Phulkari
ਰੂਪ ਦੀਏ ਹਟੀਏ ਨੀ ਦਾਰੂ ਦੀਏ ਮਟੀਏ ਨੀ
ਡਾਕੇ ਮੰਜੀ ਬੈਠ ਜਾਵੇ ਤੂਤਾ ਥੱਲੇ ਜੱਟੀਏ ਨੀ
ਰੂਪ ਦੀਏ ਹਟੀਏ ਨੀ ਦਾਰੂ ਦੀਏ ਮਟੀਏ ਨੀ
ਡਾਕੇ ਮੰਜੀ ਬੈਠ ਜਾਵੇ ਤੂਤਾ ਥੱਲੇ ਜੱਟੀਏ ਨੀ
ਓ ਤੂਤਾ ਥੱਲੇ ਬੈਠਕੇ ਕਸੀਦਾ ਕੱਢ ਦੀ
ਗੋਰੇ ਗੋਰੇ ਹਥਾ ਚ ਸੁਨਹਿਰੀ ਡੋਰ ਨੀ
ਪਾਵੇ ਫੁਲਕਾਰੀ ਉੱਤੇ ਵੇਲ ਬੁਟੀਯਾ
ਮਿਤ੍ਰਾ ਦੇ ਚਾਦਰੇ ਤੇ ਪਾਦੇ ਮੋਰਨੀ
ਪਾਵੇ ਫੁਲਕਾਰੀ ਉੱਤੇ ਵੇਲ ਬੁਟੀਯਾ
ਮਿਤ੍ਰਾ ਦੇ ਚਾਦਰੇ ਤੇ ਪਾਦੇ ਮੋਰਨੀ
ਇਕ ਸਾਰ ਰਬ ਨੇ ਪਰੋਈਆ ਲੜੀਯਾ
ਚਿੱਟਿਆ ਦੰਦਾ ਨੂੰ ਕਿਮੇ ਮੋਤੀ ਕਹਿਲੀਏ
ਹਾਸਾ ਤੇਰਾ ਮਿਲਦਾ ਨਾ ਜਿੰਦ ਵੇਚ ਕੇ
ਮੋਤੀ ਜਿੰਨੇ ਮਰਜ਼ੀ ਬਾਜ਼ਾਰੋ ਲੈ ਲੀਏ
ਮਹਿੰਗੀਆ ਨੇ ਚੀਜਾ ਇਹੇ ਰਖ ਸਾਂਭ ਕੇ
ਓ ਮਹਿੰਗੀਆ ਨੇ ਚੀਜਾ ਇਹੇ ਰਖ ਸਾਂਭ ਕੇ
ਅਜ ਕਲ ਪਿੰਡ ਪਿੰਡ ਹੋ ਗਏ ਚੋਰ ਨੀ
ਪਾਵੇ ਫੁਲਕਾਰੀ ਉੱਤੇ ਵੇਲ ਬੁਟੀਯਾ
ਮਿਤ੍ਰਾ ਦੇ ਚਾਦਰੇ ਤੇ ਪਾਦੇ ਮੋਰਨੀ
ਪਾਵੇ ਫੁਲਕਾਰੀ ਉੱਤੇ ਵੇਲ ਬੁਟੀਯਾ
ਮਿਤ੍ਰਾ ਦੇ ਚਾਦਰੇ ਤੇ ਪਾਦੇ ਮੋਰਨੀ
ਮਿਹਕਾ ਤੇਰੇ ਪਿੰਡੇ ਵਿਚੋ ਆਉਣ ਗੋਰੀਏ
ਫੁੱਲਾ ਵਾਲਾ ਪਾਕੇ ਜਦੋ ਬੈਠੇ ਸੂਟ ਨੀ
ਚੰਨ ਤੇਰੇ ਮੁਖੜੇ ਨੂੰ ਮੈਂ ਨੀ ਆਖਦਾ
ਚੰਨ ਉੱਤੇ ਕਿਥੇ ਤੇਰੇ ਜਿੰਨਾ ਰੂਪ ਨੀ
ਹੱਸੇ ਜਦੋ ਦੰਦਾ ਥੱਲੇ ਲਾਕੇ ਬੁੱਲ ਤੂੰ
ਓ ਹੱਸੇ ਜਦੋ ਦੰਦਾ ਥੱਲੇ ਲਾਕੇ ਬੁੱਲ ਤੂੰ
ਸਾਨੂੰ ਤੇਰੇ ਇਸ਼ਕ਼ੇ ਦੀ ਚੜੇ ਲੋਰ ਨੀ
ਪਾਵੇ ਫੁਲਕਾਰੀ ਉੱਤੇ ਵੇਲ ਬੁਟੀਯਾ
ਮਿਤ੍ਰਾ ਦੇ ਚਾਦਰੇ ਤੇ ਪਾਦੇ ਮੋਰਨੀ
ਪਾਵੇ ਫੁਲਕਾਰੀ ਉੱਤੇ ਵੇਲ ਬੁਟੀਯਾ
ਮਿਤ੍ਰਾ ਦੇ ਚਾਦਰੇ ਤੇ ਪਾਦੇ ਮੋਰਨੀ
ਪੇਵੇ ਛਣਕਾਟਾ ਜਦੋ ਤੇਰੀ ਵੰਗ ਦਾ
ਟਾਲੀ ਉਤੋ ਤੋਤਿਆ ਦੀ ਉਡੇ ਡਾਰ ਨੀ
ਤੂੰ ਤਾ ਜਗਦੇਵ ਦੇ ਉਡਾਤੇ ਹੋਸ਼ ਵੇ
ਨਜ਼ਰਾਂ ਦੇ ਤੀਰ ਸੀਨੇ ਮਾਰ ਮਾਰ ਨੀ
ਭੇਜਾ shekhlol ਤੋ ਬਰੰਗ ਚਿਠੀਆ
ਭੇਜਾ shekhlol ਤੋ ਬਰੰਗ ਚਿਠੀਆ
ਹੋਰ ਨਾ ਕੋਈ ਤੇਰੇ ਅੱਗੇ ਚਲੇ ਜ਼ੋਰ ਨੀ
ਪਾਵੇ ਫੁਲਕਾਰੀ ਉੱਤੇ ਵੇਲ ਬੁਟੀਯਾ
ਮਿਤ੍ਰਾ ਦੇ ਚਾਦਰੇ ਤੇ ਪਾਦੇ ਮੋਰਨੀ
ਪਾਵੇ ਫੁਲਕਾਰੀ ਉੱਤੇ ਵੇਲ ਬੁਟੀਯਾ
ਮਿਤ੍ਰਾ ਦੇ ਚਾਦਰੇ ਤੇ ਪਾਦੇ ਮੋਰਨੀ