Border

R Nait, Jassi Katyal

ਹਾਲੇ ਤਲੀਆਂ ਤੋ ਲੱਥੀਆਂ ਨਾ ਮਹਿੰਦੀਆਂ
ਉੱਤੋਂ ਹੋ ਗਏ ਜੁਂਗ ਦੇ ਐਲਾਨ ਨੀ
ਰੱਖੀ ਤੂ ਖਿਆਲ ਮਾਂ ਬਾਪ ਦਾ
ਹੋਣਾ ਪੈ ਗਿਆ ਜੇ ਮੈਨੂੰ ਕੁਰਬਾਨ ਨੀ
ਹਾਲੇ ਤਲੀਆਂ ਤੋ ਲੱਥੀਆਂ ਨਾ ਮਹਿੰਦੀਆਂ
ਉੱਤੋਂ ਹੋ ਗਾਏ ਜੁਂਗ ਦੇ ਐਲਾਨ ਨੀ
ਹਾਏ ਰੱਖੀ ਤੂ ਖਿਆਲ ਮਾਂ ਬਾਪ ਦਾ
ਹੋਣਾ ਪੈ ਗਿਆ ਜੇ ਮੈਨੂੰ ਕੁਰਬਾਨ ਨੀ
ਹੋ ਦੁਧ ਚੁੰਗੇਯਾ ਏ ਸਿਹਨੀ ਮਾਂ ਦੀ ਕੁਖ ਚੋਂ
ਨੀ ਮੈਂ ਗਿੱਦੜਾਂ ਨੂ ਟਿੱਚ ਵੀ ਨਾ ਜਾਣ ਦਾ
ਨੀ ਤੂੰ ਕਰਮਾਂ ਵਾਲੀ ਏ ਚੂੜੇ ਵਾਲ਼ੀਏ
ਤੇਰਾ border ਤੇ ਢੋਲ ਹਿੱਕ ਤਾਣ ਦਾ
ਕਰਮਾਂ ਵਾਲੀ ਏ ਚੂੜੇ ਵਾਲ਼ੀਏ
ਨੀ ਤੇਰਾ border ਤੇ ਢੋਲ ਹਿੱਕ ਤਾਣ ਦਾ
ਨੀ ਤੂ ਕਰਮਾਂ ਵਾਲੀ ਏ ਚੂੜੇ ਵਾਲ਼ੀਏ
ਤੇਰਾ border ਤੇ ਢੋਲ ਹਿੱਕ ਤਾਣ ਦਾ

ਹਾਏ ਛੇਤੀ ਛੇਤੀ ਕਰਦੇ ਤੂ packing'ਆ
ਮਾਰ ਮਿਠਾ ਜਿਹਾ ਫੌਜਣੇ ਸਲੂਟ ਨੀ
ਮੇਰੇ ਜਾਂ ਤਕ ਵੇਲਾ ਕਿੱਤੇ ਬੀਤ ਜੇ
ਹਾਏ ਨੀ ਕਾਹਲ਼ਾ ਪਿਆ ਤੇਰਾ ਰੰਗਰੂਟ ਨੀ
ਹਾਏ ਛੇਤੀ ਛੇਤੀ ਕਰਦੇ ਤੂ packing'ਆ
ਮਾਰ ਮਿਠਾ ਜਿਹਾ ਫੌਜਣੇ ਸਲੂਟ ਨੀ
ਮੇਰੇ ਜਾਂ ਤਕ ਵੇਲਾ ਕਿੱਤੇ ਬੀਤ ਜੇ
ਹਾਏ ਨੀ ਕਾਹਲ਼ਾ ਪਿਆ ਤੇਰਾ ਰੰਗਰੂਟ ਨੀ
ਤੈਨੂ ਵੀ ਤਾਂ ਮਾਨ ਹੋਣਾ ਚਾਹੀਦਾ
ਨੀ ਮੈਂ ਤੱਕਣੀ ਤੋ ਵੈਰੀ ਨੂ ਪਛਾਣਦਾ
ਨੀ ਤੂ ਕਰਮਾਂ ਵਾਲੀ ਏ ਚੂੜੇ ਵਾਲ਼ੀਏ
ਨੀ ਤੇਰਾ border ਤੇ ਢੋਲ ਹਿੱਕ ਤਾਣ ਦਾ
ਨੀ ਤੂ ਕਰਮਾਂ ਵਾਲੀ ਏ ਚੂੜੇ ਵਾਲ਼ੀਏ
ਤੇਰਾ border ਤੇ ਢੋਲ ਹਿੱਕ ਤਾਣ ਦਾ
ਨੀ ਤੂ ਕਰਮਾਂ ਵਾਲੀ ਏ ਚੂੜੇ ਵਾਲ਼ੀਏ
ਨੀ ਤੇਰਾ border ਤੇ ਢੋਲ ਹਿੱਕ ਤਾਣ ਦਾ

