Dubai Wale Shaikh
ਐਵੇਂ ਨਾ ਤੂੰ ਮੇਰੇ ਵੱਲ ਤੱਕ ਮੁੰਡੀਆ
ਅੱਗ ਲੌਣੀ ਕਹਿੰਦੇ ਮੇਰੀ ਅੱਖ ਮੁੰਡਿਆਂ
ਐਵੇਂ ਨਾ ਤੂੰ ਮੇਰੇ ਵੱਲ ਤੱਕ ਮੁੰਡੀਆ
ਅੱਗ ਲੌਣੀ ਕਹਿੰਦੇ ਮੇਰੀ ਅੱਖ ਮੁੰਡਿਆਂ
ਨੀਂਦ ਨੂੰਦ ਤੇਰੀ ਵੇ ਮੈਂ ਚੱਕ ਦੂ
ਨੀਂਦ ਨੂੰਦ ਤੇਰੀ ਵੇ ਮੈਂ ਚੱਕ ਦੂ
ਜੜਾ ਵਿੱਚ ਬੇਹਜੂ ਤੇਰੇ ਲੇਖ ਦੇ
ਮੇਰੇ ਰੂਪ ਦੇ ਆਂ ਮੁੰਡਿਆਂ ਚ ਚਰਚੇ
ਜਿਵੇਂ ਹੁੰਦੇ ਆ ਦੁਬਈ ਵਾਲੇ ਸ਼ੈਖ ਦੇ
ਮੇਰੇ ਰੂਪ ਦੇ ਆਂ ਮੁੰਡਿਆਂ ਚ ਚਰਚੇ
ਜਿਵੇਂ ਹੁੰਦੇ ਆ ਦੁਬਈ ਵਾਲੇ ਸ਼ੈਖ ਦੇ
ਰੂਪ ਦੇ ਆਂ ਮੁੰਡਿਆਂ ਚ ਚਰਚੇ
ਜਿਵੇਂ ਹੁੰਦੇ ਆ ਦੁਬਈ ਵਾਲੇ ਸ਼ੈਖ ਦੇ
ਹੋ ਟੱਪ ਜਾਂ ਗੇ ਚੀਨ ਵਾਲੀ ਕੰਧ ਸੋਹਣੀਏ
ਪਰਖ ਨਾ ਹੋਂਸਲੇ ਬੁਲੰਦ ਸੋਹਣੀਏ
ਹੋ ਟੱਪ ਜਾਂ ਗੇ ਚੀਨ ਵਾਲੀ ਕੰਧ ਸੋਹਣੀਏ
ਪਰਖ ਨਾ ਹੋਂਸਲੇ ਬੁਲੰਦ ਸੋਹਣੀਏ
ਹਾਏ ਮੰਨੀਆ ਏ ਰੂਪ ਤੇਰਾ ਕਾਇਮ ਆ
ਮੰਨੀਆ ਏ ਰੂਪ ਤੇਰਾ ਕਾਇਮ ਆ
ਪਰ ਪੱਟਣ ਵਾਲੇ ਤਾਂ ਲੈਂਦੇ ਪੱਟ ਨੀ
ਰਾਖੀ ਰੂਪ ਦੀ ਲਈ ਏ ਕੰਮ ਆਊਗਾ
ਬਿੱਲੋ ਅੱਥਰੇ ਸੁਬਾਹ ਦਾ ਘੈਂਟ ਜੱਟ ਨੀ
ਰਾਖੀ ਰੂਪ ਦੀ ਲਈ ਏ ਕੰਮ ਆਊਗਾ
ਬਿੱਲੋ ਅੱਥਰੇ ਸੁਬਾਹ ਦਾ ਘੈਂਟ ਜੱਟ ਨੀ
ਰਾਖੀ ਰੂਪ ਦੀ ਲਈ ਏ ਕੰਮ ਆਊਗਾ
ਬਿੱਲੋ ਅੱਥਰੇ ਸੁਬਾਹ ਦਾ ਘੈਂਟ ਜੱਟ ਨੀ
ਕਜਲੇ ਦੀ ਥਾਰੀ ਕੰਮ ਕਰੇ ਤਲਵਾਰ ਦੇ
ਮਿਲਿਆ ਨੀ ਅੱਜੇ ਤਾਈਂ ਮਾਰ ਜੋ ਸਹਾਰ ਜੇ
ਕਜਲੇ ਦੀ ਥਾਰੀ ਕੰਮ ਕਰੇ ਤਲਵਾਰ ਦੇ
ਮਿਲਿਆ ਨੀ ਅੱਜੇ ਤਾਈਂ ਮਾਰ ਜੋ ਸਹਾਰ ਜੇ
ਲੰਗ ਜਾ ਤੂੰ ਅੱਖ ਜੀ ਬੱਚਾ ਕੇ ਵੇ
ਲੰਗ ਜਾ ਤੂੰ ਅੱਖ ਜੀ ਬੱਚਾ ਕੇ ਵੇ
ਨਹੀਂ ਤਾ ਜੱੜ ਦੂੰਗੀ ਰੇਖ ਵਿੱਚ ਮੇਖ ਵੇ
ਮੇਰੇ ਰੂਪ ਦੇ ਆਂ ਮੁੰਡਿਆਂ ਚ ਚਰਚੇ
ਜਿਵੇਂ ਹੁੰਦੇ ਆ ਦੁਬਈ ਵਾਲੇ ਸ਼ੈਖ ਦੇ
