Dead

JP47

Mad mix

ਦਰਸ਼ਨ 47 ਦੇ ਮੇਰੀਆਂ ਅੱਖਾਂ ਕਰਾਉਂਦੀਆਂ ਨਾਰੇ
ਦਰਸ਼ਨ 47 ਦੇ ਮੇਰੀਆਂ ਅੱਖਾਂ ਕਰਾਉਂਦੀਆਂ ਨਾਰੇ
ਬੰਦਾਂ ਥਾਂ ਹੀ ਮਰਜੂ ਗਾ
ਬੰਦਾਂ ਥਾਂ ਹੀ ਮਰਜੂ ਗਾ
ਨੀ ਮੇਰਾ ਨਾ ਲੈ ਦੀ ਮੁਟਿਆਰੇ
ਬੰਦਾਂ ਥਾਂ ਹੀ ਮਰਜੂ ਗਾ
ਨੀ ਮੇਰਾ ਨਾ ਲੈ ਦੀ ਮੁਟਿਆਰੇ

ਸਾਡੇ anti ਹੋਣ ਤਾਂ ਨੀ ਜੇਰਾ ਕਿਥੋਂ ਖ਼ਰੀਦ ਲੇਓਣਾ
ਮੇਰੇ ਨਾਲ ਹੀ ਹੁੰਦੇ ਨੇ
ਨਾਲੇ ਸੁੱਚਾ ਨਾਲੇ ਜਿਓਣਾ
ਤਿੰਨ ਪੀੜੀਆਂ ਤੋਂ ਹੋ
ਹੋ ਤਿੰਨ ਪੀੜੀਆਂ ਤੋਂ
ਸਾਡੇ ਤੇ ਚੱਲਦੇ ਕੇਸ ਨੇ ਸਾਰੇ
ਬੰਦਾਂ ਥਾਂ ਹੀ ਮਰਜੂ ਗਾ
ਨੀ ਮੇਰਾ ਨਾ ਲੈ ਦੀ ਮੁਟਿਆਰੇ
ਬੰਦਾਂ ਥਾਂ ਹੀ ਮਰਜੂ ਗਾ
ਨੀ ਮੇਰਾ ਨਾ ਲੈ ਦੀ ਮੁਟਿਆਰੇ
ਸਾਡਾ ਲਹਿਜਾ ਤੁਰਨੇ ਦਾ ਕਿਸੇ ਵੀ ਰਾਜੇ ਨਾਲੋਂ ਘੱਟ ਨੀ
ਲੋਕੀ ਥਰ ਥਰ ਕੰਬਦੇ ਨੇ ਜੱਟ ਜਦੋਂ ਦਿੰਦਾ ਮੁੱਛ ਨੂੰ ਵੱਟ ਨੀ
ਸਾਡਾ ਲਹਿਜਾ ਤੁਰਨੇ ਦਾ ਕਿਸੇ ਵੀ ਰਾਜੇ ਨਾਲੋਂ ਘੱਟ ਨੀ
ਲੋਕੀ ਥਰ ਥਰ ਕੰਬਦੇ ਨੇ ਜੱਟ ਜਦੋਂ ਦਿੰਦਾ ਮੁੱਛ ਨੂੰ ਵੱਟ ਨੀ
ਗਿੱਪੀ ਨਾਲ ਰਲ ਗਿਆ ਨੀ
ਗਿੱਪੀ ਨਾਲ ਰਲ ਗਿਆ ਨੀ
jp ਹੱਥ ਨੀ ਆਉਣਾ ਨਾਰੇ
ਬੰਦਾਂ ਥਾਂ ਹੀ ਮਰਜੂ ਗਾ
ਬੰਦਾਂ ਥਾਂ ਹੀ ਮਰਜੂ ਗਾ
ਨੀ ਮੇਰਾ ਨਾ ਲੈ ਦੀ ਮੁਟਿਆਰੇ
ਬੰਦਾਂ ਥਾਂ ਹੀ ਮਰਜੂ ਗਾ
ਨੀ ਮੇਰਾ ਨਾ ਲੈ ਦੀ ਮੁਟਿਆਰੇ
ਬੰਦਾਂ ਥਾਂ ਹੀ ਮਰਜੂ ਗਾ ਹੋ
ਨੀ ਮੇਰਾ ਨਾ ਲੈ ਦੀ ਮੁਟਿਆਰੇ ਹੋ

Trivia about the song Dead by Gippy Grewal

Who composed the song “Dead” by Gippy Grewal?
The song “Dead” by Gippy Grewal was composed by JP47.

Most popular songs of Gippy Grewal

Other artists of Film score