Jhanjhar [Jihne Mera Dil Luteya]
ਹੋ ਹੋ ਹੋ ਹੋ ਹੋ ਹੋ ਹੋ ਹੋ
ਗੋਰਿਆਂ ਪੈਰਾਂ ਦੇ ਵਿਚ ਚਾਂਦੀ ਦੀਆਂ ਝਾਂਜਰਾਂ
ਨੱਚਣ ਲੱਗੀ ਨੇ ਲਈਆਂ ਪਾ, ਹੋ ਹੋ
ਗੋਰਿਆਂ ਪੈਰਾਂ ਦੇ ਵਿਚ ਚਾਂਦੀ ਦੀਆਂ ਝਾਂਜਰਾਂ
ਨੱਚਣ ਲੱਗੀ ਨੇ ਲਈਆਂ ਪਾ
ਆਪੇ ਮੁਟਿਆਰੇ ਨੀ ਤੂ ਪਾਈ ਜਾਵੇ ਬੋਲੀਆਂ
ਐਨਾ ਤੈਨੂੰ ਨੱਚਣੇ ਦਾ ਚਾਹ ਨੀ ਮਜਾਜਣੇ
ਐਨਾ ਤੈਨੂੰ ਨੱਚਣੇ ਦਾ ਚਾਹ
ਗੋਰਿਆਂ ਪੈਰਾਂ ਦੇ ਵਿਚ ਚਾਂਦੀ ਦੀਆਂ ਝਾਂਜਰਾਂ
ਨੱਚਣ ਲੱਗੀ ਨੇ ਲਈਆਂ ਪਾ ਨੀ ਮਜਾਜਣੇ
ਐਨਾ ਤੈਨੂੰ ਨੱਚਣੇ ਦਾ ਚਾਹ
ਦੁਧ ਨਾਲੋ ਚਿੱਟੀ ਏ ਨੀ ਗੋਰਾ ਗੋਰਾ ਮੁਖ ਤੇਰਾ
ਚੰਨ ਦਾ ਭੁਲੇਖਾ ਰਿਹਾ ਪਾ
ਨੀ ਮਜਾਜਣੇ ਐਨਾ ਤੈਨੂੰ ਨੱਚਣੇ ਦਾ ਚਾਹ
ਗੋਰਿਆਂ ਪੈਰਾਂ ਦੇ ਵਿਚ ਚਾਂਦੀ ਦੀਆਂ ਝਾਂਜਰਾਂ
ਨੱਚਣ ਲੱਗੀ ਨੇ ਲਈਆਂ ਪਾ
ਨੀ ਮਜਾਜਣੇ ਐਨਾ ਤੈਨੂੰ ਨੱਚਣੇ ਦਾ ਚਾਹ
ਹੋ ਹੋ ਹੋ ਹੋ ਹੋ ਹੋ ਹੋ ਹੋ
ਮੇਰਾ ਨਖ਼ਰਾ ਵੱਖਰਾ ਜੱਗ ਤੋਂ
ਕਿ ਮੇਰਾ ਅਥਰਾ ਜਿਹਾ ਸੁਬਾਹ
ਮੈਥੋਂ ਮੋਰ ਸਲਾਹਾਂ ਮੰਗਦੇ
ਤੇ ਕਿਹੰਦੇ ਸਾਨੂ ਵੀ ਤੁਰਨਾ ਸਿਖਾ
ਮੈਂ ਜੇ ਨਜ਼ਰਾਂ ਭਰ ਕੇ ਵੇਖਲਾ
ਤੇ ਮੁੰਡੇ ਰੋਕ ਲੈਂਦੇ ਨੇ ਸਾਹ
ਹੋ ਲੁੱਟੀ ਜਾਂਦਾ ਦਿਲ ਸਾਰਿਆਂ ਦਾ ਮਨਮੋਹਨੀਏ ਨੀ
ਇਹੀਓ ਤੇਰਾ ਨਖ਼ਰਾ ਜਿਹਾ ਨੀ ਮਜਾਜਣੇ
ਐਨਾ ਤੈਨੂੰ ਨੱਚਣੇ ਦਾ ਚਾਹ
