KhairMangde
ਹੋ ਹੋ ਓ ਓ
ਕਰੇ ਬਾਗਵਾਨੀ ਮਾਲਿਕ ਓਏ
ਲੈ ਗਿਆ ਫੂਲ ਮੁਰਸ਼ੀਦ ਕੋਈ
ਕਰੇ ਬਾਗਵਾਨੀ ਮਾਲਿਕ ਓਏ
ਲੈ ਗਿਆ ਫੂਲ ਮੁਰਸ਼ੀਦ ਕੋਈ
ਉਂਗਲੀ ਵਿਚ ਛੱਲਾਂ ਇੰਜ ਪਾਕੇ ਕਿਉਂ ਪ੍ਰੀਤ ਬਢ਼ਾਈ ਹੋਏ
ਮਿੱਟੀ ਵਰਗੀ ਗੁਡੀਆਂ ਸਾਡੀ ਸੋਨੇ ਵਰਗਾ ਦੁਲਹਾ
ਕਦੇ ਖੇਡੇ ਸਾਡੇ ਵੇੜੇ ਹੁਣ ਵੇਖੇ ਚੋਕਾ ਚੁਲ੍ਹਾ
ਜੱਗ ਸਾਰਾ ਮਿੱਟੀ ਗਾਰਾ ਹਰਫ਼ ਹਰਫ਼ ਇਸ਼ਕੇ ਦਾ ਹੈ ਖੁਦਾ
ਖੈਰ ਮੰਗਦੇ ਲੱਖ ਦੇਣ ਵਧਾਈਆਂ
ਖੈਰ ਮੰਗਦੇ ਲੱਖ ਦੇ ਵਧਾਈ
ਲੱਖ ਦੇਣ ਵਧਾਈਆਂ ਖੈਰ ਮੰਗਦੀ
ਮੇਰੀ ਖਮਿਯੋ ਮੈਂ ਖੂਬੀਆਨ ਹੀ ਵੇਖ਼ੇ
ਰੂਹ ਏ ਸਵਰਨ ਗਈ …ਕੋਲ ਤੇਰੇ ਰਕੇ
ਕਿੰਨੀਆਂ ਦੁਆਵਾਂ ਮਾਹੀ ਮੰਗਿਆ ਸੀ ਮੈਨੇ
ਪੂਰੀ ਹੁਈ ਹੈ ਸਬ ਨਾ ਤੇਰਾ ਲੈਕੇ
ਰਬ ਨੇ ਹੈ ਲਿਖਿਆ ਸੰਜੋਗ ਏ ਤਾਰੋ ਦਾ
ਮਿਲਿਆ ਜ਼ਮੀ ਤੇ ਮੈਂਨੂੰ ਯਾਰ ਚਦ ਵਰਗਾ
ਹਾਏ …ਯਾਰ ਚਦ ਵਰਗਾ
ਜੱਗ ਸਾਰਾ ਮਿੱਟੀ ਗਾਰਾ
ਜੱਗ ਸਾਰਾ ਮਿੱਟੀ ਗਾਰਾ
ਹਰਫ਼ ਹਰਫ਼ ਇਸ਼ਕੇ ਦਾ ਹੈ ਖੁਦਾ
ਖੈਰ ਮੰਗਦੇ …ਲੱਖ ਦੇ ਵਧਾਈਆਂ
ਖੈਰ ਮੰਗਦੇ …ਲੱਖ ਦੇ ਵਧਾਈਆਂ
ਖੈਰ ਮੰਗਦੇ …ਲੱਖ ਦੇ ਵਧਾਈਆਂ
ਖੈਰ ਮੰਗਦੇ ਵੇ ਰੱਬਾ ਆ ਖੈਰ ਮੰਗਦੇ