Jatt Bukda Fire [Limited Edition]
Gippy Grewal
Bhinda Aujla
You Already Know
Sultaan Baby Back Yo!
ਥੋਡੇਯਾ ਨਾ ਪ੍ਯਾਰ ਆ ਤੇ
ਬੁਹਤਯਾ ਨਾ ਵੈਰ ਆ
ਓਏ ਲੇਕੇ ਪੰਗਾ ਸਾਲੇ
ਮੇਰੇ ਮੰਗ੍ਦੇ ਨੇ ਖੈਰ ਆ
ਹੋ ਥੋਡੇਯਾ ਨਾ ਪ੍ਯਾਰ ਆ ਤੇ
ਬੁਹਤਯਾ ਨਾ ਵੈਰ ਆ
ਓਏ ਲੇਕੇ ਪੰਗਾ ਸਾਲੇ
ਮੇਰੇ ਮੰਗ੍ਦੇ ਨੇ ਖੈਰ ਆ
ਮੁੱਦਾ ਪਾ ਲੀਏ ਜੋ ਮੋਦਡੇਯਾ ਤੋਹ
ਫੁੱਕ ਦਾ ਫਿਰੇ ਓ ਵੇਰੀ ਲੁਕਦਾ ਤੇ ਜੱਟ
ਓ ਵੇਰੀ ਲੁਕਦਾ ਫਿਰੇ
ਤੇ ਜੱਟ ਬੁਕਦਾ ਫਿਰੇ
ਲੁਕਦਾ ਫਿਰੇ ਤੇ ਤੇ ਜੱਟ ਬੁਕਦਾ ਫਿਰੇ
ਓ ਵੇਰੀ ਲੁਕਦਾ ਫਿਰੇ
ਤੇ ਜੱਟ ਬੁਕਦਾ ਫਿਰੇ
ਸਾਲੇ ਮਸਲੇ ਨਾ ਬਡ਼ੇ ਦੱਬ ਲਗਾ ਸਂਦਨੀ
ਜਿਹੜੇ ਸ਼ਿਅਰ ਜਾਵਾ ਵੇਰੀ ਚੁਕਦੇ ਨੇ ਤੰਦ ਨੀ
ਰਿਹੰਦੀ ਮਰ੍ਨ ਮਰੋਂ ਦੀ ਤਿਆਰੀ ਜੱਟ ਦੀ
ਅੱਗ ਖਾਦ ਕਿੱਤੇ ਵੇਰੀਯਾ ਦੇ ਰਾਹ ਬੰਦ ਨੀ
ਚਰਚੇ ਦੀ ਵਜਾਹ ਸਰਦਾਰੀ ਜੱਟ ਦੀ
ਬੰਦੇ ਘੁੜੇ ਜਦੋ ਅੱਦ੍ਜੇ ਗਰੜੀ ਜੱਟ ਦੀ
ਹਟੇਰਾ ਦੇ ਕੋਲੋ ਗਿਪੀ ਕੀਤੇ ਰੁਕ੍ਦਾ
ਵੇਰੀ ਫਿਰੇ ਲੁਕਦਾ ਤੇ ਜੱਟ ਫਿਰੇ ਬੁਕਦਾ
ਹੋ ਸਾਡੇ ਲਾਏ ਟੀਕੇ ਦਾ ਇਲਾਜ ਕੋਈ ਨਾ
ਟੀਕੇ ਬਿਨਾ ਸਾਲਾ ਔਂਦਾ ਬਾਜ ਕੋਈ ਨਾ
ਹੋ ਸਾਡੇ ਲਾਏ ਟੀਕੇ ਦਾ ਇਲਾਜ ਕੋਈ ਨਾ
ਟੀਕੇ ਬਿਨਾ ਸਾਲਾ ਔਂਦਾ ਬਾਜ ਕੋਈ ਨਾ
ਹੋ ਜੱਟ ਦੀ ਆਵਾਜ਼ ਨੂ ਪਚੰਦਾ ਨੀ ਜਿਹਦਾ
