Bhabi Meri Hoor Wargi [Jhankar Beats]
ਮੇਰੇ ਵਿਰ ਨੇ ਮੇਰੇ ਵੀਰ ਨੇ ਵਿਆਹਕੇ ਲਿਆਂਦੀ
ਨੀ ਭਾਭੀ ਮੇਰੀ ਹੂਰ ਵਰਗੀ
ਉਹਦੀ ਚਾਲ ਨਾ, ਓਹਦੀ ਚਾਲ ਨਾ ਕਿਸੇ ਤੋਂ ਝੱਲੀ ਜਾਂਦੀ
ਨੀ ਭਾਭੀ ਮੇਰੀ ਹੂਰ ਵਰਗੀ
ਮੇਰੇ ਵਿਰ ਨੇ ਮੇਰੇ ਵੀਰ ਨੇ ਵਿਆਹਕੇ ਲਿਆਂਦੀ
ਨੀ ਭਾਭੀ ਮੇਰੀ ਹੂਰ ਵਰਗੀ
ਮੁਖ ਓਹਦਾ ਜਾਪੇ ਜਿਵੇ ਚੌਦਵੀ ਦਾ ਚੰਦ ਨੀ
ਨੈਣ ਨੇ ਮਿਰਗ ਓਹਦੇ ਮੋਤੀ ਜਾਏ ਦੰਦ ਨੀ
ਮੁਖ ਓਹਦਾ ਜਾਪੇ ਜਿਵੇਈਂ ਚੌਦਵੀ ਦਾ ਚੰਦ ਨੀ
ਨੈਣ ਨੇ ਮਿਰਗ ਓਹਦੇ ਮੋਤੀ ਜਾਏ ਦੰਦ ਨੀ
ਹਾਥ ਲਾਯਨ ਤੇ ਓ,
ਹਾਥ ਲਾਯਨ ਤੇ ਓ ਜਾਏ ਕਾਮਲੌਂਦੀ
ਨੀ ਭਾਭੀ ਮੇਰੀ ਹੂਰ ਵਰਗੀ
ਮੇਰੇ ਵਿਰ ਨੇ ਵਿਆਹਕੇ ਲਿਆਂਦੀ
ਨੀ ਭਾਭੀ ਮੇਰੀ ਹੂਰ ਵਰਗੀ
ਮੇਰੇ ਵਿਰ ਨੇ ਵਿਆਹਕੇ ਲਿਆਂਦੀ
ਨੀ ਭਾਭੀ ਮੇਰੀ ਹੂਰ ਵਰਗੀ
ਤੁਰਦੀ ਓ ਜਦੋਂ ਸੂਟ ਸੋਹਣਾ ਜਿਹਾ ਪਾ ਨੀ
ਬੁੰਦੇਯਨ ਦੇ ਨਾਲ ਰੂਪ ਆਪਣਾ ਸਜਾ ਨੀ
ਤੁਰਦੀ ਓ ਜਦੋਂ ਸੂਟ ਸੋਹਣਾ ਜਿਹਾ ਪਾ ਨੀ
ਬੁੰਦੇਯਨ ਦੇ ਨਾਲ ਰੂਪ ਆਪਣਾ ਸਜਾ ਨੀ
ਜਾਪੇ ਮੋਰਨੀ ਦੇ
ਜਾਪੇ ਮੋਰਨੀ ਦੇ ਵਾਂਗ ਪੈਲਾਂ ਪੌਂਦੀ
ਨੀ ਭਾਬੀ ਮੇਰੀ ਹੂਰ ਵਰਗੀ
ਮੇਰੇ ਵਿਰ ਨੇ ਮੇਰੇ ਵੀਰ ਨੇ ਵਿਆਹਕੇ ਲਿਆਂਦੀ
ਨੀ ਭਾਭੀ ਮੇਰੀ ਹੂਰ ਵਰਗੀ
ਮੇਰੇ ਵਿਰ ਨੇ ਮੇਰੇ ਵੀਰ ਨੇ ਵਿਆਹਕੇ ਲਿਆਂਦੀ
ਨੀ ਭਾਭੀ ਮੇਰੀ ਹੂਰ ਵਰਗੀ
ਬੁੱਲੀਆ ਚੋ ਓਹਦੇ ਜਦੋਂ ਕਿਰਦੇ ਨੇ ਹਾਸੇ ਨੀ
ਘੇਰਾ ਪੌਣ ਕੁੜੀਆਂ ਓ ਜਾਵੇ ਜਿਹੜੇ ਪਾਸੇ ਨੀ
ਬੁੱਲੀਆ ਚੋ ਓਹਦੇ ਜਦੋਂ ਕਿਰਦੇ ਨੇ ਹਾਸੇ ਨੀ
ਘੇਰਾ ਪੌਣ ਕੁੜੀਆਂ ਓ ਜਾਵੇ ਜਿਹੜੇ ਪਾਸੇ ਨੀ
ਰਹਵੇ ਰਾ ਕੋਲੋਂ
ਰਹਵੇ ਰਾ ਕੋਲੋਂ ਸਦਾ ਸ਼ਰਮੌਂਦੀ
ਨੀ ਭਾਭੀ ਮੇਰੀ ਹੂਰ ਵਰਗੀ
ਮੇਰੇ ਵਿਰ ਨੇ ਵਿਆਹਕੇ ਲਿਆਂਦੀ
ਨੀ ਭਾਭੀ ਮੇਰੀ ਹੂਰ ਵਰਗੀ
ਮੇਰੇ ਵਿਰ ਨੇ ਵਿਆਹਕੇ ਲਿਆਂਦੀ
ਨੀ ਭਾਭੀ ਮੇਰੀ ਹੂਰ ਵਰਗੀ
ਮੇਰੇ ਵਿਰ ਨੇ ਵਿਆਹਕੇ ਲਿਆਂਦੀ
ਨੀ ਭਾਭੀ ਮੇਰੀ ਹੂਰ ਵਰਗੀ
ਮੇਰੇ ਵਿਰ ਨੇ ਵਿਆਹਕੇ ਲਿਆਂਦੀ
ਨੀ ਭਾਭੀ ਮੇਰੀ ਹੂਰ ਵਰਗੀ