Jadon Nachdi Tu

Ullumanati

Yeah Gippy Grewal
Virus Downloaded Ullumanati

ਹਾਏ ਸੱਚੀ ਦੱਸਾ ਕਹਿਰ ਹੋ ਗਿਆ ਪਿੱਛੇ ਪੂਰਾ ਸ਼ਹਿਰ ਹੋ ਗਿਆ
ਅਸਾ ਨੂੰ ਦਾਰੂ ਵਾਂਗ ਚੜਦੀ ਏ ਤੂੰ ਕਿਓ
ਹਾਏ ਜਦੋਂ ਨੱਚਦੀ ਏ ਤੂੰ
ਹਾਏ ਜਦੋਂ ਨੱਚਦੀ ਏ ਤੂੰ
ਕੱਲਾ ਕੱਲਾ ਮੁੰਡਾ ਫੈਨ ਬਣਾਇਆ ਕਿਸੇ ਨੂੰ ਛੱਡਦੀ ਨਹੀਂ ਤੂੰ
ਕਿਹੋ ਜੇਹਾ ਸ਼ੌਂਕ ਲਵਾਇਆ ਨੱਚਣੋ ਤਾਂ ਹੱਟਦੀ ਨਹੀ ਤੂੰ
ਕੱਲਾ ਕੱਲਾ ਮੁੰਡਾ ਫੈਨ ਬਣਾਇਆ ਕਿਸੇ ਨੂੰ ਛੱਡਦੀ ਨਹੀਂ ਤੂੰ
ਕਿਹੋ ਜੇਹਾ ਸ਼ੌਂਕ ਲਵਾਇਆ ਨੱਚਣੋ ਤਾਂ ਹੱਟਦੀ ਨਹੀ ਤੂੰ
ਜਦ ਕਰਦੀ ਈਨਾ ਮੀਨਾ ਡੀਕਾ ਕੀ ਇੰਡੀਆ ਤੇ ਕੀ ਅਮਰੀਕਾ
ਪਿੱਛੇ ਤੇਰੇ u don't clew

ਹਾਏ ਜਦੋਂ ਨੱਚਦੀ ਏ ਤੂੰ
ਹਾਏ ਜਦੋਂ ਨੱਚਦੀ ਏ ਤੂੰ ਹਾਏ ਜਦੋਂ ਨੱਚਦੀ ਏ ਤੂੰ

ਲੌਡੋ ਕੀ ਲਿਸਟ ਮੇ top ਹੈ ਤੂੰ ਚਲਤੀ beat ਕੀ drop ਹੈ ਤੂੰ
ਮੁਝੇ candy shop ਕਾ ਕਿਆ ਕਰਨਾ ਜਬ ਪੂਰੀ lollipop ਹੈ ਤੂੰ
ਤੂ ਕਰਤੀ ਹੈ ਨਖਰੇ baby ਤੇਰੀ ਬਨਤੇ ਹੈ
ਜੋ ਤੂੰ ਜਿੰਦੀ ਤੋ ਹਮ ਭੀ ਥੋਡੇ ਸੰਕੀ ਹੈ
ਪਰ ਐਸੇ ਕਿਉ ਹਿਲਤੀ ਹੈ ਤੂ ਜਦੋਂ ਨਚਦੀ ਏ ਤੂੰ
ਮੈਂ ਹੋ ਗਿਆ ਹੂ ਹਾਏ ਹਾਏ

ਹਾਏ ਜਦੋਂ ਨੱਚਦੀ ਏ ਤੂੰ

ਹਾਏ ਜਦੋਂ ਨੱਚਦੀ ਏ ਤੂੰ
ਹਾਏ ਜਦੋਂ ਨੱਚਦੀ ਏ ਤੂੰ

ਜਦ ਨੱਚਦੀ ਮੱਚਦਾ ਸ਼ੌਰ ਨੀ ਸਾਨੂੰ ਕਰਦੀ Ignore ਨੀ
ਤੇਰੇ ਪਿੱਛੇ ਕਰਦੇ ਹਾਂ ਮੇਰੇ ਵਰਗਾ ਲਭਣਾ ਤੈਨੂੰ ਹੋਰ ਨੀ
ਜਦ ਨੱਚਦੀ ਮੱਚਦਾ ਸ਼ੌਰ ਨੀ ਸਾਨੂੰ ਕਰਦੀ Ignore ਨੀ
ਤੇਰੇ ਪਿੱਛੇ ਕਰਦੇ ਹਾਂ ਮੇਰੇ ਵਰਗਾ ਲਭਣਾ ਤੈਨੂੰ ਹੋਰ ਨੀ
ਹੁਣ ਗੱਲ ਆਰ ਯਾ ਪਾਰ ਲਗਾ ਲੈ ਗਰੇਵਾਲ ਨੂੰ ਯਾਰ ਬਣਾ ਲੈ
ਗਿੱਪੀ ਕਹਿੰਦਾ ਤੈਨੂੰ Love you

ਹਾਏ ਜਦੋਂ ਨੱਚਦੀ ਏ ਜਦੋਂ ਨੱਚਦੀ ਏ ਤੂੰ
ਹਾਏ ਜਦੋਂ ਨੱਚਦੀ ਏ ਤੂੰ
ਹਾਏ ਜਦੋਂ ਨੱਚਦੀ ਏ ਤੂੰ
ਹਾਅਏ ਹਾਏ ਜਦੋਂ ਨੱਚਦੀ ਏ

Trivia about the song Jadon Nachdi Tu by Gippy Grewal

Who composed the song “Jadon Nachdi Tu” by Gippy Grewal?
The song “Jadon Nachdi Tu” by Gippy Grewal was composed by Ullumanati.

Most popular songs of Gippy Grewal

Other artists of Film score