ਦੁਨਿਯਾ ਤੇ ਬਨਾ ਓ ਸਾਜ ਕੋਈ ਨਾ
ਪਿਹਲੇ ਔਂਦਾ ਨਾਯੋ ਲੋਟ ਜਿਦੇ ਦਿਲ ਵਿਚ ਖੋਟ
ਸਾਤੋ ਹਥ ਫੜਵਾ ਸਾਲਾ ਝੁਕਦਾ ਫਿਰੇ
ਓ ਵੇਰੀ ਲੁਕਦਾ ਫਿਰੇ ਤੇ ਜੱਟ
ਓ ਵੇਰੀ ਲੁਕਦਾ ਫਿਰੇ
ਤੇ ਜੱਟ ਬੁਕਦਾ ਫਿਰੇ
ਲੁਕਦਾ ਫਿਰੇ ਤੇ ਜੱਟ ਬੁਕਦਾ ਫਿਰੇ
ਓ ਵੇਰੀ ਲੁਕਦਾ ਫਿਰੇ
ਤੇ ਜੱਟ ਬੁਕਦਾ ਫਿਰੇ
ਖਡ਼ਾ ਤਕਦੇ ਤੇ ਮਾਡੇ ਨਾਲ ਨਾ ਢਾਕਾ ਕਰਦਾ
ਜਿਹੜਾ ਕੱਮ ਕਰੇ ਯਾਰ ਤੇਰਾ ਪਕਾ ਕਰਦਾ
ਅੱਖ ਦੇ ਇਸ਼ਾਰੇ ਨਾਲ ਗੇਮ ਆ ਪੇਂਡਿਯਾ
ਨੇਲੇ ਡੇਲ ਕਿ ਨੇ ਰਾਜ ਯਾਕਾ ਕਰਦਾ
ਕਿੱਤੇ ਸੁਪਨੇ ਦੇ ਪਿਛੇ ਏਕ ਦਿਨ ਰਾਤ ਨੀ
ਹੁਣ ਸੱਮਮਾ ਆਪੇ ਦਸੇ ਸਾਡੀ ਗਲਬਾਤ ਨੀ
ਕ ਯਾਰ ਨਾਲ ਮੇਰੇ ਕ ਅੰਦਰ ਕੁੜੇ
ਪਿੰਡ ਮਣਕੋ ਆ ਜ਼ਿਲਾ ਆ ਜਲੰਧਰ ਕੁੜੇ
ਹੋ ਡਬਯਾ ਨੀ ਮਨੀ ਕਦੇ ਅਣਖੀ ਬਡਾ ਏ
ਹਿੱਕ ਵਿਚ ਵੱਜ ਜੱਟ ਕੱਲਾ ਹੀ ਖਡ਼ਾ ਏ
ਹੋ ਡਬਯਾ ਨੀ ਮਨੀ ਕਦੇ ਅਣਖੀ ਬਡਾ ਏ
ਹਿੱਕ ਵਿਚ ਵੱਜ ਜੱਟ ਕੱਲਾ ਹੀ ਖਡ਼ਾ ਏ
ਨਾਲ ਕਦੇ ਰੱਖਿਆ ਨੀ ਗਿਦਡਾ ਦੇ ਵੱਗ ਨੂ
ਮਾਰਨੇ ਦੇ ਖੌਫ ਨਾਯੋ ਚੋਬਰ ਸ਼ਾਰ੍ਕ ਨੂ
ਹੋ ਟੰਗਿਆ ਖੰਗਾਂ ਨਾ ਕਦੇ ਸੁਕਾ ਲਗਨ ਨਾ
ਕਦੇ ਜਿਹਦਾ ਗੱਲੀ ਬਾਤੀ ਫੱਟੇਯਾ ਮੇ ਝੁਕਦਾ ਫਿਰੇ
ਓ ਵੇਰੀ ਲੁਕਦਾ ਫਿਰੇ ਤੇ ਜੱਟ
ਓ ਵੇਰੀ ਲੁਕਦਾ ਫਿਰੇ
ਤੇ ਤੇ ਜੱਟ ਬੁਕਦਾ ਫਿਰੇ
ਲੁਕਦਾ ਫਿਰੇ ਤੇ ਜੱਟ ਬੁਕਦਾ ਫਿਰੇ
ਓ ਵੇਰੀ ਲੁਕਦਾ ਫਿਰੇ
ਤੇ ਤੇ ਜੱਟ ਬੁਕਦਾ ਫਿਰੇ.