ਮੇਰੇ ਰੂਪ ਦੇ ਆਂ ਮੁੰਡਿਆਂ ਚ ਚਰਚੇ
ਜਿਵੇਂ ਹੁੰਦੇ ਆ ਦੁਬਈ ਵਾਲੇ ਸ਼ੈਖ ਦੇ
ਰੂਪ ਦੇ ਆਂ ਮੁੰਡਿਆਂ ਚ ਚਰਚੇ
ਜਿਵੇਂ ਹੁੰਦੇ ਆ ਦੁਬਈ ਵਾਲੇ ਸ਼ੈਖ ਦੇ
ਜੱਟ ਵੀ ਨਾ ਰੋਹਬ ਉਂਜ ਕਿੱਸੇ ਦਾ ਸਹਾਰ ਦਾ ਨੀ
ਤੇਰੇ ਪਿੱਛੇ ਮੈਂ ਨੀ ਮੇਰਾ ਦਿਲ ਗੇੜਾ ਮਾਰ ਦਾ (ਨੀ ਦਿਲ ਗੇੜਾ ਮਾਰ ਦਾ)
ਜੱਟ ਵੀ ਨਾ ਰੋਹਬ ਉਂਜ ਕਿੱਸੇ ਦਾ ਸਹਾਰ ਦਾ ਨੀ
ਤੇਰੇ ਪਿੱਛੇ ਮੈਂ ਨੀ ਮੇਰਾ ਦਿਲ ਗੇੜਾ ਮਾਰ ਦਾ (ਨੀ ਦਿਲ ਗੇੜਾ ਮਾਰ ਦਾ)
ਹੋ ਬਣ ਗੀ ਹਿੰਡ ਨੀ ਤੂੰ ਜੱਟ ਦੀ
ਬਣ ਗੀ ਹਿੰਡ ਨੀ ਤੂੰ ਜੱਟ ਦੀ
ਛੱਤ ਕੇ ਪਿਆਰਾ ਵਾਲੀ ਛੱਤ ਨੀ
ਰਾਖੀ ਰੂਪ ਦੀ ਲਈ ਏ ਕੰਮ ਆਊਗਾ
ਬਿੱਲੋ ਅੱਥਰੇ ਸੁਬਾਹ ਦਾ ਘੈਂਟ ਜੱਟ ਨੀ
ਰਾਖੀ ਰੂਪ ਦੀ ਲਈ ਏ ਕੰਮ ਆਊਗਾ
ਬਿੱਲੋ ਅੱਥਰੇ ਸੁਬਾਹ ਦਾ ਘੈਂਟ ਜੱਟ ਨੀ
ਰਾਖੀ ਰੂਪ ਦੀ ਲਈ ਏ ਕੰਮ ਆਊਗਾ
ਬਿੱਲੋ ਅੱਥਰੇ ਸੁਬਾਹ ਦਾ ਘੈਂਟ ਜੱਟ ਨੀ
ਬਾਹਲੇ ਛੱਲੇ ਮੁੰਦੀਆਂ ਵਟਣੇ ਨਾਹੀਓ ਜਾਣਦਾ
ਨੀ ਦੱਸ ਜੇ ਕਰੌਣਾ ਤੂੰ ਬਯਾਨਾ ਮੇਰੀ ਜਾਂ ਦਾ
ਬਯਨਾ ਮੇਰੀ ਜਾਂ ਦਾ
ਬਾਹਲੇ ਛੱਲੇ ਮੁੰਦੀਆਂ ਵਟਣੇ ਨਾਹੀਓ ਜਾਣਦਾ
ਨੀ ਦੱਸ ਜੇ ਕਰੌਣਾ ਤੂੰ ਬਯਾਨਾ ਮੇਰੀ ਜਾਂ ਦਾ
ਬਯਨਾ ਮੇਰੀ ਜਾਂ ਦਾ
ਅੱਜ ਤਾਂ ਹੀ ਬੜੇ ਦਿਲ ਤੋੜੇ ਆ
ਅੱਜ ਤਾਂ ਹੀ ਬੜੇ ਦਿਲ ਤੋੜੇ ਆ
ਤੂੰ ਆਹੀ ਮਿਠੀਆਂ ਗੱਲਾਂ ਚ ਲਾ ਕੇ ਪੱਟ ਲਈ
ਰਾਖੀ ਰੂਪ ਦੀ ਲਾਯੀ ਆਏ ਕਮ ਆਊਗਾ
ਮੇਰੇ ਰੂਪ ਦੇ ਆਂ ਮੁੰਡੇਯਨ ਚ ਚਰਚੇ
ਰਾਖੀ ਰੂਪ ਦੀ ਲਈ ਏ ਕੰਮ ਆਊਗਾ
ਬਿੱਲੋ ਅੱਥਰੇ ਸੁਬਾਹ ਦਾ ਘੈਂਟ ਜੱਟ ਨੀ
ਜਿਵੇਂ ਹੁੰਦੇ ਆ ਦੁਬਈ ਵਾਲੇ ਸ਼ੈਖ ਦੇ
ਰਾਖੀ ਰੂਪ ਦੀ ਲਈ ਏ ਕੰਮ ਆਊਗਾ
ਬਿੱਲੋ ਅੱਥਰੇ ਸੁਬਾਹ ਦਾ ਘੈਂਟ ਜੱਟ ਨੀ
ਹਾਏ
ਬੱਲੇ