Natija
ਤੂ ਇਸ਼੍ਕ਼-ਇਸ਼੍ਕ਼ ਨਾ ਕੂਕ ਕੁੜੇ
ਏ ਦੇਵੇ ਜਵਾਨੀ ਫੂਕ ਕੁੜੇ
ਤੂ ਇਸ਼੍ਕ਼-ਇਸ਼੍ਕ਼ ਨਾ ਕੂਕ ਕੁੜੇ
ਏ ਦੇਵੇ ਜਵਾਨੀ ਫੂਕ ਕੁੜੇ
ਹਾਏ ਸੱਸੀ ਸੋਹਣੀ ਸ਼ੀਰੀ ਸਹਿਬਾ ਹੀਰ ਨੇ ਕਿੱਤੇ ਜੇਰੇ
ਨਤੀਜਾ ਸਾਹਮਣੇ ਤੇਰੇ
ਨਤੀਜਾ ਸਾਹਮਣੇ ਤੇਰੇ
ਨਤੀਜਾ ਸਾਹਮਣੇ ਤੇਰੇ
ਨਤੀਜਾ ਸਾਹਮਣੇ ਤੇਰੇ
ਜਦ ਹਰਦੀ ਆਏ ਤਕਦੀਰ ਕੁੜੇ
ਟੁੱਟ ਜਾਂਦੇ ਆਪੇ ਤੀਰ ਕੁੜੇ
ਜਦ ਹਰਦੀ ਆਏ ਤਕਦੀਰ ਕੁੜੇ
ਟੁੱਟ ਜਾਂਦੇ ਆਪੇ ਤੀਰ ਕੁੜੇ
ਫੇਰ ਯਾਰ ਤੜਪਦਾ ਨਹੀ ਦਿਸ੍ਦਾ
ਜਦ ਭੇਣ ਬਚੌਨੇ ਵੀਰ ਕੁੜੇ
ਹਾਏ ਕੱਲੇ ਮਿਰਜ਼ੇ ਨੂ ਜਦ ਪੈਂਦੇ ਚਾਰ ਚੁਫੇਰੇਯੋ ਘੇਰੇ
ਨਤੀਜਾ ਸਾਹਮਣੇ ਤੇਰੇ
ਨਤੀਜਾ ਸਾਹਮਣੇ ਤੇਰੇ
ਨਤੀਜਾ ਸਾਹਮਣੇ ਤੇਰੇ
ਨਤੀਜਾ ਸਾਹਮਣੇ ਤੇਰੇ
ਨਾ ਜਾਂਣ ਕ ਅੱਗਾਂ ਬਾਲ ਕੁੜੇ
ਕਿ ਬੀਤੀ ਰਾਂਝੇ ਨਾਲ ਕੁੜੇ
ਨਾ ਜਾਂਣ ਕ ਅੱਗਾਂ ਬਾਲ ਕੁੜੇ
ਕਿ ਬੀਤੀ ਰਾਂਝੇ ਨਾਲ ਕੁੜੇ
ਕਦੇ ਗਿਣ ਕ ਵੇਖੀ ਉਂਗਲਾਂ ਤੇ ਕਿੰਝ ਲੰਘਦੇ ਬਾਰਾਂ ਸਾਲ ਕੁੜੇ
ਹਾਏ ਪਟਿਆ ਰਾਂਝਾ ਇਸ਼ਕ਼ੇ ਦਾ ਬੈਠਾ ਜਾ ਗੋਰਖ ਦੇ ਡੇਰੇ
ਨਤੀਜਾ ਸਾਹਮਣੇ ਤੇਰੇ
ਨਤੀਜਾ ਸਾਹਮਣੇ ਤੇਰੇ
ਨਤੀਜਾ ਸਾਹਮਣੇ ਤੇਰੇ
ਨਤੀਜਾ ਸਾਹਮਣੇ ਤੇਰੇ
ਏ ਇਸ਼੍ਕ਼ ਝਾਣਾ ਵਿਚ ਹਾਰਦਾ ਆਏ
ਏ ਰੇਤੇਆ ਦੇ ਵਿਚ ਸਾੜਦਾ ਆਏ
ਏ ਇਸ਼੍ਕ਼ ਝਾਣਾ ਵਿਚ ਹਾਰਦਾ ਆਏ
ਏ ਰੇਤੇਆ ਦੇ ਵਿਚ ਸਾੜਦਾ ਆਏ
ਇਸ਼੍ਕ਼ ਦਾ ਚਸਕਾ "ਰਾਜ ਕਾਕੜੇ" ਨਿੱਤ ਨਵਾਂ ਚੰਨ ਚੜਦਾ ਆਏ
"ਗਿਪੀ" ਤੂ ਬਚ ਇਸ਼ਕੇ ਤੋਂ ਨਾ ਮਾਰ ਗਲੀ ਵਿਚ ਗੇੜੇ
ਨਤੀਜਾ ਸਾਹਮਣੇ ਤੇਰੇ
ਨਤੀਜਾ ਸਾਹਮਣੇ ਤੇਰੇ
ਨਤੀਜਾ ਸਾਹਮਣੇ ਤੇਰੇ
ਨਤੀਜਾ ਸਾਹਮਣੇ ਤੇਰੇ