Kikli
ਕੂਡਿਆ ਵਿਚ ਕੀਕਲੀ ਪੌਂਦੀ ਪੌਂਦੀ ਮੈਂ ਭੁੱਲ ਜਾਣਿਯਾ
ਖੂਹ ਤੇ ਨਿੱਤ ਪਾਣੀ ਭਰਦੀ ਭਰਦੀ ਖੁਦ ਡੁਲ ਜਾਣਿਯਾ
ਕੂਡਿਆ ਵਿਚ ਕੀਕਲੀ ਪੌਂਦੀ ਪੌਂਦੀ ਮੈਂ ਭੁੱਲ ਜਾਣਿਯਾ
ਖੂਹ ਤੇ ਨਿੱਤ ਪਾਣੀ ਭਰਦੀ ਭਰਦੀ ਖੁਦ ਡੁਲ ਜਾਣਿਯਾ
ਵੇ ਤੇਰੀ ਸੂਰਤ ਭੁਲਦੀ ਨਈ
ਤੇਰੀ ਸੂਰਤ ਭੁਲਦੀ ਨਈ
ਇਕ ਅਥਰਾ ਖਿਆਲ ਸਤਾਵੇ
ਵੇ ਮੈਨੂ ਸਬ ਕੁਜ ਭੁੱਲ ਜਾਂਦਾ
ਜੋ ਤੇਰੀ ਯਾਦ ਸੋਹਣੇਯਾ ਆਵੇ
ਵੇ ਮੈਨੂ ਸਬ ਕੁਜ ਭੁੱਲ ਜਾਂਦਾ
ਜੋ ਤੇਰੀ ਯਾਦ ਸੋਹਣੇਯਾ ਆਵੇ
ਹਾਏ ਮੈਨੂ ਸਬ ਕੁਜ ਭੁੱਲ ਜਾਂਦਾ
ਤੇਰੀ ਯਾਦ ਸੋਹਣੇਯਾ ਆਵੇ
ਹਨ ਹਨ ਹਨ…
ਵਸਲਾਂ ਚੋ ਤੂ ਦਿਸਦੀ ਏ ਮੈਨੂ ਮੇਰੇ ਹਾਣਦੀਏ ਨੀ
ਵਸਲਾਂ ਚੋ ਤੂ ਦਿਸਦੀ ਏ ਮੈਨੂ ਮੇਰੇ ਹਾਣਦੀਏ ਨੀ
ਤੇਰੇ ਨਾਲ ਇਸ਼੍ਕ਼ ਹੋਗਯਾ ਕੁਦਰਤ ਵੀ ਜਾਂਦੀਏ ਨੀ
ਜਿਥੇ ਪਾਣੀ ਡੁਲਿਆ ਸੀ ਪਾਣੀ ਡੁਲਿਆ ਸੀ
ਦਿਲ ਕੁਡਟਾ ਲੌਂ ਨਾ ਦੇਵੇ
ਤੇਰਾ ਇਸ਼੍ਕ਼ ਕਸੂਤਾ ਏ ਅੱਖ ਜੱਟ ਨੂ ਲੌਂ ਨਾ ਦੇਵੇ
ਤੇਰਾ ਇਸ਼੍ਕ਼ ਕਸੂਤਾ ਏ ਅੱਖ ਜੱਟ ਨੂ ਲੌਂ ਨਾ ਦੇਵੇ
ਤੇਰਾ ਇਸ਼੍ਕ਼ ਕਸੂਤਾ ਏ ਅੱਖ ਜੱਟ ਨੂ ਲੌਂ ਨਾ ਦੇਵੇ (ਇਸ਼੍ਕ਼ ਕਸੂਤਾ ਏ )
ਓ ਚੁੱਲ੍ਹੇ ਚੋਂਕੇ ਮੂਰ ਬੈਠੀ ਖੁਦ ਨਾਲ ਬਾਤਾਂ ਪਾ ਲੈਣੀ ਆਂ
ਚੁੱਲ੍ਹੇ ਚੋਂਕੇ ਮੂਰ ਬੈਠੀ ਖੁਦ ਨਾਲ ਬਾਤਾਂ ਪਾ ਲੈਣੀ ਆਂ
ਧਰਤੀ ਤੇ ਤੇਰਾ ਨਾਮ ਲਿਖ ਕੇ ਮੁੱਡ ਕੇ ਅੜਿਆ ਧਾ ਲੈਣੀ ਆ
ਹਨ ਤੈਨੂ ਨੈਣ ਲਬ ਦੇ ਨੇ ਤੈਨੂ ਨੈਣ ਲਬ ਦੇ ਨੇ
ਤੇਰੇ ਪਿੰਡ ਦਾ ਰਾਹ ਨਾ ਆਵੇ
ਵੇ ਮੈਨੂ ਸਬ ਕੁਜ ਭੁੱਲ ਜਾਂਦਾ ਜੋ ਤੇਰੀ ਯਾਦ ਸੋਹਣੇਯਾ ਆਵੇ
ਵੇ ਮੈਨੂ ਸਬ ਕੁਜ ਭੁੱਲ ਜਾਂਦਾ ਜੋ ਤੇਰੀ ਯਾਦ ਸੋਹਣੇਯਾ ਆਵੇ
ਹਾਏ ਮੈਨੂ ਸਬ ਕੁਜ ਭੁੱਲ ਜਾਂਦਾ ਤੇਰੀ ਯਾਦ ਸੋਹਣੇਯਾ ਆਵੇ
ਹੋ ਦਿੱਸੇ ਲਿਹੜਿਯਾ ਉਡ’ਦਾ ਤੇਰਾ ਖੇਤ ਮੇਰੇ ਦੀਆ ਰਾਹਾਂ ਤੇ
ਹੋ ਦਿੱਸੇ ਲਿਹੜਿਯਾ ਉਡ’ਦਾ ਤੇਰਾ ਖੇਤ ਮੇਰੇ ਦੀਆ ਰਾਹਾਂ ਤੇ
ਖਬਰ ਏ ਕਿ ਤੂ ਜਾਦੂ ਕਰਤਾ ਅੜੀਏ ਮੇਰੇ ਸਾਹਾਂ ਤੇ
ਨੀ ਤੇਰਾ ਘਰ ਜੋ ਖਬਾਂ ਦਾ ਤੇਰਾ ਘਰ ਜੋ ਖਬਾਂ ਦਾ
ਮੈਨੂ ਚੰਨ ਪੌਣ ਨਾ ਦੇਵੇ
ਤੇਰਾ ਇਸ਼੍ਕ਼ ਕਸੂਤਾ ਏ ਅੱਖ ਜੱਟ ਨੂ ਲੌਂ ਨਾ ਦੇਵੇ
ਵੇ ਮੈਨੂ ਸਬ ਕੁਜ ਭੁੱਲ ਜਾਂਦਾ ਜੋ ਤੇਰੀ ਯਾਦ ਸੋਹਣੇਯਾ ਆਵੇ
ਤੇਰਾ ਇਸ਼੍ਕ਼ ਕਸੂਤਾ ਏ ਅੱਖ ਜੱਟ ਨੂ ਲੌਂ ਨਾ ਦੇਵੇ
ਵੇ ਮੈਨੂ ਸਬ ਕੁਜ ਭੁੱਲ ਜਾਂਦਾ
ਅੱਖ ਜੱਟ ਨੂ ਲੌਂ ਨਾ ਦੇਵੇ