Jigre

Ricky Khan

Byg Byrd
Brown boys baby

ਹੋ ਤਾਵੇ ਹੀ ਹੁੰਦੇ ਜੋ ਸੂਰਜਾ ਨੂ ਥਰਦੇ
ਮਰ੍ਦ ਨਿਰਣਾ ਤੇ ਜੋ ਰੋਅਬ ਮਾਰਦੇ
ਹੱਟ, ਕੁੱਤੇ ਦੇ ਨੀ ਮਾਰੀ ਹੁੰਦੀ ਸੋਟੀ ਮਿੱਤਰੋ
ਗੱਲਾਂ ਵਿਚ ਰੋਜ ਸਾਲੇ ਬੰਦੇ ਮਾਰਦੇ
ਹੋ ਸੁਪਨੇ ਚ ਹੁੰਦੀਯਾ ਨੇ ਜਲਾਂ ਕੱਟੀਯਾਂ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ
ਮੈਂ ਕਿਹਾ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ

ਹੋ ਜਿਹਦਾ ਕਿਹੰਦਾ ਚੱਕ ਦਾਗੇ ਜਮਾ ਡਰੀ ਨਾ
ਡਰ੍ਦੇ ਹੁੰਦੀ ਨਾ ਦੁਣਲੀ ਫਡ਼ੀ ਨਾ
ਜਿਹਦਾ ਕਿਹੰਦਾ ਚੱਕ ਦਾਗੇ ਜਮਾ ਡਰੀ ਨਾ
ਡਰ੍ਦੇ ਹੁੰਦੀ ਨਾ ਦੁਣਲੀ ਫਡ਼ੀ ਨਾ
ਹਨ ਬੰਦਾ ਓਹੀ ਹੁੰਦਾ ਜੋ ਲਡ਼ਾਈ ਟਾਲਦਾ
ਕਰਦੇ ਨਬੇਡਾ ਇੱਕੋ ਗੱਲ ਖੜੀ ਨਾ
ਅਵੇਈਂ ਫੂਕਰ ਪੁਣੇ ਚ ਪਰ੍ਦ ਦੇਂਦੇ ਬਖਿਯਾ
ਹਨ ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ
ਹੋ ਮੈਂ ਕਿਹਾ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ

ਹੋ ਲੋਕਿ ਓਹਨੂ ਮੰਨਦੇ ਜੋ ਹਿੱਕ ਟੰਨਦਾ
ਬਦਲੇ ਵਯਾਨ ਓਹਨੀ ਬੰਦਾ ਕੱਮ ਦਾ
ਹੋ ਲੋਕਿ ਓਹਨੂ ਮੰਨਦੇ ਜੋ ਹਿੱਕ ਟੰਨਦਾ
ਬਦਲੇ ਵਯਾਨ ਓਹਨੀ ਬੰਦਾ ਕੱਮ ਦਾ
ਅਂਬੜਾਂ ਤੇ ਤਖਤ ਵੀ ਦੇਹ ਜਾਂਦੇ ਆ
ਗਰੇ ਆਲਾ ਬੰਦਾ ਹੋਵੇ ਸਾਫ ਮੰਨ ਦਾ
ਝੂਟ ਨਹਿਯੋ ਕਿਹਦਾ ਸਕਚਿਯਾ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ
ਹੋ ਮੈਂ ਕਿਹਾ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ

ਬਿਨਾ ਗੈਲੋ ਕਿੱਸੇ ਦੇ ਨੀ ਕੰਨ ਪਾਰੀ ਦੇ
ਫੁਕਰੇਪੁਨੇ ਚ ਫਿਰੇ ਨਹਿਯੋ ਕਰੀ ਦੇ
ਅੱਜ ਦਿਆ ਯਾਰਿਯਾ ਲਯੀ ਸਿਰੇ ਲੌਂਦੀਯਾ
ਹਦਹੀਂ ਬੰਦੇ ਨੂ ਜੋ ਮਾਰਓੌਂਦੀਆ
ਹਦਹੀਂ ਬੰਦੇ ਨੂ ਜੋ ਮਰਵਾਔਂਦੀਆ
ਹਨ ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ
ਹੋ ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ
ਹੋ ਮੈਂ ਕਿਹਾ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ
ਜਿਗਰੇ ਵਡੌਂਦੀਆ ਨੀ ਗੱਲਾਂ ਤੱਤੀਆ

Trivia about the song Jigre by Gippy Grewal

Who composed the song “Jigre” by Gippy Grewal?
The song “Jigre” by Gippy Grewal was composed by Ricky Khan.

Most popular songs of Gippy Grewal

Other artists of Film score