Doli
ਹੋ ਗਈ ਤੂੰ ਬਗਾਨੀ ਨੀ ਬਗਾਨੀ ਹੋ ਗਈ ਹੀਰੇ
ਹਾਏ ਠਣਕਿਆ ਮੱਥਾ ਜਦੋ ਛਣਕੇ ਕਲੀਰੇ
ਹੋ ਗਈ ਤੂੰ ਬਗਾਨੀ ਨੀ
ਬਗਾਨੀ ਹੋ ਗਈ ਹੀਰੇ
ਹਾਏ ਠਣਕਿਆ ਮੱਥਾ ਜਦੋ
ਛਣਕੇ ਕਲੀਰੇ
ਮੂਹਰੇ ਅੱਖਾਂ ਦੇ ਨੱਚਣ ਭੰਬੂ ਤਾਰੇ
ਢੋਲੀ ਚ ਬਹਿ ਗਯੀ ਛਾਲ ਮਾਰ ਕੇ
ਰੋਂਦਾ ਗਬਰੂ ਖੜਾ ਮੁਟਿਆਰੇ
ਢੋਲੀ ਚ ਬਹਿ ਗਯੀ ਛਾਲ ਮਾਰ ਕੇ
ਰੋਂਦਾ ਗਬਰੂ ਖੜਾ ਮੁਟਿਆਰੇ
ਢੋਲੀ ਚ ਬਹਿ ਗਯੀ ਛਾਲ ਮਾਰ ਕੇ
ਹੋ ਕਨਾਂ ਚ ਗੂੰਜਦੇ ਹੈ ਵਾਦਿਆਂ ਦੇ ਬੋਲ ਨੀ'
ਤੇਰੇ ਪਿੱਛੇ ਲਗ ਲਈ ਜ਼ਿੰਦਗੀ ਵੀ ਲਈ ਰੋਲ ਨੀ
ਹੋ ਕਨਾਂ ਚ ਗੂੰਜਦੇ ਹੈ ਵਾਦਿਆਂ ਦੇ ਬੋਲ ਨੀ'
ਤੇਰੇ ਪਿੱਛੇ ਲਗ ਲਈ ਜ਼ਿੰਦਗੀ ਵੀ ਲਈ ਰੋਲ ਨੀ
ਚੰਗੇ ਰਹਿੰਦੇ ਰਹਿੰਦੇ ਤਖਤ ਹਜ਼ਾਰੇ
ਢੋਲੀ ਚ ਬਹਿ ਗਯੀ ਛਾਲ ਮਾਰ ਕੇ
ਰੋਂਦਾ ਗਬਰੂ ਖੜਾ ਮੁਟਿਆਰੇ
ਢੋਲੀ ਚ ਬਹਿ ਗਯੀ ਛਾਲ ਮਾਰ ਕੇ
ਰੋਂਦਾ ਗਬਰੂ ਖੜਾ ਮੁਟਿਆਰੇ
ਢੋਲੀ ਚ ਬਹਿ ਗਯੀ ਛਾਲ ਮਾਰ ਕੇ
ਹਾਏ ਜਾਣਦਾ ਜੇ ਕਰਦੀ ਹੈ ਝੂਠਾ ਤੂੰ ਪਿਆਰ ਨੀ
ਹੁੰਦਾ ਕਾਨੂੰ ਵੇਲੇਆ ਚ ਖਜ਼ਲ ਖ਼ਵਾਰ ਨੀ
ਹਾਏ ਜਾਣਦਾ ਜੇ ਕਰਦੀ ਹੈ ਝੂਠਾ ਤੂੰ ਪਿਆਰ ਨੀ
ਹੁੰਦਾ ਕਾਨੂੰ ਵੇਲੇਆ ਚ ਖਜ਼ਲ ਖ਼ਵਾਰ ਨੀ
ਫਟ ਕਾਲਜੇ ਤੋਂ ਪਰੇ ਤਲਵਾਰੇ
ਢੋਲੀ ਚ ਬਹਿ ਗਯੀ ਛਾਲ ਮਾਰ ਕੇ
ਰੋਂਦਾ ਗਬਰੂ ਖੜਾ ਮੁਟਿਆਰੇ
ਢੋਲੀ ਚ ਬਹਿ ਗਯੀ ਛਾਲ ਮਾਰ ਕੇ
ਰੋਂਦਾ ਗਬਰੂ ਖੜਾ ਮੁਟਿਆਰੇ
ਢੋਲੀ ਚ ਬਹਿ ਗਯੀ ਛਾਲ ਮਾਰ ਕੇ
ਹਾਏ ਕਡਿਆ ਭਰਾਵਾਂ ਜਿਵੇ ਘਰੋਂ ਜਗਦੇਵ ਨੂੰ
ਤੋਰਤਾ ਨੀ ਖਾਲੀ ਤੂੰ ਵੀ ਦਰੋ ਜਗਦੇਵ ਨੂੰ
ਹਾਏ ਕਡਿਆ ਭਰਾਵਾਂ ਜਿਵੇ ਘਰੋਂ ਜਗਦੇਵ ਨੂੰ
ਤੋਰਤਾ ਨੀ ਖਾਲੀ ਤੂੰ ਵੀ ਦਰੋ ਜਗਦੇਵ ਨੂੰ
ਕਦੇ ਰਹਿ ਗਏ ਸ਼ੇਖ ਦੌਲਤ ਸਹਾਰੇ
ਢੋਲੀ ਚ ਬਹਿ ਗਯੀ ਛਾਲ ਮਾਰ ਕੇ
ਰੋਂਦਾ ਗਬਰੂ ਖੜਾ ਮੁਟਿਆਰੇ
ਢੋਲੀ ਚ ਬਹਿ ਗਯੀ ਛਾਲ ਮਾਰ ਕੇ
ਰੋਂਦਾ ਗਬਰੂ ਖੜਾ ਮੁਟਿਆਰੇ
ਢੋਲੀ ਚ ਬਹਿ ਗਯੀ ਛਾਲ ਮਾਰ ਕੇ
ਰੋਂਦਾ ਗਬਰੂ ਖੜਾ ਮੁਟਿਆਰੇ
ਢੋਲੀ ਚ ਬਹਿ ਗਯੀ ਛਾਲ ਮਾਰ ਕੇ