Nasha [101% Bhangra Hitz]

GIPPY GREWAL, RAI JUJHAR, ROSHAN PRINCE, SIMARJIT

ਆਏ ਹਾਏ ਤੇਰਾ ਰੰਗ ਗੁਲਾਬੀ
ਮਰਗੇ ਤੇਰੀ ਅੱਖ ਸ਼ਰਾਬੀ
ਆਏ ਹਾਏ ਤੇਰਾ ਰੰਗ ਗੁਲਾਬੀ
ਮਰਗੇ ਤੇਰੀ ਅੱਖ ਸ਼ਰਾਬੀ

ਕਢ ਕੇ ਲੈ ਗਯੀ ਕਾਲਜਾ
ਕਢ ਕੇ ਲੈ ਗਯੀ ਕਾਲਜਾ
ਅੜੀਏ ਘੁਟ ਭਰ ਕੇ
ਨ੍ਹੀ

ਅਦੀਏ ਦਾ ਨਸ਼ਾ ਚੜ ਗਿਆ
ਦਰਸ਼ਨ ਤੇਰੇ ਕਰ ਕੇ ਨ੍ਹੀ
ਅਦੀਏ ਦਾ ਨਸ਼ਾ ਚੜ ਗਿਆ
ਦਰਸ਼ਨ ਤੇਰੇ ਕਰ ਕੇ ਨ੍ਹੀ
ਅਦੀਏ ਦਾ ਨਸ਼ਾ ਚੜ ਗਿਆ

ਲੰਗਦੀ ਜਦੋ ਗਲੀ ਚੋ ਬਲੀਏ
ਰਖਦੀ ਪੱਬ ਪੋਲੇ
ਜੁੱਤੀ ਕਰੇ ਚੀਕੂ ਚੀਕੂ
ਛਣ ਛਣ ਝਾਂਜਰ ਬੋਲੇ
ਜੁੱਤੀ ਕਰੇ ਚੀਕੂ ਚੀਕੂ
ਛਣ ਛਣ ਝਾਂਜਰ ਬੋਲੇ

ਦਿਲ ਕਰਦਾ ਰੋਕ ਲਾ ਤੈਨੂ
ਬਾਂਹ ਤੋ ਅਜ ਫੜ ਕੇ ਨੀ

ਅਦੀਏ ਦਾ ਨਸ਼ਾ ਚੜ ਗਿਆ
ਦਰਸ਼ਨ ਤੇਰੇ ਕਰ ਕੇ ਨ੍ਹੀ
ਅਦੀਏ ਦਾ ਨਸ਼ਾ ਚੜ ਗਿਆ
ਦਰਸ਼ਨ ਤੇਰੇ ਕਰ ਕੇ ਨ੍ਹੀ
ਅਦੀਏ ਦਾ ਨਸ਼ਾ ਚੜ ਗਿਆ

ਜ਼ੁਲਫਾ ਬਣ ਗਿਆ ਘਟਾਵਾ
ਮੁੱਖੜਾ ਹੈ ਚਾਨਣ ਵਰਗਾ
ਨਖਰੇ ਹੁਣ ਦੇਖ ਕੇ ਤੇਰੇ
ਦਿਲ ਮੇਰਾ ਹੋਕੇ ਭਰਦਾ
ਨਖਰੇ ਹੁਣ ਦੇਖ ਕੇ ਤੇਰੇ
ਦਿਲ ਮੇਰਾ ਹੋਕੇ ਭਰਦਾ
ਕਢ ਕੇ ਲੈ ਗਯੀ ਕਾਲਜਾ
ਤਕੜੀ ਜਦ ਖੜ ਕੇ ਨੀ

ਅਦੀਏ ਦਾ ਨਸ਼ਾ ਚੜ ਗਿਆ
ਦਰਸ਼ਨ ਤੇਰੇ ਕਰ ਕੇ ਨ੍ਹੀ
ਅਦੀਏ ਦਾ ਨਸ਼ਾ ਚੜ ਗਿਆ
ਦਰਸ਼ਨ ਤੇਰੇ ਕਰ ਕੇ ਨ੍ਹੀ
ਅਦੀਏ ਦਾ ਨਸ਼ਾ ਚੜ ਗਿਆ

ਮੁੰਡਿਆਂ ਵਿਚ ਚਰਚਾ ਤੇਰਾ
ਕੁਡੀਏ ਹੋ ਆਮ ਗੇਯਾ
ਹੁਣ ਤਾ ਗੁਰਮੀਤ ਤੇਰੇ ਲਈ
ਹੋ ਹੇ ਬਦਨਾਮ ਗੇਯਾ
ਹੁਣ ਤਾ ਗੁਰਮੀਤ ਤੇਰੇ ਲਈ
ਹੋ ਹੇ ਬਦਨਾਮ ਗੇਯਾ
ਹਾਂ ਕਰਦੇ ਚੀਮੇ ਨੂ ਤੂ
ਲੰਗ ਨਾ ਡਰ ਡਰ ਕੇ ਨੀ

ਅਦੀਏ ਦਾ ਨਸ਼ਾ ਚੜ ਗਿਆ
ਦਰਸ਼ਨ ਤੇਰੇ ਕਰ ਕੇ ਨ੍ਹੀ
ਅਦੀਏ ਦਾ ਨਸ਼ਾ ਚੜ ਗਿਆ
ਦਰਸ਼ਨ ਤੇਰੇ ਕਰ ਕੇ ਨ੍ਹੀ
ਅਦੀਏ ਦਾ ਨਸ਼ਾ ਚੜ ਗਿਆ

Trivia about the song Nasha [101% Bhangra Hitz] by Gippy Grewal

Who composed the song “Nasha [101% Bhangra Hitz]” by Gippy Grewal?
The song “Nasha [101% Bhangra Hitz]” by Gippy Grewal was composed by GIPPY GREWAL, RAI JUJHAR, ROSHAN PRINCE, SIMARJIT.

Most popular songs of Gippy Grewal

Other artists of Film score