੀ ਉਥੇ ਆ
ਪਿਹਲਿਆ ਚ ਜਿਹਦੇ ਜੱਟਾ ਕਿੱਤੇ ਮਾਫ ਆ
ਮੀਡੀਯਾ ਨੂ ਨਵੀ ਕੋਯੀ ਨ੍ਯੂਜ਼ ਮਿਲੋਂਗੀ
ਸ਼ਾਮ ਤਕ ਅੱਜ ਪੁਰੇ ਪੁਰੇ chance ਆ
ਹੱਸਾ ਆਵੇ ਕਿਨੇ ਆ ਦਬੌਣਾ ਜੱਟ ਨੂ
ਜਿਨੇ ਨਾ ਸ੍ਕੂਲੇ ਕਦੇ ਮੰਗੀ sorry ਆ
ਹਨ ਲੇ ਲੇਯਾ ਤੂ ਜੱਟਾ ਪਿਸਤੋਲ ਚੋਰੀ ਦਾ
ਦੱਸ ਕਿਹਦੀ ਲੌਣੀ ਰੱਬ ਨਾਲ ਪੌਂਦੀ ਆ
ਕੀਹਦੇ ਨਾਲ ਚਲੇ ਤੇਰੀ ਲਾਗ ਦਾਤ ਵੇ
ਦੱਸ ਕਿਹਦੀ ਰਿਹ ਗਯੀ ਉਮਰ ਥੋਡੀ ਆ

ਮੈਂ ਲਾਦੂ ਖੂੰਜੇ ਸਬ ਸੋਹਣੀਏ
ਨਵਾ ਲੁਕ ਲੇਅਂਦਾ ਦੌਧ ਲਖ ਦਾ
ਤੂ ਚਲ ਮੇਰੇ ਨਾਲ ਤਾਂ ਸਹੀ ਓਏ
ਸਫਰ ਲੰਬਾ ਏ ਬਮਬੇ ਤੱਕ ਦਾ
ਹੋ ਦਸਮੀ ਚ ਲਾਏ ਕਬਜ਼ੇ
ਹੋ ਦਸਮੀ ਚ ਲਾਏ ਕਬਜ਼ੇ
ਜੇ ਤੂ ਆਸ਼ਿਕ਼ੁਇ ਚ ਗਭਰੂ ਨੂ ਪਰਖੇ
ਓਏ ਲੋਕਾ ਦਾ ਦਿਮਾਗ ਚਲਦਾ
ਓਏ ਚਲਦੇ ਯਾਰਾ ਦੇ ਦਬਕੇ
ਚੁਪ ਰਿਹਕੇ ਸਰੀ ਜਾਂਦਾ ਆ
ਬਿੱਲੋ ਦੱਸ ਕ੍ਯੂਂ ਮਛੋਣਾ ਫਿਰ ਸ਼ੋਰ ਨੀ
ਦੇਖੀ ਤੂ ਚਿੰਗਾਰੀ ਬਲਦੀ ਓਏ
ਔਣਾ ਹਾਲੇ ਗਭਰੂ ਦਾ ਦੌਰ ਨੀ
ਵੱਡੇ ਵੱਡੇ ਥਮਾ ਨਾਲ ਖਿਹੰਦਾ ਫਿਰਦਾ
ਹਾਲੇ ਬਲਿਏ ਉਮਰ ਜੀਡੀ ਥੋਡੀ ਆ
ਹੋ ਜਿਦੇ ਨਾਮ ਤੇ record ਜਿਦੇ ਚਲਦੇ ਜੁਗਡ
ਬਿੱਲੋ ਯਾਰ ਤੇਰਾ ਵੇਲਿਯਾ ਦਾ ਮੌਰੀ ਆ
ਹੋ ਜਿਦੇ ਨਾਮ ਤੇ record ਜਿਦੇ ਚਲਦੇ ਜੁਗਡ
ਬਿੱਲੋ ਯਾਰ ਤੇਰਾ ਵੇਲਿਯਾ ਦਾ ਮੌਰੀ ਆ

ਹਨ ਲੁਕਣੇ ਨੂ ਲਭਦੀ ਨਾ ਤਾਂ ਵੈਰੂ ਨੂ
ਜਿਥੇ ਆ ਗਰਾਰੀ ਤੇਰੀ ਅੜੇ ਜੱਟਾ
ਲੱਗੀ 452 ਤੂ ਤਾਂ ਟਿੰਚ ਜਾਂਨਦੇ
ਵੱਡ ਜਾਣਾ ਵੈਰਿਯਾ ਦੇ ਘਰੇ ਜੱਟਾ ਵੇ
ਜ਼ਿੰਦਗੀ ਜੀਓਣਇ ਚੋਂਦੇ ਤੇਰੇ ਵਾਣਗੇਯਾ
ਕਲ ਦਾ ਜਾਵਾਕ ਬਡੀ ਫੀਲ ਚੁਕਦੇ
ਰਹੀ end ਉੱਤੇ ਜਿਨਾ ਨੂ support ਤੇਰਿਯਾ
ਲਿਵ ਹੋਕੇ ਓਹੀ ਕਲਾਕਾਰ ਬੁੱਕ ਦੇ
ਜੱਸੀ ਲੋਖਯਾ ਵੇ ਤੂ ਨੀ ਤੇਰੇ ਲਿੰਕ ਬੋਲਦੇ
ਆਹਾ ਜੱਟ ਮੇਰਾ ਜੱਟ ਮੇਰਾ ਪੂਰਾ ਟੋਹਰੀ ਆ
ਹਨ ਲੇ ਲੇਯਾ ਤੂ ਜੱਟਾ ਪਿਸਤੋਲ ਚੋਰੀ ਦਾ
ਦੱਸ ਕਿਹਦੀ ਲੌਣੀ ਰੱਬ ਨਾਲ ਪੌਂਦੀ ਆ
ਕੀਹਦੇ ਨਾਲ ਚਲੇ ਤੇਰੀ ਲਾਗ ਦਾਤ ਵੇ
ਦੱਸ ਕਿਹਦੀ ਰਿਹ ਗਯੀ ਉਮਰ ਥੋਡੀ ਆ
ਲੇ ਲੇਯਾ ਤੂ ਜੱਟਾ ਪਿਸਤੋਲ ਚੋਰੀ ਦਾ

Trivia about the song Pistol by Baani Sandhu

When was the song “Pistol” released by Baani Sandhu?
The song Pistol was released in 2021, on the album “Pistol”.
Who composed the song “Pistol” by Baani Sandhu?
The song “Pistol” by Baani Sandhu was composed by Gur Sidhu, Jassi Lokha.

Most popular songs of Baani Sandhu

Other artists of Dance music