Lehanga

Jaani

ਹੋ ਪਾਯਾ ਲਹਿੰਗਾ ਸ਼ੀਸ਼ੇਆ ਵਾਲਾ
ਹਾਏ ਓਏ ਓਏ ਓਏ
ਤੇ ਉੱਤੋਂ ਚਸ਼ਮਾ ਕਾਲਾ ਕਾਲਾ
ਹਾਏ ਓਏ ਓਏ ਓਏ

ਹੋ ਪਾਯਾ ਲਹਿੰਗਾ ਸ਼ੀਸ਼ੇਆ ਵਾਲਾ
ਹਾਏ ਓਏ ਓਏ ਓਏ
ਤੇ ਉੱਤੋਂ ਚਸ਼ਮਾ ਕਾਲਾ ਕਾਲਾ
ਹਾਏ ਓਏ ਓਏ ਓਏ
ਕੁੜੀ ਦੇ ਪੈਰਾਂ ਵਿਚ sneaker
ਹਾਏ ਓਏ ਓਏ ਓਏ
ਤੇ ਇੱਤਰ ਲਾਯਾ ਸ਼ੇਖਾਂ ਵਾਲਾ
ਹਾਏ ਓਏ ਓਏ ਓਏ

ਓਏ ਜਦੋਂ ਵੀ ਨੇਹੜੇ ਅਉਂਦੀ ਆ
ਨਸ਼ਾ ਚੜਾਉਂਦੀ ਜਾਂਦੀ ਐ
ਅੰਖਾਂ ਨੀਲੀਆਂ ਨੀਲੀਆਂ ਨੇ
ਅੰਖਾਂ ਦੇ ਨਾਲ ਖਾਂਦੀ ਐ

ਖਾਂਦੀ ਐ ਖਾਂਦੀ ਐ

ਗ਼ਰਮੀ ਵਿਚ ਲੱਗਦਾ ਪਾਲਾ
ਹਾਏ ਓਏ ਓਏ ਓਏ
ਹੋ ਪਾਯਾ ਲਹਿੰਗਾ ਸ਼ੀਸ਼ੇਆ ਵਾਲਾ
ਹਾਏ ਓਏ ਓਏ ਓਏ
ਤੇ ਉੱਤੋਂ ਚਸ਼ਮਾ ਕਾਲਾ ਕਾਲਾ
ਹਾਏ ਓਏ ਓਏ ਓਏ

ਕੁੜੀ ਦੇ ਪੈਰਾਂ ਵਿਚ sneaker
ਹਾਏ ਓਏ ਓਏ ਓਏ
ਤੇ ਇੱਤਰ ਲਾਯਾ ਸ਼ੇਖਾਂ ਵਾਲਾ
ਹਾਏ ਓਏ ਓਏ ਓਏ

ਓਏ ਓਏ ਓਏ
ਤੇ ਇੱਤਰ ਲਾਯਾ ਸ਼ੇਖਾਂ ਵਾਲਾ

ਹੋ ਲੰਬੇ ਲੰਬੇ ਵਾਲ ਕੁੜੀ ਦੇ
ਅੰਖਾਂ ਤੀਰ ਕਮਾਣ ਨੀ
ਜਦੋਂ ਵੀ ਵੱਜ ਦੀ ਸੀਨੇਂ ਤੇ
ਕਡ ਲੈਂਦੀ ਆ ਜਾਨ ਨੀ

ਹੋ ਲੰਬੇ ਲੰਬੇ ਵਾਲ ਕੁੜੀ ਦੇ
ਅੰਖਾਂ ਤੀਰ ਕਮਾਣ ਨੀ
ਜਦੋਂ ਵੀ ਵੱਜ ਦੀ ਸੀਨੇਂ ਤੇ
ਕਡ ਲੈਂਦੀ ਆ

ਚੰਨ ਨੂੰ ਚੱਕਰ ਆ ਗਏ (ਹੋਏ)
ਦੇਖ ਕੇ ਤੋਰ ਨੀ
ਹੋ ਤਾਰੇ ਟੱਲੀ ਟੱਲੀ (ਹੋਏ)
ਤੇ ਚੜ੍ਹ ਗਈ ਲੌਰ ਨੀ
ਹੋ ਤਾਰੇ ਟੱਲੀ ਟੱਲੀ (ਹੋਏ)
ਤੇ ਚੜ੍ਹ ਗਈ ਲੌਰ ਨੀ
ਹੋ ਮੇਰੇ ਨਾਂ ਦੀ ਫੇਰ ਦੇ ਮਾਲਾ
ਹਾਏ ਓਏ ਓਏ ਓਏ