ਹੋ ਜਿਹੜੀ ਮਿੱਟੀ ਚ ਜਨਮ ਮੇਰਾ ਹੋਇਆ ਏ
ਉਸ ਵਿਚ ਮਿੱਟੀ ਹੋਣ ਦਾ ਜੁਨੂਨ ਨੀ
ਮੇਰੇ ਦੇਸ਼ ਲਈ ਕੋਈ ਰਖੇ ਬਦਨੀਤਿਯਾਂ
ਦੱਸ ਖੌਲੂਗਾ ਕ੍ਯੂਂ ਨਾ ਮੇਰਾ ਖੂਨ ਨੀ
ਹੋ ਜਿਹੜੀ ਮਿੱਟੀ ਚ ਜਨਮ ਮੇਰਾ ਹੋਇਆ ਏ
ਉਸ ਵਿਚ ਮਿੱਟੀ ਹੋਣ ਦਾ ਜੁਨੂਨ ਨੀ
ਮੇਰੇ ਦੇਸ਼ ਲਈ ਕੋਈ ਰਖੇ ਬਦਨੀਤਿਯਾਂ
ਦੱਸ ਖੌਲੂਗਾ ਕ੍ਯੂਂ ਨਾ ਮੇਰਾ ਖੂਨ ਨੀ
ਹੋ ਪਈਆਂ ਮੁਲੂਕ ਮੇਰੇ ਤੇ ਜਦੋਂ ਆਫਤਾਂ
ਨੀ ਮੈਂ ਭੋਰਾ ਭੋਰਾ ਲੇਖੇ ਲਾ ਦੂੰ ਜਾਂ ਦਾ
ਨੀ ਤੂ ਕਰਮਾਂ ਵਾਲੀ ਏ ਚੂੜੇ ਵਾਲ਼ੀਏ
ਨੀ ਤੇਰਾ border ਤੇ ਢੋਲ ਹਿੱਕ ਤਾਣ ਦਾ
ਨੀ ਤੂ ਕਰਮਾਂ ਵਾਲੀ ਏ ਚੂੜੇ ਵਾਲ਼ੀਏ
ਤੇਰਾ border ਤੇ ਢੋਲ ਹਿੱਕ ਤਾਣ ਦਾ
ਨੀ ਤੂ ਕਰਮਾਂ ਵਾਲੀ ਏ ਚੂੜੇ ਵਾਲ਼ੀਏ
ਨੀ ਤੇਰਾ border ਤੇ ਢੋਲ ਹਿੱਕ ਤਾਣ ਦਾ

ਹੋ ਸ਼ੇਰ ਬੁੱਕਲਾਂ ਚ ਕਦੇ ਨਾਹੀਓ ਲੁੱਕਦੇ
ਨਾ ਹੀ ਦੇਣੀਆਂ ਜ਼ਮੀਰ ਨੇ ਜ਼ਮਾਨਤਾਂ
ਪੈਰ ਪੱਟ ਲੇ ਜੇ ਪਿੱਛੇ ਤੇਰੇ ਢੋਲ ਨੇ
ਹਾਏ ਨੀ ਪੌਗਾ ਤਿਰੰਗਾ ਮੈਨੂ ਲਾਹਨਤਾਂ
ਹੋ ਸ਼ੇਰ ਬੁੱਕਲਾਂ ਚ ਕਦੇ ਨਾਹੀਓ ਲੁੱਕਦੇ
ਨਾ ਹੀ ਦੇਣੀਆਂ ਜ਼ਮੀਰ ਨੇ ਜ਼ਮਾਨਤਾਂ
ਪੈਰ ਪੱਟ ਲੇ ਜੇ ਪਿੱਛੇ ਤੇਰੇ ਢੋਲ ਨੇ
ਹਾਏ ਨੀ ਪੌਗਾ ਤਿਰੰਗਾ ਮੈਨੂ ਲਾਹਨਤਾਂ
ਰਹੇ R Nait ਜੁਗ ਜੁਗ ਵੱਸਦਾ
ਦਿੰਦਾ ਹੋਂਸਲਾ ਜੋ ਰਿਹੰਦਾ ਸੱਦੇ ਹਨ ਦਾ
ਨੀ ਤੂ ਕਰਮਾਂ ਵਾਲੀ ਏ ਚੂੜੇ ਵਾਲ਼ੀਏ
ਨੀ ਤੇਰਾ border ਤੇ ਢੋਲ ਹਿੱਕ ਤਾਣ ਦਾ
ਨੀ ਤੂ ਕਰਮਾਂ ਵਾਲੀ ਏ ਚੂੜੇ ਵਾਲ਼ੀਏ
ਤੇਰਾ border ਤੇ ਢੋਲ ਹਿੱਕ ਤਾਣ ਦਾ
ਨੀ ਤੂ ਕਰਮਾਂ ਵਾਲੀ ਏ ਚੂੜੇ ਵਾਲ਼ੀਏ
ਨੀ ਤੇਰਾ border ਤੇ ਢੋਲ ਹਿੱਕ ਤਾਣ ਦਾ
ਨੀ ਤੂ ਕਰਮਾਂ ਵਾਲੀ ਏ ਚੂੜੇ ਵਾਲ਼ੀਏ
ਨੀ ਤੇਰਾ border ਤੇ ਢੋਲ ਹਿੱਕ ਤਾਣ ਦਾ

Trivia about the song Border by Gippy Grewal

Who composed the song “Border” by Gippy Grewal?
The song “Border” by Gippy Grewal was composed by R Nait, Jassi Katyal.

Most popular songs of Gippy Grewal

Other artists of Film score