ਗੋਰਿਆਂ ਪੈਰਾਂ ਦੇ ਵਿਚ ਚਾਂਦੀ ਦੀਆਂ ਝਾਂਜਰਾਂ
ਨੱਚਣ ਲੱਗੀ ਨੇ ਲਈਆਂ ਪਾ
ਨੀ ਮਜਾਜਣੇ ਐਨਾ ਤੈਨੂੰ ਨੱਚਣੇ ਦਾ ਚਾਹ
ਹੋ ਹੋ ਹੋ ਹੋ ਹੋ ਹੋ ਹੋ ਹੋ
ਝਾੰਝਰ ਮੇਰੀ ਨੱਚ ਨੱਚ ਕਹਿੰਦੀ
ਏ ਤੇ ਨਾ ਸੱਜਣਾ ਦਾ ਲੈਂਦੀ
ਇਕ ਦਿਨ ਮੇਰੇ ਵੀ ਹੱਥਾਂ ਤੇ
ਲਗ ਜਾਣੀ ਓਹਦੇ ਨਾ ਦੀ ਮਹਿੰਦੀ
ਵਾਸ ਗਯਾ ਜੋ ਦਿਲ ਦੀ ਧੜਕਣ ਵਿਚ
ਓਹਦੇ ਬਿਨ ਹੁਣ ਮੈਂ ਨਾ ਰਹਿੰਦੀ
ਏ ਤੇ ਨੇ ਬਸ ਦਿਲ ਦੀਆਂ ਰਮਜ਼ਾਂ ਦਿਲ ਵਾਲਾ ਹੀ ਜਾਣੇ
ਪਿਆਰ ਜੋ ਕਰਦਾ ਪਿਆਰ ਦਿੰਦੇ ਬਸ ਓਹੀਓ ਆਖ ਪਹਿਛਾਣੇ
ਪਿਆਰ ਮਹੋਬਤ ਦੇ ਸੌਦੇ ਸਬ ਨੂ ਨੀ ਕਰਨੇ ਔਂਦੇ
ਆਸ਼ਿਕ਼ ਤਾਂ ਮਿਹਬੂਬਾ ਦੇ ਕਦਮਾਂ ਵਿਚ ਜਾਨ ਵਿਛਾਉਂਦੇ
ਬੂਝ ਲੈਂਦੇ ਦਿਲ ਦੀਆਂ ਦਿਲਾਂ ਵਾਲੇ ਆਪੇ
ਹੁੰਦੇ ਦਿਲਾਂ ਨੂ ਦਿਲਾਂ ਦੇ ਰਾਹ
ਨੀ ਮਜਾਜਣੇ ਐਨਾ ਤੈਨੂੰ ਨੱਚਣੇ ਦਾ ਚਾਹ
ਗੋਰਿਆਂ ਪੈਰਾਂ ਦੇ ਵਿਚ ਚਾਂਦੀ ਦੀਆਂ ਝਾਂਜਰਾਂ
ਨੱਚਣ ਲੱਗੀ ਨੇ ਲਈਆਂ ਪਾ
ਨੀ ਮਜਾਜਣੇ ਐਨਾ ਤੈਨੂੰ ਨੱਚਣੇ ਦਾ ਚਾਹ
ਗੋਰਿਆਂ ਪੈਰਾਂ ਦੇ ਵਿਚ ਚਾਂਦੀ ਦੀਆਂ ਝਾਂਜਰਾਂ
ਨੱਚਣ ਲੱਗੀ ਨੇ ਲਈਆਂ ਪਾ
ਨੀ ਮਜਾਜਣੇ ਨੱਚਣ ਲੱਗੀ ਨੇ ਲਈਆਂ ਪਾ
ਗੋਰਿਆਂ ਪੈਰਾਂ ਦੇ ਵਿਚ ਚਾਂਦੀ ਦੀਆਂ ਝਾਂਜਰਾਂ
ਨੱਚਣ ਲੱਗੀ ਨੇ ਲਈਆਂ ਪਾ
ਨੀ ਮਜਾਜਣੇ ਐਨਾ ਤੈਨੂੰ ਨੱਚਣੇ ਦਾ ਚਾਹ