Jannat Ve
ਜੇ ਤੂ ਅੱਖ ਤੇ ਮੈਂ ਆ ਕਾਜਲ ਵੇ
ਤੂ ਬਾਰਿਸ਼ ਤੇ ਮੈਂ ਬਾਦਲ ਵੇ
ਤੂ ਦੀਵਾਨਾ ਮੈਂ ਆ ਪਾਗਲ ਵੇ
ਸੋਹਣਿਆਂ ਸੋਹਣਿਆਂ
ਜੇ ਤੂ ਜੰਨਤ ਮੈਂ ਆ ਤਾਰਾ ਵੇ
ਮੈਂ ਲਹਿਰ ਤੇ ਤੂ ਕਿਨਾਰਾ ਵੇ
ਮੈਂ ਆਧਾ ਤੇ ਤੂ ਸਾਰਾ ਵੇ
ਸੋਹਣਿਆਂ ਸੋਹਣਿਆਂ
ਤੂ ਜਹਾਂ ਹੈ ਮੈਂ ਵਹਾਂ
ਤੇਰੇ ਬਿਨ ਮੈਂ ਹੂੰ ਹੀ ਕਿਆ
ਤੇਰੇ ਬਿਨ ਚਿਹਰੇ ਸੇ ਮੇਰੇ
ਉਡ ਜਾਏ ਰੰਗ ਵੇ
ਤੂਝਕੋ ਪਾਨੇ ਕੇ ਲੀਏ ਹਮ
ਰੋਜ਼ ਮਾਂਗੇ ਮੰਨਤ ਵੇ
ਦੁਨਿਯਾ ਤੋ ਕ੍ਯਾ ਚੀਜ਼ ਹੈ ਯਾਰਾ
ਠੁਕਰਾ ਦੇਂਗੇ ਜੰਨਤ ਵੇ
ਤੂਝਕੋ ਪਾਨੇ ਕੇ ਲੀਏ ਹਮ
ਰੋਜ਼ ਮਾਂਗੇ ਮੰਨਤ ਵੇ
ਦੁਨਿਯਾ ਤੋ ਕ੍ਯਾ ਚੀਜ਼ ਹੈ ਯਾਰਾ
ਠੁਕਰਾ ਦੇਂਗੇ ਜੰਨਤ ਵੇ
ਨਾ ਪਰਵਾਹ ਮੈਨੂ ਆਪਣੀ ਆ
ਨਾ ਪਰਵਾਹ ਮੈਨੂ ਦੁਨਿਯਾ ਦੀ
ਨਾ ਪਰਵਾਹ ਮੈਨੂ ਆਪਣੀ ਆ
ਨਾ ਪਰਵਾਹ ਮੈਨੂ ਦੁਨਿਯਾ ਦੀ
ਤੇਰੇ ਤੋ ਜੁਦਾ ਨਹੀ ਕਰ ਸਕਦੀ
ਕੋਯੀ ਤਾਕਤ ਮੈਨੂ ਦੁਨਿਯਾ ਦੀ
ਦੂਰੋਂ ਆ ਜਾਵੇ ਤੇਰੀ ਖੁਸ਼ਬੂ
ਅੱਖਾਂ ਹੁਣ ਬੰਦ ਤਾਂ ਵੀ ਵੇਖ ਲਵਾ
ਤੇਰੀ ਗਲੀ ਵਿਚ ਮੇਰਾ ਔਣਾ ਹਰ ਰੋਜ਼
ਤੇਰਾ ਘਰ ਜਦੋ ਆਵੇ ਮਾਤਾ ਟੇਕ ਲਵਾ
ਨਿਰਮਾਣ ਤੂਝਕੋ ਦੇਖ ਕੇ
ਆ ਜਾਵੇ ਹਿੱਮਤ ਵੇ
ਤੂਝਕੋ ਪਾਣੇ ਕੇ ਲੀਏ ਹਮ
ਰੋਜ਼ ਮੰਗੇ ਮੰਨਤ ਵੇ
ਦੁਨਿਯਾ ਤੋ ਕ੍ਯਾ ਚੀਜ਼ ਹੈ ਯਾਰਾ
ਠੁਕਰਾ ਦੇਣਗੇ ਜੰਨਤ ਵੇ
ਤੂਝਕੋ ਪਾਣੇ ਕੇ ਲੀਏ ਹਮ
ਰੋਜ਼ ਮੰਗੇ ਮੰਨਤ ਵੇ
ਦੁਨਿਯਾ ਤੋ ਕ੍ਯਾ ਚੀਜ਼ ਹੈ ਯਾਰਾ
ਠੁਕਰਾ ਦੇਣਗੇ ਜੰਨਤ ਵੇ