Marjawa [Unplugged]

JATINDER SHAH, VEET BALJEET

ਤੈਨੂੰ ਕਰਦਾ ਪਿਆਰ ਬੜਾ ਪਰ ਕਹਿ ਨ੍ਹੀ ਹੁੰਦਾ
ਹੈ ਦਿਲ ਦਾ ਦਰਦ ਬੁਰਾ ਜਿਹੜਾ ਸਹਿ ਨੀ ਹੁੰਦਾ
ਤੈਨੂੰ ਕਰਦਾ ਪਿਆਰ ਬੜਾ ਪਰ ਕਹਿ ਨ੍ਹੀ ਹੁੰਦਾ
ਹੈ ਦਿਲ ਦਾ ਦਰਦ ਬੁਰਾ ਜਿਹੜਾ ਸਹਿ ਨੀ ਹੁੰਦਾ

ਮਰਜਾਵਾਂ ਮਰਜਾਵਾਂ ਮਰਜਾਵਾਂ
ਮਰਜਾਵਾਂ ਮਰਜਾਵਾਂ ਮਰਜਾਵਾਂ
ਮਰਜਾਵਾਂ ਮਰਜਾਵਾਂ ਮਰਜਾਵਾਂ
ਮਰਜਾਵਾਂ ਮਰਜਾਵਾਂ ਮਰਜਾਵਾਂ

ਹੋ ਜਾਣਿਆ ਸੱਜਣਾ ਵੇ ਲੰਮੀਆਂ ਮੁਲਾਕਾਤਾਂ
ਮੈਂ ਜਾਗ ਲੰਘੋਨੀਆਂ ਨੇ ਤੇਰੇ ਲਈ ਰਾਤਾਂ
ਹੋ ਜਾਣਿਆ ਸੱਜਣਾ ਵੇ ਲੰਮੀਆਂ ਮੁਲਾਕਾਤਾਂ
ਮੈਂ ਜਾਗ ਲੰਘੋਨੀਆਂ ਨੇ ਤੇਰੇ ਲਈ ਰਾਤਾਂ

ਮਰਜਾਵਾਂ ਮਰਜਾਵਾਂ ਮਰਜਾਵਾਂ
ਮਰਜਾਵਾਂ ਮਰਜਾਵਾਂ ਮਰਜਾਵਾਂ
ਮਰਜਾਵਾਂ ਮਰਜਾਵਾਂ ਮਰਜਾਵਾਂ
ਮਰਜਾਵਾਂ ਮਰਜਾਵਾਂ ਮਰਜਾਵਾਂ

ਤੈਨੂੰ ਕਿੰਝ ਸਮਝੋਂਦਾ ਨੀ ਗਲ ਭੇਦ ਭਾਰੀ ਸੀ
ਤੈਨੂੰ ਮਸਾ ਹੀ ਪਾਇਆ ਸੀ ਜਿੰਦ ਤਾ ਡਰੀ ਸੀ
ਤੈਨੂੰ ਕਿੰਝ ਸਮਝੋਂਦਾ ਨੀ ਗਲ ਭੇਦ ਭਾਰੀ ਸੀ
ਤੈਨੂੰ ਮਸਾ ਹੀ ਪਾਇਆ ਸੀ ਜਿੰਦ ਤਾ ਡਰੀ ਸੀ
ਤੈਨੂੰ ਇੰਨਾ ਚਾਅ ਲਿਆ ਸੀ Veet ਸਹਿ ਨਾ ਪਾਇਆ
ਗੱਲ ਨਿਤ ਰੜਕਦੀ ਸੀ ਪਰ ਕਹਿ ਨਾ ਪਾਇਆ
ਗੱਲ ਨਿਤ ਰੜਕਦੀ ਸੀ ਪਰ ਕਹਿ ਨਾ ਪਾਇਆ

ਮਰਜਾਵਾਂ ਮਰਜਾਵਾਂ ਮਰਜਾਵਾਂ
ਮਰਜਾਵਾਂ ਮਰਜਾਵਾਂ ਮਰਜਾਵਾਂ
ਮਰਜਾਵਾਂ ਮਰਜਾਵਾਂ ਮਰਜਾਵਾਂ
ਮਰਜਾਵਾਂ ਮਰਜਾਵਾਂ ਮਰਜਾਵਾਂ

Trivia about the song Marjawa [Unplugged] by Gippy Grewal

Who composed the song “Marjawa [Unplugged]” by Gippy Grewal?
The song “Marjawa [Unplugged]” by Gippy Grewal was composed by JATINDER SHAH, VEET BALJEET.

Most popular songs of Gippy Grewal

Other artists of Film score