Majhe Wale

Jassi Loharka

Ae yo The Kidd!
ਹੋ ਚੱਕੀ ਕਾਹਤੋਂ ਫਿਰਦੇ ਤੂ ਰਫਲਾ ਵੇ
bodyguard ਬਣਾ ਕੇ ਮੈਨੂ ਰਖ ਲੈ ਵੇ
ਹੋ ਚੱਕੀ ਕਾਹਤੋਂ ਫਿਰਦੇ ਤੂ ਰਫਲਾ ਵੇ
bodyguard ਬਣਾ ਕੇ ਮੈਨੂ ਰਖ ਲੈ ਵੇ
ਜੱਟੀ ਸਿਰੋਂ ਲੈਕੇ ਪੈਰਾਂ ਤਕ ਤੱਕ ਲੈ ਵੇ
ਤੇਰੇ town ਚ ਲੌਂਦੀ ਗੇੜੇ ਵੇ
ਹੋ ਅਸੀ ਮਾਝੇ ਆਲੇ ਮਾਝੇ ਆਲੇ ਭੈੜੇ ਵੇ
ਕਿਹਦੀ ਲਗ ਜੁ ਨੇੜੇ ਤੇਰੇ ਵੇ
ਕਿਹਦੀ ਸੁਪਨੇ ਦੇਖ ਜੁ ਤੇਰੇ ਵੇ
ਅਸੀ ਮਾਝੇ ਆਲੇ ਮਾਝੇ ਆਲੇ ਭੈੜੇ ਵੇ
ਅਸੀ ਮਾਝੇ ਆਲੇ ਹੋ ਅਸੀ ਮਾਝੇ ਆਲੇ ਮਾਝੇ ਆਲੇ

ਹੋ ਅਸੀ ਕੱਲੇ ਕੱਲੇ ਰਾਜ਼ੀ ਆਂ
ਅਸੀ ਲੌਂਦੇ ਨਾਹੀਓ ਦਿਲ ਦਿਯਾ ਬਾਜ਼ੀਆ
ਹੋ ਅਸੀ ਕੱਲੇ ਕੱਲੇ ਰਾਜ਼ੀ ਆਂ
ਅਸੀ ਲੌਂਦੇ ਨਾਹੀਓ ਦਿਲ ਦਿਯਾ ਬਾਜ਼ੀਆ
ਤੇਰੇ ਨਾਲ ਲਗ ਗਯਾ ਦਿਲ ਜੱਟਾ ਵੇ
ਪੈਰ ਸਕਦੇ ਨਾ ਸਾਡੇ ਹੁਣ ਹਿਲ ਜੱਟਾ ਵੇ
ਅਸੀ ਪੱਕੇ ਹੀ ਪੈਂਦੇ ਖੈੜੇ ਵੇ
ਹੋ ਅਸੀ ਮਾਝੇ ਆਲੇ ਮਾਝੇ ਆਲੇ ਭੈੜੇ ਵੇ
ਕਿਹਦੀ ਲਗ ਜੁ ਨੇੜੇ ਤੇਰੇ ਵੇ
ਕਿਹਦੀ ਸੁਪਨੇ ਦੇਖ ਜੁ ਤੇਰੇ ਵੇ
ਅਸੀ ਮਾਝੇ ਆਲੇ ਮਾਝੇ ਆਲੇ ਭੈੜੇ ਵੇ
ਅਸੀ ਮਾਝੇ ਆਲੇ ਹੋ ਅਸੀ ਮਾਝੇ ਆਲੇ ਮਾਝੇ ਆਲੇ

