Billi Billi Akkh

AMAN HAYER, JAGGI SINGH

ਗਿਆ ਗਿਆ ਨੀ ਦਿਲ ਗਿਆ ਗਿਆ
ਕਖ ਵੀ ਨਾ ਪੱਲੇ ਸਾਡੇ ਰਿਹਾ ਰਿਹਾ
ਹੋ ਨਜਰਾਂ ਨਾਲ ਮਾਰ ਸੁਟਿਆ, ਹਾਏ
ਹੋ ਨਜਰਾਂ ਨਾਲ ਮਾਰ ਸੁਟਿਆ
ਨੀ ਹੁਣ ਨਹੀਓਂ ਬਚਦਾ, ਨੀ ਹੁਣ ਨਹੀਓਂ ਬਚਦਾ
ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ
ਪਵਾੜਾ ਤੇਰੀ ਅੱਖ ਦਾ
ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ
ਪਵਾੜਾ ਤੇਰੀ ਅੱਖ ਦਾ

ਓ ਚੰਗੇ ਭਲੇ ਦਿਲ ਨੂ ਪਵਾੜਾ ਜਿਹਾ ਪੈ ਗਿਆ
ਪਵਾੜਾ ਜਿਹਾ ਪੈ ਗਿਆ
ਬਸ ਬੇਈਮਾਨੇ ਨੀ ਏ ਤੇਰੇ ਜੋਗਾ ਰਹਿ ਗਿਆ
ਨੀ ਤੇਰੇ ਜੋਗਾ ਰਹਿ ਗਿਆ

ਓ ਚੰਗੇ ਭਲੇ ਦਿਲ ਨੂ ਪਵਾੜਾ ਜਿਹਾ ਪੈ ਗਿਆ
ਬਸ ਬੇਈਮਾਨੇ ਨੀ ਏ ਤੇਰੇ ਜੋਗਾ ਰਹਿ ਗਿਆ
ਹੋ ਦੇਖ -ਦੇਖ ਤੈਨੂੰ ਸੋਹਣੀਏ, ਹੇ
ਓ ਦੇਖ -ਦੇਖ ਤੈਨੂੰ ਸੋਹਣੀਏ
ਨੀ ਰਹਿੰਦਾ ਹੁਣ ਨੱਚਦਾ, ਨੀ ਰਹਿੰਦਾ ਹੁਣ ਨੱਚਦਾ
ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ
ਪਵਾੜਾ ਤੇਰੀ ਅੱਖ ਦਾ
ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ
ਪਵਾੜਾ ਤੇਰੀ ਅੱਖ ਦਾ

ਸਾਡੇ ਪਿਛੇ ਕੁੜੀਆਂ ਨੇ line ਪੂਰੀ ਲਾਈ
ਨੀ ਹਾਏ line ਪੂਰੀ ਲਾਈ ਨੀ
ਪਰ ਸਾਡਾ ਦਿਲ ਤੇਰੇ ਪਿਛੇ ਏ ਸ਼ੁਦਾਈ ਨੀ
ਹੈ ਪਿਛੇ ਏ ਸ਼ੁਦਾਈ ਨੀ

ਸਾਡੇ ਪਿਛੇ ਕੁੜੀਆਂ ਨੇ line ਪੂਰੀ ਲਾਈ ਨੀ
ਪਰ ਸਾਡਾ ਦਿਲ ਤੇਰੇ ਪਿਛੇ ਏ ਸ਼ੁਦਾਈ ਨੀ
ਤੇਰੇ ਮੁੱਖ ਬਿਨਾ ਹੋਰ ਕੋਈ ਨਾ, ਹਾਂ
ਤੇਰੇ ਮੁੱਖ ਬਿਨਾ ਹੋਰ ਕੋਈ ਨਾ
ਨੀ ਇਹਨੂੰ ਭੋਰਾ ਜਚਦਾ, ਨੀ ਇਹਨੂੰ ਭੋਰਾ ਜਚਦਾ
ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ
ਪਵਾੜਾ ਤੇਰੀ ਅੱਖ ਦਾ
ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ
ਪਵਾੜਾ ਤੇਰੀ ਅੱਖ ਦਾ

ਗੋਲੀਆਂ ਬੰਦੂਕਾਂ ਨਾਲ ਚੀਰਾ ਦੀ ਸੀ ਸਾਂਝ ਸਾਡੀ
ਚੀਰਾ ਦੀ ਸੀ ਸਾਂਝ ਨੀ
ਤੇਰੀ ਅੱਖ ਨੇ ਤਾ ਸਿੱਧਾ ਕੀਤਾ ਤੁੱਕੇ ਵਾਂਗ
ਸਿੱਧਾ ਕੀਤਾ ਤੁੱਕੇ ਵਾਂਗ ਨੀ

ਗੋਲੀਆਂ ਬੰਦੂਕਾਂ ਨਾਲ ਚੀਰਾ ਦੀ ਸੀ ਸਾਂਝ ਨੀ
ਤੇਰੀ ਅੱਖ ਨੇ ਤਾ ਸਿੱਧਾ ਕੀਤਾ ਤੁੱਕੇ ਵਾਂਗ
ਹਾਏ ਪਾ ਤੀ ਪੂਰੀ ਲੁਟ ਸੋਹਣੀਏ ਨੀ
ਹੋ ਪਾ ਤੀ ਪੂਰੀ ਲੁਟ ਸੋਹਣੀਏ ਨੀ ਨਾਂ ਤੇਰਾ ਜਪਦਾ
ਨੀ ਨਾਂ ਤੇਰਾ ਜਪਦਾ
ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ
ਪਵਾੜਾ ਤੇਰੀ ਅੱਖ ਦਾ
ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ
ਪਵਾੜਾ ਤੇਰੀ ਅੱਖ ਦਾ
ਬਿੱਲੀ ਬਿੱਲੀ ਅੱਖ ਵਾਲ਼ੀਏ ਪਵਾੜਾ ਤੇਰੀ ਅੱਖ ਦਾ
ਪਵਾੜਾ ਤੇਰੀ ਅੱਖ ਦਾ

Trivia about the song Billi Billi Akkh by Gippy Grewal

Who composed the song “Billi Billi Akkh” by Gippy Grewal?
The song “Billi Billi Akkh” by Gippy Grewal was composed by AMAN HAYER, JAGGI SINGH.

Most popular songs of Gippy Grewal

Other artists of Film score