Mathe Te Chamkan Baal

HARIOM KASHYAP, UJJWAL

ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ

ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ

ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ

ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ

ਆ ਵੇ ਬਨਾ ਬਨ ਸ਼ਗਨਾ ਦਾ ਗਾਨਾ
ਆ ਵੇ ਬਨਾ ਬਨ ਸ਼ਗਨਾ ਦਾ ਗਾਨਾ
ਗਾਨੇ ਤੇ ਫੂਮਣ ਚਾਰ
ਮੇਰੇ ਬਨੜੇ ਦੇ
ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ

ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ

ਆ ਵੇ ਬਣਾ ਲਾ ਸ਼ਗਨਾ ਦੀ ਮਿਹੰਦੀ
ਆ ਵੇ ਬਣਾ ਲਾ ਸ਼ਗਨਾ ਦੀ ਮਿਹੰਦੀ
ਮਿਹੰਦੀ ਦਾ ਰੰਗ ਸੂਹਾ ਲਾਲ
ਮੇਰੇ ਬਨੜੇ ਦੇ
ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ

ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ

ਆ ਵੇ ਵੀਰਾ ਚੜ ਸ਼ਗਨਾ ਦੀ ਘੋੜੀ
ਆ ਵੇ ਵੀਰਾ ਚੜ ਸ਼ਗਨਾ ਦੀ ਘੋੜੀ
ਜ਼ੋੜਿ ਭਰਾਵਾਂ ਦੇ ਨਾਲ
ਮੇਰੇ ਬਨੜੇ ਦੇ
ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ
ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ

ਆਵੇ ਵੀਰਾ ਲੈ ਸਗਨਾਂ ਦੀ ਲਾਵਾਂ
ਆਵੇ ਵੀਰਾ ਲੈ ਸਗਨਾਂ ਦੀ ਲਾਵਾਂ
ਨਿੱਕੀ ਜਿਹੀ ਬਨੋ ਤੇਰੇ ਨਾਲ ਮੇਰੇ ਬਨੜੇ ਦੇ
ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ

ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ

ਆਵੇ ਵੀਰਾ ਲੈ ਸਗਨਾਂ ਦੀ ਡੋਲੀ
ਆਵੇ ਵੀਰਾ ਲੈ ਸਗਨਾਂ ਦੀ ਡੋਲੀ
ਮਾਉ ਨੇ ਪਾਣੀ ਪਿਤਾ ਵਾਰ ਮੇਰੇ ਬਨੜੇ ਦੇ
ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ

ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ
ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ
ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ
ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ
ਮੱਥੇ ਤੇ ਚਮਕਣ ਵਾਲ
ਮੇਰੇ ਬਨੜੇ ਦੇ

Trivia about the song Mathe Te Chamkan Baal by Chorus

Who composed the song “Mathe Te Chamkan Baal” by Chorus?
The song “Mathe Te Chamkan Baal” by Chorus was composed by HARIOM KASHYAP, UJJWAL.

Most popular songs of Chorus

Other artists of Progressive rock