Happy Shappy
Happy ਓਏ, ਕਿਥੇ ਏ ਯਾਰ,
Program Start ਹੋਣ ਵਲਾ
ਛੇਤੀ ਅਜਾ, ਓ ਕਿਥੇ ਮਰ ਗਯਾ ਓਏ
Arrangement ਕਰਦੇ, ਪੇਗ ਮੇਰਾ ਭਰਦੇ
Arrangement ਕਰਦੇ, ਪੇਗ ਮੇਰਾ ਭਰਦੇ
Party ਵਿੱਚ ਨਚਨਾ stage ਤੇ ਖੜਕੇ
ਊ happy shappy ਓਏ, ਊ happy shappy ਓਏ
ਊ happy shappy ਓਏ, ਊ happy shappy ਓਏ
Arrangement ਕਰਦੇ, ਪੇਗ ਮੇਰਾ ਭਰਦੇ
Party ਵਿੱਚ ਨਚਨਾ stage ਤੇ ਖੜਕੇ
ਖੜਕੇ, ਖੜਕੇ, ਖੜਕੇ, ਖੜਕੇ
ਬੜਾ ਸ਼ੋਨਾ ਹੈ ਮਹੋਲ ਵੇ loud ਵੱਜੀ ਜੰਦੇ ਢੋਲ ਵੇ
ਢੋਲ ਵੇ, ਢੋਲ ਵੇ , ਢੋਲ ਵੇ 1, 2, 3
ਬੜਾ ਸ਼ੋਨਾ ਹੈ ਮਹੋਲ ਵੇ loud ਵੱਜੀ ਜੰਦੇ ਢੋਲ ਵੇ
ਉਤੋਂ ਵਰਗਾ ਮਾਰੇ sound, ਹਿਲੀ ਜੰਦਾ ਹੈ ground
song ਲਾ ਦੇ ਪੇਪੀ ਓਏ
ਊ happy shappy ਓਏ, ਊ happy shappy ਓਏ
ਊ happy shappy ਓਏ,
Arrangement ਕਰਦੇ, ਪੇਗ ਮੇਰਾ ਭਰਦੇ
Party ਵਿੱਚ ਨਚਨਾ stage ਤੇ ਖੜਕੇ
ਖੜਕੇ, ਖੜਕੇ, ਖੜਕੇ, ਖੜਕੇ
ਏ ਨੋਟਾ ਦੀ ਥਬੀ, ਕਿਯੂ ਬਟੂਏ ਦੇ ਵਿੱਚ ਦਬੀ
ਏ ਨੋਟਾ ਦੀ ਥਬੀ, ਕਿਯੂ ਬਟੂਏ ਦੇ ਵਿੱਚ ਦਬੀ
ਤੂ one by one by ਵਾਰ ਦੇ
ਕੁੜੀ ਦੇਖ ਕੇ ਸਜੀ ਖੱਬੀ
ਤੂ one by one by ਵਾਰ ਦੇ
ਕੁੜੀ ਦੇਖ ਕੇ ਸਜੀ ਖੱਬੀ
ਹੋ ਕੇ advance ਮਾਰਲੈ chance ਕਰਲੈ romance
ਊ happy shappy ਓਏ, ਊ happy shappy ਓਏ
ਊ happy shappy ਓਏ, ਊ happy shappy ਓਏ
Energy high ਓ ਨੱਚ ਦੇ ਬਾਈ ਓ ਲਾਕੇ ਟਾਈ
ਓਏ, ਕਿਥੇ ਏ ਯਾਰ,