Mann Mohini

Gurpreet Saini, Anmol Daniel

ਉਹ ਕਾਲੀ ਰਾਤਾਂ ਵਿੱਚ ਕੱਲੇ ਰਹਿ ਗਏ
ਤੂੰ ਨਜਰਾਂ ਮਿਲਾ ਜਾ ਵੇ ਸੋਹਣਿਆਂ
ਤੇਰੇ ਪਿਆਰ ਦੇ ਹੀ ਛੱਲੇ ਰਹਿ ਗਏ
ਤੂੰ ਸਦਰਾਂ ਮਿਟਾ ਜਾਵੇ ਸੋਹਣਿਆਂ
ਉਹ ਮੰਨ ਮੋਹਿਨੀ ਕੈਸੀ ਦਿਲ ਚੋਰਨੀ
ਸਾਡਾ ਕੋਈ ਜ਼ੋਰ ਨੀ ਤੂੰ ਅੱਖ ਤੇ ਮਿਲਾ
ਉਹ ਮੰਨ ਮੋਹਿਨੀ ਕੈਸੀ ਦਿਲ ਚੋਰਨੀ
ਨਸ਼ਾ ਕੋਈ ਹੋਰ ਨੀ ਤੂੰ ਅੱਖ ਤੇ ਮਿਲਾ
ਉਹ ਮੰਨ ਮੋਹਿਨੀ
ਮੋਹਿਨੀ
ਉਹ ਮੰਨ ਮੋਹਿਨੀ
ਮੋਹਿਨੀ
ਉਹ ਮੰਨ ਮੋਹਿਨੀ

Trivia about the song Mann Mohini by Darshan Raval

Who composed the song “Mann Mohini” by Darshan Raval?
The song “Mann Mohini” by Darshan Raval was composed by Gurpreet Saini, Anmol Daniel.

Most popular songs of Darshan Raval

Other artists of Contemporary R&B