ਹੋ ਪਾਯਾ ਲਹਿੰਗਾ ਸ਼ੀਸ਼ੇਆ ਵਾਲਾ
ਹਾਏ ਓਏ ਓਏ ਓਏ
ਤੇ ਉੱਤੋਂ ਚਸ਼ਮਾ ਕਾਲਾ ਕਾਲਾ
ਹਾਏ ਓਏ ਓਏ ਓਏ

ਕੁੜੀ ਦੇ ਪੈਰਾਂ ਵਿਚ sneaker
ਹਾਏ ਓਏ ਓਏ ਓਏ
ਤੇ ਇੱਤਰ ਲਾਯਾ ਸ਼ੇਖਾਂ ਵਾਲਾ
ਹਾਏ ਓਏ ਓਏ ਓਏ

ਓਏ ਓਏ ਓਏ
ਤੇ ਇੱਤਰ ਲਾਯਾ ਸ਼ੇਖਾਂ ਵਾਲਾ

ਹੋ ਬਚ ਕੇ ਰਹਿ ਨੀ ਜਾਨੀ ਕੋਲੋਂ
ਜੜਾ ਚ ਬਹਿ ਜੁਗਾ
ਹੋ ਬਚ ਕੇ ਰਹਿ ਨੀ ਜਾਨੀ ਕੋਲੋਂ
ਜੜਾ ਚ ਬਹਿ ਜੁਗਾ

ਹੋ ਦੋ ਦਿਨ ਸ਼ੇਰ ਸੁਣਾ ਕੇ
ਤੈਨੂੰ ਪਟ ਕੇ ਲੈ ਜੁਗਾ
ਹੋ ਦੋ ਦਿਨ ਸ਼ੇਰ ਸੁਣਾ ਕੇ
ਤੈਨੂੰ ਪਟ ਕੇ ਲੈ ਜੁਗਾ
ਹੋ ਦਿਲ ਤੇ ਬਿਜਲੀ ਗਿਰ ਗਈ (ਹੋਏ)
ਤੇ ਪੈੜਾ ਅੰਖਾਂ ਸੇਖੇ (ਹੋਏ)
Gippy ਨੂੰ ਦੇਖੇ ਦੁਨੀਆਂ (ਹੋਏ)
ਤੇ Gippy ਤੈਨੂੰ ਦੇਖੇ (ਹੋਏ)
Gippy ਨੂੰ ਦੇਖੇ ਦੁਨੀਆਂ
ਤੇ Gippy ਤੈਨੂੰ ਦੇਖੇ
ਹੋ ਲੱਗ ਗਿਆ ਕੁਮ ਕਲਾਂ ਨੂੰ ਤਾਲਾ
ਹਾਏ ਓਏ ਓਏ ਓਏ
ਹੋ ਪਾਯਾ ਲਹਿੰਗਾ ਸ਼ੀਸ਼ੇਆ ਵਾਲਾ
ਹਾਏ ਓਏ ਓਏ ਓਏ
ਤੇ ਉੱਤੋਂ ਚਸ਼ਮਾ ਕਾਲਾ ਕਾਲਾ
ਹਾਏ ਓਏ ਓਏ ਓਏ
ਕੁੜੀ ਦੇ ਪੈਰਾਂ ਵਿਚ sneaker
ਹਾਏ ਓਏ ਓਏ ਓਏ
ਤੇ ਇੱਤਰ ਲਾਯਾ ਸ਼ੇਖਾਂ ਵਾਲਾ
ਹਾਏ ਓਏ ਓਏ ਓਏ

Trivia about the song Lehanga by Gippy Grewal

Who composed the song “Lehanga” by Gippy Grewal?
The song “Lehanga” by Gippy Grewal was composed by Jaani.

Most popular songs of Gippy Grewal

Other artists of Film score