Patt Lainge

KAMAL KHAROUD, DR ZEUS

ਪੱਟ ਲੈਣਗੇ, ਪੱਟ ਲੈਣਗੇ, ਪੱਟ ਲੈਣਗੇ
ਪੱਟ ਲੈਣਗੇ, ਪੱਟ ਲੈਣਗੇ, ਪੱਟ ਲੈਣਗੇ

ਹੋ ੧੮ ਵੇ ਚ ਧਰੇਯਾ ਤੂ ਪੈਰ ਬੱਲੀਏ ਨੀ ਪੇ ਗਏ ਵੈਰ ਬੱਲੀਏ
ਪਟਿਆਲਾ ਚੌਂਕ ਵਿਚ ਡਾਂਗ ਖੜਕੀ ਤੇ ਚਲੇ fire ਬੱਲੀਏ

ਚੜ੍ਹਦੀ ਜਵਾਨੀ ਤੇਰੀ ਕੀਲ ਕੇ ਪਟਾਰੀ ਵਿਚ ਰਖ ਲੈਣਗੇ
ਹਾਂ
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ

ਸੀਰੇ ਦੇ ਬ੍ਰਾਂਡਾਂ ਨੂ ਵੀ ਮੱਤ ਪੌਂਡਾ ਜਾਵੇ ਸੂਟ fit ਮੁੰਡੇਆ (ਆ ਹਾ)
ਚੋਟੀ ਦੇਆਂ ਚੌਬਾਰਂ ਨੂ ਪੱਲਾਂ ਵਿਚ ਕਰ ਦੇਂਦੀ hit ਮੁੰਡੇਆ ਹਾਹਾ..
ਸੀਰੇ ਦੇ ਬ੍ਰਾਂਡਾਂ ਨੂ ਵੀ ਮੱਤ ਪੌਂਡਾ ਜਾਵੇ ਸੂਟ fit ਮੁੰਡੇਆ
ਚੋਟੀ ਦੇਆਂ ਚੌਬਾਰਂ ਨੂ ਪੱਲਾਂ ਵਿਚ ਕਰ ਦੇਂਦੀ hit ਮੁੰਡੇਆ
ਓਏ ਲੱਕ ਦੇ ਹੁਲਾਰੇ ਨਾ ਲਾਹੋਰ ਹਿਲਦਾ ਮੈਂ ਕਾਬ ਪੌਂਚ ਕੇ ਦਨਾ
ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦਸ ਮੈਂ ਕੀ ਕਰਾਂ

ਓਏ ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦਸ ਮੈਂ ਕੀ ਕਰਾਂ

ਪੱਟ ਲੈਣਗੇ , ਪੱਟ ਲੈਣਗੇ.

ਹੋ ਲੌਂਦੇ ਨੇ scheme ਮੁੰਡੇ ਮੋੜਆਂ ਉੱਤੇ ਵਿਹਕੇ ਤੇਰੇ ਗੋਰੇ ਰੰਗ ਦੀ
ਖੁੱਡਾਂ ਉੱਤੇ ਚਰਚਾ ਵੀ ਹੋਣ ਲਗ ਪਯੀ ਨੀ ਤੇਰੇ ਸੂਟ ਤੰਗ ਦੀ

ਓ ਫ਼ੀਮ ਵਰਗੀ ਨੂ ਤੈਨੂੰ ਤੱਲੀਆਂ ਤੇ ਰਖ ਬਿੱਲੋ ਸ਼ੱਕ ਲੈਣਗੇ
ਹਾਂ
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ (ਪੱਟ ਲੈਣਗੇ..)

ਹੋ ਦੁਧ ਮਖਣਾ ਨਾ ਪਾਲੀ ਮਾਪੇਯਾ ਨੇ ਜੱਟੀ ਮੈਂ ਚੁਗਾਠ ਵਰਗੀ (ਆ ਹਾ)
ਦਿਲਾਂ ਵਿਚ ਮੁੰਡੇਆਂ ਦੇ ਵੱਜੇ ਚਮਕੀਲਾ ਦੇ record ਵਰਗੀ (ਆ ਹਾ)
ਹੋ ਦੁਧ ਮਖਣਾ ਨਾ ਪਾਲੀ ਮਾਪੇਯਾ ਨੇ ਜੱਟੀ ਮੈਂ ਚੁਗਾਠ ਵਰਗੀ
ਦਿਲਾਂ ਵਿਚ ਮੁੰਡੇਆਂ ਦੇ ਵੱਜੇ ਚਮਕੀਲਾ ਦੇ record ਵਰਗੀ
ਨਿਕਲਣ ਸ਼ੁਕੀਨੀ ਲਾਕੇ ਘਰੋਂ ਬਾਹਰ ਜਦੋਂ ਪੰਗੇ ਪਿਹਿਨ ਤੋਂ ਦਰਾਂ
ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦਸ ਮੈਂ ਕੀ ਕਰਾਂ
ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦਸ ਮੈਂ ਕੀ ਕਰਾਂ
ਓਏ ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦਸ ਮੈਂ ਕੀ ਕਰਾਂ

ਹੋ ਡੀਨੋ ਦਿਨ ਬੇਲ ਵਾਂਗੂ ਜਾਵੇ ਵਧ ਦੀ ਤੂ ਸਾਡੇ ਸੀਨੇ ਵੱਜਦੀ
ਚੜ੍ਹਦੀ ਜਵਾਨੀ ਤੇਰੀ ਦੱਸੇ ਬੋਲਕੇ ਤੂ ਫਿਰੇ ਹਾਣ ਲਭ ਦੀ

Kamal Kharoud ਜੇ ਸ਼ਿਕਾਰੀ ਅੱਤ ਦੇ ਨੀ ਤੈਨੂੰ ਡੱਕ ਲੈਣਗੇ
ਹਾਂ
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ (ਆ ਹਾ)
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ

ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦਸ ਮੈਂ ਕੀ ਕਰਾਂ (ਆ ਹਾ)
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ (ਆ ਹਾ..)
ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦਸ ਮੈਂ ਕੀ ਕਰਾਂ
ਲੰਗੇਆਂ ਨਾ ਕਰ ਬਿੱਲੋ ਛੜੇਆਂ ਦੀ ਗਲੀ ਤੈਨੂੰ ਪੱਟ ਲੈਣਗੇ

Trivia about the song Patt Lainge by Gippy Grewal

Who composed the song “Patt Lainge” by Gippy Grewal?
The song “Patt Lainge” by Gippy Grewal was composed by KAMAL KHAROUD, DR ZEUS.

Most popular songs of Gippy Grewal

Other artists of Film score