Rupiya Jholi

HAPPY RAIKOTI, JATINDER SHAH

ਹੋ ਟੀਦਕਦੇ ਦਿਸਦੇ ਨੇ
ਆਖਿਯਾਨ ਚੋ ਸੁਪਨੇ
ਹੋਏ ਲਗਦਾ ਆਏ ਹੰਜੂ ਹੁਣ
ਰੋਕਿਆ ਨੀ ਨਯੀ ਰੁਕਨੇ
ਫੁੱਲਾਂ ਨਾਲੋ ਸੋਹਣੀ ਕਿਵੇ ਅਔ ਨਾ ਪਸੰਦ ਓਏ
ਤੋੜ ਦਿੱਤਾ ਹੋਣਾ ਮੇਰੇ ਇਸ਼ਕ਼ੇ ਦਾ ਤੰਦ ਓਏ
ਮੇਰੀ ਆਖ ਨੇ ਐਵੇ ਨੀ ਹੰਜੂ ਭਰੇਯਾ
ਮੇਰੀ ਮੀਠੀ ਗੁਲਕੰਦ ਓ ਖਗਏ ਹੋਣੇ ਨੇ
ਹੋ ਜਿਹੜਾ ਹਾਲੇ ਤਾਈ ਫੋਨ ਨਹੀਓ ਕਰਿਆ
ਮੈਨੂ ਲਗਦਾ ਰੂਪਿਆ ਝੋਲੀ ਪਾ ਗਾਏ ਹੋਣੇ ਨੇ
ਹੋ ਜਿਹੜਾ ਹਾਲੇ ਤਾਈ ਫੋਨ ਨਹੀਓ ਕਰਿਆ
ਮੈਨੂ ਲਗਦਾ ਰੂਪਿਆ ਝੋਲੀ ਪਾ ਗਾਏ ਹੋਣੇ ਨੇ

ਕਰ ਹਾਰ ਤੇ ਸ਼ਿੰਗਾਰ ਪੂਰੀ ਹੋਈ ਸੀ ਤਿਆਰ ਓਏ
ਮੈਨੂ ਪਤਾ ਓਹਨੇ ਕਿਹਨਾ ਗਲ ਹੋਗੀ ਬੱਸੋਂ ਬਹਿਰ ਓਏ
ਕਰ ਹਾਰ ਤੇ ਸ਼ਿੰਗਾਰ ਪੂਰੀ ਹੋਈ ਸੀ ਤਿਆਰ ਓਏ
ਮੈਨੂ ਪਤਾ ਓਹਨੇ ਕਿਹਨਾ ਗਲ ਹੋਗੀ ਬੱਸੋਂ ਬਹਿਰ ਓਏ
ਹੋ ਜਿਹੜਾ ਦਿਲ ਮੇਰਾ ਫਿਰਦਾ ਆਏ ਡਰੇਯਾ
ਕੋਠਾ ਪ੍ਯਾਰਾ ਵਾਲਾ ਸੇਯੇਲ ਮੇਰੇ ਤਾ ਗਾਏ ਹੋਣੇ ਨੇ
ਹੋ ਜਿਹੜਾ ਹਾਲੇ ਤਾਈ ਫੋਨ ਨਹੀਓ ਕਰਿਆ
ਮੈਨੂ ਲਗਦਾ ਰੂਪਿਯਾ ਝੋਲੀ ਪਾ ਗਾਏ ਹੋਣੇ ਨੇ
ਹਾਲੇ ਤੈਯੀ ਫੋਨ ਨਾਯੋ ਕਰੇਯਾ
ਮੈਨੂ ਲਗਦਾ ਰੂਪਿਯਾ ਝੋਲੀ ਪਾ ਗਾਏ ਹੋਣੇ ਨੇ

ਦਾਹਡੇਯਾ ਪ੍ਯਾਰਾ ਨੇ ਨਾਸੂਰ ਸਿੰਨੇ ਕਰਤੇ
ਹੋ ਕੋਰੇ ਸਫਫੇਯ ਦਿਲ ਵੇਲ ਹੋਕੇਯਾ ਨਾਲ ਭਾਰਤੇ
ਓਥੇ ਰਹੁਗੀ ਆਬਾਦ ਆਪਾ ਰੋਕ ਵੀ ਕਿ ਲੈਣਾ ਓਏ
ਹੈਪੀ ਰਾਇਕੋਤੀ ਤੈਥੋਂ ਮੁੱਲ ਨੀ ਸੀ ਪੈਣਾ ਓਏ
ਓਥੇ ਰਹੁਗੀ ਆਬਾਦ ਆਪਾ ਰੋਕ ਵੀ ਕਿ ਲੈਣਾ ਓਏ
ਹੈਪੀ ਰਾਇਕੋਤੀ ਤੈਥੋਂ ਮੁੱਲ ਨੀ ਸੀ ਪੈਣਾ ਓਏ
ਹੋ ਪੂਰੀ ਪੱਕ ਤੱਕ ਕਦੋ ਹੋਣੀ ਮੰਗਣੀ
ਤੋਕਾ ਪਕਾ ਓ ਕੈਲਂਡਰ ਤੇ ਲਾਗੇ ਹੋਣੇ ਨੇ
ਹੋ ਜਿਹੜਾ ਹਾਲੇ ਤਾਈ ਫੋਨ ਨਹੀਓ ਕਰਿਆ
ਮੈਨੂ ਲਗਦਾ ਰੂਪਿਯਾ ਝੋਲੀ ਪਾ ਗਾਏ ਹੋਣੇ ਨੇ
ਹੋ ਜਿਹੜਾ ਹਾਲੇ ਤਾਈ ਫੋਨ ਨਹੀਓ ਕਰਿਆ
ਮੈਨੂ ਲਗਦਾ ਰੂਪਿਯਾ ਝੋਲੀ ਪਾ ਗਾਏ ਹੋਣੇ ਨੇ

ਚਾਨਣਾ ਤੇਰੀ ਮੈਂ ਨਾ ਹੋਯੀ ਬੇਬੇ ਚੁੰਨੀ ਰਖ ਰੋਯੀ
ਬਣੀ ਲਾਸ਼ ਸੋਨੇਯਾ ਵੇ ਬਣੀ ਲਾਸ਼ ਸੋਹਣੇਆ

ਮੈਨੂ ਪਤਾ ਓਹ੍ਨਾ ਕਿਹਨਾ ਗਲ ਹੋਗੀ ਬੱਸੋ ਬਹਿਰ ਓਏ

ਵੇ ਬਣੀ ਲਾਸ਼ ਸੋਹਣੇਆ

ਮੈਨੂ ਪਤਾ ਓਹ੍ਨਾ ਕਿਹਨਾ ਗਲ ਹੋਗੀ ਬੱਸੋ ਬਹਿਰ ਓਏ

ਵੇ ਬਣੀ ਲਾਸ਼ ਸੋਹਣੇਆ

Trivia about the song Rupiya Jholi by Gippy Grewal

Who composed the song “Rupiya Jholi” by Gippy Grewal?
The song “Rupiya Jholi” by Gippy Grewal was composed by HAPPY RAIKOTI, JATINDER SHAH.

Most popular songs of Gippy Grewal

Other artists of Film score