Khare Khare [Dhol Mix]

Bohemia, Kumar Sunny

ਆ ਖੜੇ-ਖੜੇ ਖੜੇ-ਖੜੇ ਜੱਟ ਬਲੀਏ
ਹੋ ਫਿਰਦੇ ਕਰੌਂਦੇ ਦੇਖ ਅੱਤ ਬਲੀਏ
ਆ ਖੜੇ-ਖੜੇ ਖੜੇ-ਖੜੇ ਜੱਟ ਬਲੀਏ
ਹੋ ਫਿਰਦੇ ਕਰੌਂਦੇ ਦੇਖ ਅੱਤ ਬਲੀਏ
ਹੋ antidot ਬਣੇ ਨਾ ਜੱਟਾਂ ਦੀ ਅੱਖ ਦਾ
ਸਾਨੂ ਦੇਖ ਦੇਖ ਫੀਲਿੰਗਾ ਨਾ ਚੱਕ ਬਲੀਏ
ਆ ਖੜੇ-ਖੜੇ ਖੜੇ-ਖੜੇ ਜੱਟ ਬਲੀਏ
ਹੋ ਫਿਰਦੇ ਕਰੌਂਦੇ ਦੇਖ ਅੱਤ ਬਲੀਏ

ਹੋ ਅੱਲੜਾਂ ਦੇ ਕੋਲੋਂ ਲੰਘਦੇ ਓ ਪਾਕੇ ਨੀਵੀ
ਸ਼ੋੰਕ ਬੇਲਿਆ ਦੇ ਮੋਂਡੇਆ ਨਾ ਖੇਂਨ ਦੇ
ਹੋ ਯਾਰਾ ਦੇ blood ਵਿਚ ਸਪੂਨ ਗਿਰੀ ਕੀਤੇ
Copyright ਆ ਜੱਟਾ ਦੇ ਕੋਲ ਪੰਗੇ ਲੇਨ ਦੇ
ਹੋ ਅੱਲੜਾਂ ਦੇ ਕੋਲੋਂ ਲੰਘਦੇ ਓ ਪਾਕੇ ਨੀਵੀ
ਸ਼ੋੰਕ ਬੇਲਿਆ ਦੇ ਮੋਂਡੇਆ ਨਾ ਖੇਂਨ ਦੇ
ਹੋ ਯਾਰਾ ਦੇ blood ਵਿਚ ਸਪੂਨ ਗਿਰੀ ਕੀਤੇ
Copyright ਆ ਜੱਟਾ ਦੇ ਕੋਲ ਪੰਗੇ ਲੇਨ ਦੇ
ਹੋ PUB G ਤੇ ਬੰਦੇ ਮਾਰ ਪੌਂਦੇ ਨੀ story
ਜਿਹਦਾ ਰੜਕੇ ਅਖਾਂ ਚ ਲਯਈਏ ਚੱਕ ਬਲੀਏ
ਆਵ ਖੜੇ-ਖੜੇ ਖੜੇ-ਖੜੇ ਜੱਟ ਬਲੀਏ
ਹੋ ਫਿਰਦੇ ਕਰੌਂਦੇ ਦੇਖ ਅੱਤ ਬਲੀਏ
ਸਾਨੂ ਦੇਖ ਦੇਖ ਫੀਲਿੰਗਾ ਨਾ ਚੱਕ ਬਲੀਏ

ਹੋ ਫੂਂਕਦੇ ਨੀ ਨੇਟ ਬੇਹਿਕੇ ground ਕਰੀ ਚੇਕ
ਗਿਪੀ ਕਰੇ ਨਾ ਕਦੇ ਵੀ ਗੱਲਾਂ ਹੌਲੀਯਾ
ਹੋ ਜਿਹਨਾ ਨਾਲ ਚਲਦਾ ਏ ਵੈਰ ਪਤਾ ਕਰੀ
ਖਾਂਦੇ ਰਾਤ ਨੂ ਨਾ ਨੀਂਦ ਦਿਆ ਗੋਲਿਆ
ਹੋ ਫੂਂਕਦੇ ਨੀ ਨੇਟ ਬੇਹਿਕੇ ਗ੍ਰਾਉਂਡ ਕਰੀ ਚੇਕ
ਗਿਪੀ ਕਰੇ ਨਾ ਕਦੇ ਵੀ ਗੱਲਾਂ ਹੌਲੀਯਾ
ਹੋ ਜਿਹਨਾ ਨਾਲ ਚਲਦਾ ਏ ਵੈਰ ਪਤਾ ਕਰੀ
ਖਾਂਦੇ ਰਾਤ ਨੂ ਨਾ ਨੀਂਦ ਦਿਆ ਗੋਲਿਆ
ਹੋ Doremon ਵੇਖਣੇ ਤੋਂ ਵੈਲ ਨੀ ਜਾਣਾ ਨੂ
ਮੋਹਨੇਵਲਾ ਕਿੱਤਤੋਂ ਲੇਈਨ ਗਯੋ ਦੱਤ ਬਲੀਏ
ਆਵ ਖੜੇ-ਖੜੇ ਖੜੇ-ਖੜੇ ਜੱਟ ਬਲੀਏ
ਹੋ ਫਿਰਦੇ ਕਰੌਂਦੇ ਦੇਖ ਅੱਤ ਬਲੀਏ
ਹੋ antidot ਬਣੇ ਨਾ ਜੱਟਾਂ ਦੀ ਅੱਖ ਦਾ
ਸਾਨੂ ਦੇਖ ਦੇਖ ਫੀਲਿੰਗਾ ਨਾ ਚੱਕ ਬਲੀਏ

Trivia about the song Khare Khare [Dhol Mix] by Gippy Grewal

Who composed the song “Khare Khare [Dhol Mix]” by Gippy Grewal?
The song “Khare Khare [Dhol Mix]” by Gippy Grewal was composed by Bohemia, Kumar Sunny.

Most popular songs of Gippy Grewal

Other artists of Film score