ਜੇ ਤੂ ਜੱਟ ਮਲਵਈ ਘੁੰਮੇ ਵਾਂਗ ਸ਼ੇਰਾਂ ਦੇ
ਨਾਮ ਜੱਪਦੇ ਦੁਬਈ ਵਾਲੇ ਸੇਖ ਮੇਰਾ ਵੇ
ਜੇ ਤੂ ਬੋਰ 45 ਵਾਂਗੂ ਘੱਟ ਮਿਲਦਾ
ਮਿਲੇ ਨਾ licence ਨਖਰੋ ਦੇ ਦਿਲ ਦਾ
ਹੋ ਹਿਲਦਾ ਜ਼ਮਾਨਾ ਚਲੇ ਦੌਰ ਜੱਟੀ ਆਂ
ਸੂਟ ਪੌਣ ਲਾਤੀਯਾਂ ਮੈਂ ਸ਼ਹਿਰੀ ਜਕੀਆਂ
ਗੁੱਤ ਸਪਨੀ ਪਰਾਂਦੇ ਨਾਲ ਬੰਨੀ ਹੋਯੀ ਆਂ
ਬਹੁਤੇ ਬਣਦੇ ਜੋ ਆਕੜ ਮੈਂ ਭੰਨੀ ਹੋਯੀ ਆਂ
ਮੇਰੇ ਨਾ ਤੇ Brampton ਪੈਣ ਬੋਲੀਯਨ
ਜਿਥੇ ਪੱਕੇ ਜੱਟਾਂ ਦੇ ਡੇਰੇ ਵੇ
ਹੋ ਅਸੀ ਮਾਝੇ ਆਲੇ ਮਾਝੇ ਆਲੇ ਭੈੜੇ ਵੇ
ਕਿਹਦੀ ਲਗ ਜੁ ਨੇੜੇ ਤੇਰੇ ਵੇ
ਕਿਹਦੀ ਸੁਪਨੇ ਦੇਖ ਜੁ ਤੇਰੇ ਵੇ ਅਸੀ ਮਾਝੇ ਆਲੇ
ਹੋ ਅਸੀ ਮਾਝੇ ਆਲੇ ਮਾਝੇ ਆਲੇ
New York ਚ ਆਯੀ ਤੀਜਾ ਸਾਲ ਟੱਪੇਯਾ
ਤੇਰੇ ਬਿਨਾ ਨਾ ਜੱਟੀ ਨੇ ਕੋਯੀ ਹੋਰ ਤੱਕੇਯਾ
ਲੱਕ ਪਤਲਾ ਜਾ ਤੂਤ ਵਾਲੀ ਛੜੀ ਪਯੀ ਆ
ਗੌਰ ਕਰਦਾ ਨੀ ਅੰਦਰੋਂ ਮੈਂ ਤਪੀ ਪਯੀ ਆਂ
ਹੋ ਕੋਕਾ ਨੱਕ ਵਾਲਾ ਕ਼ਤਲ ਕਰਾਊ ਵੈਲਿਯਨ ਵੇ
ਜੱਟੀ ਤੇਰੇ ਉੱਤੇ ਮਾਰਦੀ try' ਆ daily' ਆ
ਵੇ red ਕਲਰ ਦਾ ਲੇਹਿੰਗਾ ਦਿਲ ਪੌਣ ਨੂ ਕਰੇ ਵੇ
ਜਿੰਦ ਤੇਰੇ ਨਾਮ ਤੇਰੇ ਨਾਲ ਲਵਾਉਣ ਨੂ ਫਿਰੇ
ਵੇ ਤੇਰੀ ਬੇਬੇ ਨਾਲ ਕਰੌਨੇ ਪੇੜੇ ਵੇ
ਅਸੀ ਮਾਝੇ ਆਲੇ
ਹੋ ਅਸੀ ਮਾਝੇ ਆਲੇ ਮਾਝੇ ਆਲੇ ਭੈੜੇ ਵੇ
ਕਿਹਦੀ ਲਗ ਜੁ ਨੇੜੇ ਤੇਰੇ ਵੇ
ਕਿਹਦੀ ਸੁਪਨੇ ਦੇਖ ਜੁ ਤੇਰੇ ਵੇ
ਅਸੀ ਮਾਝੇ ਆਲੇ ਮਾਝੇ ਆਲੇ ਭੈੜੇ ਵੇ
ਅਸੀ ਮਾਝੇ ਆਲੇ
ਜੱਸੀ ਲੋਹਕੇਯਾ ਤੂ ਦਿਲ ਦੇ ਨੇੜੇ ਵੇ
ਜੱਸੀ ਲੋਹਕੇਯਾ ਤੂ ਦਿਲ ਦੇ ਨੇੜੇ ਵੇ
ਜੱਸੀ ਲੋਹਕੇਯਾ ਤੂ ਦਿਲ ਦੇ ਨੇੜੇ ਵੇ
ਅਸੀ ਮਾਝੇ ਆਲੇ ਮਾਝੇ ਆਲੇ ਅਸੀ ਮਾਝੇ ਆਲੇ ਮਾਝੇ ਆਲੇ

Trivia about the song Majhe Wale by Baani Sandhu

When was the song “Majhe Wale” released by Baani Sandhu?
The song Majhe Wale was released in 2021, on the album “Majhe Wale”.
Who composed the song “Majhe Wale” by Baani Sandhu?
The song “Majhe Wale” by Baani Sandhu was composed by Jassi Loharka.

Most popular songs of Baani Sandhu

Other artists of Dance music