Gal Dil Di
ਗਲ ਦਿਲ ਦੀ ਕਿਹਣ ਤੋਂ ਡਰਦਾ
ਡਰਦਾ ਡਰਦਾ ਡਰਦਾ…
ਬਾਡਰ ਤੇ ਕਿੰਝ ਤੂ ਲਡ਼ ਦਾ
ਗਲ ਦਿਲ ਦੀ ਕਿਹਣ ਤੋਂ ਡਰਦਾ
ਬਾਡਰ ਤੇ ਕਿੰਝ ਤੂ ਲਡ਼’ਦਾ
ਸਾਨੂ ਭੀ ਦਸ ਦੇ ਮਿਤ੍ਰਾ
ਚੋਰੀ ਚੋਰੀ ਕਿ ਪੜਦਾ…
ਚੋਰੀ ਚੋਰੀ ਕਿ ਪੜਦਾ…
ਚੋਰੀ ਚੋਰੀ ਕਿ ਪੜਦਾ…
ਹੋ ਚਿਠੀਆ
ਹੋ ਚਿਠੀਆ
ਹੋ ਚਿਠੀਆ
ਆਂ ਹਾ ਹਾਂ ਹਾਂ ਹਾਂ…
ਹੋ ਚਿਠੀਆ ਔਂਦੀਯਾ ਨੇ
ਬਡਾ ਤੜਪੌਂਦੀਆ ਨੇ
ਸਾਨੂ ਚਾਹ ਜਿਹਾ ਚੜ ਜਾਂਦਾ
ਸੀਨੇ ਠੰਡ ਪੌਂਦੀਯਾ ਨੇ
ਹੋ ਚਿਠੀਆ ਔਂਦੀਯਾ ਨੇ
ਬਡਾ ਤੜਪੌਂਦੀਆ ਨੇ
ਸਾਨੂ ਚਾਹ ਜਿਹਾ ਚੜ ਜਾਂਦਾ
ਸੀਨੇ ਠੰਡ ਪੌਂਦੀਯਾ ਨੇ
ਹੋ ਚਿਠੀਆ ਔਂਦੀਯਾ ਨੇ
ਬਡਾ ਤੜਪੌਂਦੀਆ ਨੇ
ਔਂਦੇ ਸੁਪਨੇ ਲਾਵਾਂ ਦੇ
ਚੁੜੇ ਵਾਲ਼ੀਏ ਬਾਹਵਾਂ ਦੇ
ਕਿੱਤਤੇ ਖੜ ਖੜ ਤਕਦੀ ਏ
ਓ ਪਿੰਡ ਦਿਯਾ ਰਾਹਵਾਂ ਦੇ
ਓ ਪਿੰਡ ਦਿਯਾ ਰਾਹਵਾਂ ਦੇ
ਓ ਪਿੰਡ ਦਿਯਾ ਰਾਹਵਾਂ ਦੇ
ਹੌਸਲਾ ਦੇਕੇ ਤੋਡ਼ ਦਿਯਾ
ਓ ਸਦਕੇ ਮਾਵਾਂ ਦੇ
ਓ ਸਦਕੇ ਮਾਵਾਂ ਦੇ
ਓ ਸਦਕੇ ਮਾਵਾਂ ਦੇ
ਬਾਪੂ ਦਿਯਾ ਗੱਲਾਂ ਜੋ
ਬਾਡਾ ਜੋਸ਼ ਬਧੌਂਦੀਯਾ ਨੇ
ਚਿਠੀਆ
ਹੋ ਚਿਠੀਆ
ਹੋ ਚਿਠੀਆ
ਆਂ ਹਾ ਹਾਂ ਹਾਂ ਹਾਂ…
ਹੋ ਚਿਠੀਆ ਔਂਦੀਯਾ ਨੇ
ਬਡਾ ਤੜਪੌਂਦੀਆ ਨੇ
ਸਾਨੂ ਚਾਹ ਜਿਹਾ ਚੜ ਜਾਂਦਾ
ਸੀਨੇ ਠੰਡ ਪੌਂਦੀਯਾ ਨੇ
ਹੋ ਚਿਠੀਆ ਔਂਦੀਯਾ ਨੇ
ਬਡਾ ਤੜਪੌਂਦੀਆ ਨੇ
ਸਾਨੂ ਚਾਹ ਜਿਹਾ ਚੜ ਜਾਂਦਾ
ਸੀਨੇ ਠੰਡ ਪੌਂਦੀਯਾ ਨੇ
ਹੋ ਚਿਠੀਆ ਔਂਦੀਯਾ ਨੇ
ਬਡਾ ਤੜਪੌਂਦੀਆ ਨੇ
ਗੋਬਿੰਦ ਦੇ ਬੱਚੇ ਆਂ
ਸਿਡਕਾ ਦੇ ਪੱਕੇ ਆਂ
ਅੱਸੀ ਠੰਡ ਵਿਚ ਥਰਦੇ ਆਂ
ਧੁੱਪਾਂ ਵਿਚ ਮੱਚੇ ਆਂ
ਧੁੱਪਾਂ ਵਿਚ ਮੱਚੇ ਆਂ
ਧੁੱਪਾਂ ਵਿਚ ਮੱਚੇ ਆਂ
ਫੌਲਾਦੀ ਬਾਹਵਾਂ ਨੇ
ਚੱਟਾਨ ਇਰਾਦੇ ਆ
ਆਨ੍ਖ ਲਯੀ ਮਰ ਮਿਟਣਾ
ਵਿਚ ਜਜ਼ਬਾ ਸਾਡੇ ਆ
ਆਨ੍ਖ ਲਯੀ ਮਰ ਮਿਟਣਾ
ਵਿਚ ਜਜ਼ਬਾ ਸਾਡੇ ਆ
ਵਿਚ ਜਜ਼ਬਾ ਸਾਡੇ ਆ
ਹੋ ਚਿਠੀਆ ਔਂਦੀਯਾ ਨੇ
ਬਡਾ ਤੜਪੌਂਦੀਆ ਨੇ
ਸਾਨੂ ਚਾਹ ਜਿਹਾ ਚੜ ਜਾਂਦਾ
ਸੀਨੇ ਠੰਡ ਪੌਂਦੀਯਾ ਨੇ
ਹੋ ਚਿਠੀਆ ਔਂਦੀਯਾ ਨੇ
ਬਡਾ ਤੜਪੌਂਦੀਆ ਨੇ
ਹੋ ਸੁਣ ਤਾਂ ਸਹੀ ਇਕਤਰਾ
ਸੁਣ ਤਾਂ ਸਹੀ ਇਕਤਰਾ
ਹੋ ਤਾਰਾ ਕਿ ਕਿਹੰਦਾ
ਸਾਨੂ ਵਤਨ ਪ੍ਯਾਰਾ
ਪ੍ਯਾਰਾ ਕਿ ਕਿਹੰਦਾ
ਸੁਣ ਤਾਂ ਸਹੀ ਇਕਤਰਾ
ਹੋ ਤਾਰਾ ਕਿ ਕਿਹੰਦਾ
ਸਾਨੂ ਵਤਨ ਪ੍ਯਾਰਾ
ਪ੍ਯਾਰਾ ਕਿ ਕਿਹੰਦਾ