Bhootni Ke [Remix]

BHIMAL OBEROI, MAYUR PURI, PRITAM

ਓ ਚੱਕ ਦੇ…

ਏਕ ਤੇਰਾ ਭਾਈ, ਹਾਏ ਸਯਾਪਾ ,
ਹੋ ਬਡਾ ਸ਼ਦਾਯੀ, ਹਾਏ ਸਯਾਪਾ ,
ਏਕ ਤੇਰੀ ਬੇਹਨਾ, ਹਾਏ ਸਯਾਪਾ ,
ਭੈਣਗੇ ਨੈਨਾ, ਹਾਏ ਸਯਾਪਾ ,
ਓ ਪਿਯੋ ਪਿਯਕਡ, ਹਾਏ ਸਯਾਪਾ ,
ਓ ਮਾਯੀ ਫਾਕਡ, ਹਾਏ ਸਯਾਪਾ ,
ਓ ਚਾਚੂ ਲੰਗਦਾ, ਹਾਏ ਸਯਾਪਾ ,
ਆਏ ਪਾਵੇ ਭੰਗੜਾ, ਹਾਏ ਸਯਾਪਾ ,
ਕਿਹੰਦੇ ਤੈਨੂ, ਹਾਏ ਸਯਾਪਾ ,
ਓਏ ਦੁੱਰ ਫੁੱਟੇ ਪਿੱਟੇ ਮੁਹ, ਹਾਏ ਸਯਾਪਾ
ਓ ਨਚ ਦੇ ਸਬ ਤੋ ਆਗੇ ਆਗੇ ਸੇਂਟ ਲਗਾ ਕੇ, ਸਿਹਰਾ ਸਜਾ ਕੇ
ਓ ਨਚ ਦੇ ਸਬ ਤੋ ਆਗੇ ਆਗੇ ਸੇਂਟ ਲਗਾ ਕੇ, ਸਿਹਰਾ ਸਜਾ ਕੇ
ਉੱਤੇ ਭਾਡੇ ਦਾ ਸੂਟ ਭੂਤਨੀ ਕੇ
ਤੈਨੂ ਘੋਡੀ ਕਿਨ੍ਹੇ ਚੜਾਯਾ ਭੂਤਨੀ ਕੇ,
ਤੈਨੂ ਦੁਲਹਾ ਕਿਨ੍ਹੇ ਬਣਾਯਾ? ਭੂਤਨੀ ਕੇ,
ਭੂਤਨੀ ਕੇ, ਭੂਤਨੀ ਕੇ,
ਹੋ ਤੈਨੂ ਘੋਡੀ ਕਿਨ੍ਹੇ ਚੜਾਯਾ ਭੂਤਨੀ ਕੇ,
ਤੈਨੂ ਦੁਲਹਾ ਕਿਨ੍ਹੇ ਬਣਾਯਾ? ਓਏ ਭੂਤਨੀ ਕੇ..

ਹੋ .. ਪਿੰਡ ਦੇ ਪ੍ਯਾਰ ਹਮ ਤੇ, ਸਾਲੋ ਸੇ ਕਵਾਰੇ ਹਮ ਤੇ,
ਬੈਠੇ ਕੇ ਬੈਠੇ ਹੂਂ ਹੈ, ਤੂ ਚਢ ਗਯਾ ਘੋਡੀ,
ਯਾਰੀ ਕਰ ਗਯੀ ਛੁੱਟੀ, ਬਸ ਆਪਣੀ ਤੋ ਹੈ ਕੁੱਤੀ,
ਹੂਂ ਤੋ ਜੋ ਦੇਖੇ ਤੂਝਕੋ, ਆਏ ਸ਼ਰਮ ਥੋਡੀ,
ਜੀਤੇ ਆਬੇ ਜੀਤੇ, ਓਏ ਗਲ ਸੁਣ ਓਏ ਮਨਜੀਤੇ,
ਰਿਹ ਗਏ ਠੰਡੇ ਅਰਮਾਨੋ ਕੇ ਘਊੰਤ ਪੀਕ,
ਤੈਨੂ ਘੋਡੀ ਕਿਨ੍ਹੇ ਚੜਾਯਾ ਭੂਤਨੀ ਦੇ,
ਤੈਨੂ ਦੁਲਹਾ ਕਿਨ੍ਹੇ ਬਣਾਯਾ? ਭੂਤਨੀ ਕੇ,
ਭੂਤਨੀ ਕੇ, ਭੂਤਨੀ ਕੇ,
ਭੂਤਨੀ ਕੇ, ਭੂਤਨੀ ਕੇ,
ਤੈਨੂ ਦੁਲਹਾ ਕਿਨ੍ਹੇ ਬਣਾਯਾ? ਭੂਤਨੀ ਕੇ..

ਹਨ.. ਅਬ ਕਾਹੇ ਕਾ ਰੋਣਾ,
ਚਲ ਹੋ ਗਯਾ ਜੋ ਤਾ ਹੋਣਾ,
ਅੱਛੀ ਕਿਸਮਤ ਹੈ ਤੇਰੀ, ਹੂਂ ਯਾਰ ਹੈ ਤੇਰੇ,
ਤੂ ਪੱਤਾ ਹਰਜਾਈ ਪਰ ਅੱਛੀ ਹੈ ਪ੍ਰਜਾਈ ,
ਬੈਠੇ ਇਸਕੇ ਦਰ ਪੇ, ਹੂਂ ਡਾਲ ਕੇ ਡੇਰੇ,
ਜੀਤੋ, ਓਏ ਟੋਨੀ, ਓਏ ਕੈਸੇ ਤਾਲੇ ਹੋਣੀ,
ਹਿਊਰ ਕਿ ਕਰਨਾ ਇਸ਼੍ਸ ਖੋਤੇ ਦਾ ਖੂਨ ਪੀ ਕੇ,

ਓ ਤੈਨੂ..ਤੈਨੂ ਘੋਡੀ ਕਿਨ੍ਹੇ ਚੜਾਯਾ ਭੂਤਨੀ ਕੇ,
ਓ ਤੈਨੂ ਦੁਲਹਾ ਕਿਨ੍ਹੇ ਬਣਾਯਾ? ਭੂਤਨੀ ਕੇ,
ਤੈਨੂ ਘੋਡੀ ਕਿਨ੍ਹੇ ਚੜਾਯਾ ਭੂਤਨੀ ਕੇ,
ਤੈਨੂ ਦੁਲਹਾ ਕਿਨ੍ਹੇ ਬਣਾਯਾ? ਭੂਤਨੀ ਕੇ
ਤੈਨੂ ਘੋਡੀ ਕਿਨ੍ਹੇ ਚੜਾਯਾ ਭੂਤਨੀ ਕੇ,
ਤੈਨੂ ਦੁਲਹਾ ਕਿਨ੍ਹੇ ਬਣਾਯਾ? ਭੂਤਨੀ ਕੇ

Trivia about the song Bhootni Ke [Remix] by Daler Mehndi

Who composed the song “Bhootni Ke [Remix]” by Daler Mehndi?
The song “Bhootni Ke [Remix]” by Daler Mehndi was composed by BHIMAL OBEROI, MAYUR PURI, PRITAM.

Most popular songs of Daler Mehndi

Other artists of World music