Gabru

HAPPY RAIKOTI, JAY K JASSI KATYAL

ਗੱਬਰੂ ਵਜਾਉਂਦੇ ਤਾੜੀਆਂ
ਕੁੜੀ ਤਾੜੀ ਨਾਲ ਪੱਬ ਚਕਦੀ
ਗੱਬਰੂ ਵਜਾਉਂਦੇ ਤਾੜੀਆਂ
ਕੁੜੀ ਤਾੜੀ ਨਾਲ ਪੱਬ ਚਕਦੀ
ਹੋ! ਨਖਰਾ ਵੀ ਕਿੰਨੇ ਦਾ ਹੋਊ
ਨਖਰਾ ਵੀ ਕਿੰਨੇ ਦਾ ਹੋਊ
ਕਿਹੰਦੇ ਚੁੰਨੀ ਜਿਹੜੀ ਪੌਣੇ ਲੱਖ ਦੀ
ਗੱਬਰੂ ਵਜਾਉਂਦੇ ਤਾੜੀਆਂ
ਕੁੜੀ ਤਾੜੀ ਨਾਲ ਪੱਬ ਚਕਦੀ
ਗੱਬਰੂ ਵਜਾਉਂਦੇ ਤਾੜੀਆਂ
ਕੁੜੀ ਤਾੜੀ ਨਾਲ ਪੱਬ ਚਕਦੀ

ਆਪਣੀ ਜਿੰਦ ਜੇ ਮੇਰੇ ਨਾਮ ਕਰਵਾਵੇ ਤੂੰ
ਹਾਏ ਆਪਣੀ ਜਿੰਦ ਜੇ ਮੇਰੇ ਨਾਮ ਕਰਵਾਵੇ ਤੂੰ
ਪੁਛ੍ਹ-ਪੁਛ੍ਹ ਕੇ ਮੈਂ
ਹਾਏ! ਪੁਛ੍ਹ-ਪੁਛ੍ਹ ਕੇ ਮੈਂ
ਤੁਰੂੰ ਤੇਰੇ ਪਰਛਾਵੇਂ ਨੂ
ਸੋਹਣਿਆਂ ਪੁਛ੍ਹ-ਪੁਛ੍ਹ ਕੇ ਮੈਂ
ਤੁਰੂੰ ਤੇਰੇ ਪਰਚਹਾਵੇ ਨੂ

ਹੋ! ਅਖਾਂ ਚ ਬੁਜਾਰਤਾਂ ਨੇ
ਚਿਹਰੇ ਤੇ ਸ਼ਰਾਰਤਾਂ ਨੇ
ਰੰਗ ਜਿਹੜਾ ਕੈਰੋਟ ਤੋਂ ਲਾਲ ਏ
ਹੋ ਇਸ਼ਕ ਜਵਾਨੀ ਵੇਖ
ਚੜਦੀ ਜਵਾਨੀ ਵੇਖ
ਲੱਗੇ ਜਿਵੇਂ ਮਚਦਾ ਸਿਆਲ ਏ
ਸ਼ੇਕ ਕਰਦੀ ਤਾਂ ਟੁੱਟ ਨਾ ਜਾਵੇ
ਕਰਦੀ ਤਾਂ ਟੁੱਟ ਨਾ ਜਾਵੇ
ਮੈਨੂ ਏ ਫਿਕਰ ਲੱਕ ਦੀ
ਗੱਬਰੂ ਵਜਾਉਂਦੇ ਤਾੜੀਆਂ
ਕੁੜੀ ਤਾੜੀ ਨਾਲ ਪੱਬ ਚਕਦੀ
ਗੱਬਰੂ ਵਜਾਉਂਦੇ ਤਾੜੀਆਂ
ਕੁੜੀ ਤਾੜੀ ਨਾਲ ਪੱਬ ਚਕਦੀ

ਮੈਂ ਨਾ ਕਿਸੇ ਤੋਂ ਡਰਦੀ , ਤੂੰ ਕ੍ਯੂਂ ਘਬਰਾਵੇ
ਮੈਂ ਨਾ ਕਿਸੇ ਤੋਂ ਡਰਦੀ , ਤੂੰ ਕ੍ਯੂਂ ਘਬਰਾਵੇ
ਨਚੁ ਸਾਰੀ ਰਾਤ
ਨਚੁ ਸਾਰੀ ਰਾਤ ਜੇ ਬੋਲੀਆਂ ਤੂੰ ਪਾਵੇ
ਸੋਹਣਿਆਂ ਨਚੁ ਸਾਰੀ ਰਾਤ ਜੇ ਬੋਲੀਆਂ ਤੂੰ ਪਾਵੇ

ਹੋ… ਜੁਗਨੂ ਦੇ ਵਾਂਗੂ ਜਾਗੇ ਅੱਖ ਮੁਟਿਆਰ ਦੀ
ਤੋੜਦੀ ਏ ਤਾਰੇ ਜਦੋਂ ਅੱਡੀ ਥੱਲੇ ਮਾਰਦੀ
ਮਿੱਤਰਾਂ ਨਾਲ ਕਰ ਗਈ ਏ ਗੱਲ ਓ ਪਿਆਰ ਦੀ
ਹੋ! ਡਾਵਾਂਡੋਲ ਦਿਲ ਕਰਤਾ
ਡਾਵਾਂਡੋਲ ਦਿਲ ਕਰਤਾ
ਯਾਰੀ ਬਾਜਰੇ ਨਾਲ ਪੈਗੀ ਮੱਤ ਦੀ
ਗੱਬਰੂ ਵਜਾਉਂਦੇ ਤਾੜੀਆਂ
ਕੁੜੀ ਤਾੜੀ
ਗੱਬਰੂ ਵਜਾਉਂਦੇ ਤਾੜੀਆਂ
ਕੁੜੀ ਤਾੜੀ ਨਾਲ ਪੱਬ ਚਕਦੀ
ਗੱਬਰੂ ਵਜਾਉਂਦੇ ਤਾੜੀਆਂ
ਕੁੜੀ ਤਾੜੀ ਨਾਲ ਪੱਬ ਚਕਦੀ
ਗੱਬਰੂ ਵਜਾਉਂਦੇ ਤਾੜੀਆਂ
ਕੁੜੀ ਤਾੜੀ ਨਾਲ ਪੱਬ ਚਕਦੀ

Trivia about the song Gabru by Gippy Grewal

Who composed the song “Gabru” by Gippy Grewal?
The song “Gabru” by Gippy Grewal was composed by HAPPY RAIKOTI, JAY K JASSI KATYAL.

Most popular songs of Gippy Grewal

Other artists of Film score