Sone Di Dabbi

Happy Raikoti

Desi Crew, Desi Crew…

ਓ ਰਹਿਣ ਦੇ ਵੇ ਕਰ ਨਾ try ਮੁੰਡਿਆਂ
ਬੜੀ ਆ ਕਲਾਸ ਮੇਰੀ high ਮੁੰਡਿਆਂ

ਹਾ ਜਿੰਨੀ ਵੀ ਕਲਾਸ ਹੋ up ਗੋਰੀਏ
ਪੱਟ ਲੈਂਦੇ ਪਿੰਡਾਂ ਵਾਲੇ ਜੱਟ ਗੋਰੀਏ

ਵੇ ਮੈ ਉਂਗਲਾ ਤੇ ਗੱਬਰੂ ਨਚੌਨੀ ਆ
ਅਸੀ ਲੱਤ ਨਾਲ ਬੰਨ੍ਹ ਬੀਬਾ ਕਾਲ ਰੱਖਦੇ
ਹੋ ਵੇ ਮੈ ਚਾਂਦੀ ਦੀਆਂ
ਹੋ ਵੇ ਮੈ ਚਾਂਦੀ ਦੀਆਂ ਡੱਬੀਆਂ ਚ ਰੱਖਾ ਸੂਰਮਾ
ਜੱਟ ਸੋਨੇ ਦੀਆਂ ਡੱਬੀਆਂ ਚ ਮਾਲ ਰੱਖਦੇ
ਵੇ ਮੈ ਚਾਂਦੀ ਦੀਆਂ ਡੱਬੀਆਂ ਚ ਰੱਖਾ ਸੂਰਮਾ
ਜੱਟ ਸੋਨੇ ਦੀਆਂ ਡੱਬੀਆਂ ਚ ਮਾਲ ਰੱਖਦੇ

ਹੋ ਸੱਤ ਪਿੰਡਾਂ ਦੀ ਮੰਡੀਰ ਪਿਛੇ ਗੇੜੇ ਲੌਂਦੀ ਆ
ਹੋ ਸੱਤ ਕੀ ਹੀ ਮਿੰਟਾ ਚ ਹਟਾ ਦੂ ਜੱਟ ਨੀ
ਜਿਨੇ ਮੇਰੇ ਆਸ਼ਿਕ ਵੇ ਗੁੰਡੇ ਟਚ ਨੇ
ਮੈ ਕਿਹਾ ਗੁੰਡਿਆਂ ਚ ਹਨੇਰੀਆਂ ਲਿਆ ਦੂ ਜੱਟ ਨੀ
ਜਿਨੇ ਮੇਰੇ ਆਸ਼ਿਕ ਵੇ ਗੁੰਡੇ ਟਚ ਨੇ
ਮੈ ਗੁੰਡਿਆਂ ਚ ਹਨੇਰੀਆਂ ਲਿਆ ਦੂ ਜੱਟ ਨੀ
ਵੇ ਲੱਗਦਾ ਆਏ ਕਾਰਾ ਕੋਈ ਕਰੂਗਾ
ਹੋ ਐਵੇ ਨਾਹੀਓ ਅੱਖ ਬੀਬਾ ਲਾਲ ਰੱਖਦੇ
ਹੋ ਵੇ ਮੈ ਚਾਂਦੀ ਦੀਆਂ
ਹੋ ਵੇ ਮੈ ਚਾਂਦੀ ਦੀਆਂ ਡੱਬੀਆਂ ਚ ਰੱਖਾ ਸੂਰਮਾ
ਜੱਟ ਸੋਨੇ ਦੀਆਂ ਡੱਬੀਆਂ ਚ ਮਾਲ ਰੱਖਦੇ
ਵੇ ਮੈ ਚਾਂਦੀ ਦੀਆਂ ਡੱਬੀਆਂ ਚ ਰੱਖਾ ਸੂਰਮਾ
ਜੱਟ ਸੋਨੇ ਦੀਆਂ ਡੱਬੀਆਂ ਚ ਮਾਲ ਰੱਖਦੇ

ਵੇ ਢੇਡ ਢੇਡ ਲੱਖ ਦੇ ਮੈ ਸੂਟ ਪੌਣੀ ਆ
ਹੋ ਢਾਈ ਢਾਈ ਲੱਖ ਦੇ ਪਵਾਂਦੂੰ ਜੱਟੀਏ
ਗਹਿਣਿਆਂ ਦਾ ਸ਼ੌਂਕ ਮੈਨੂੰ ਜਾਨੋ ਵੱਧ ਕੇ
ਹੋ Gippy ਘਰੇ ਸੁਨਿਆਰ ਨੂੰ ਬੈਠਾ ਦੁ ਜੱਟੀਏ
ਗਹਿਣਿਆਂ ਦਾ ਸ਼ੌਂਕ ਮੈਨੂੰ ਜਾਨੋ ਵੱਧ ਕੇ
ਹੋ Gippy ਘਰੇ ਸੁਨਿਆਰ ਨੂੰ ਬੈਠਾ ਦੁ ਜੱਟੀਏ
Happy Raikoti ਤੇਰੀ ਥੁੱਕ ਵੱਖਰੀ
ਹੋ ਥੁੱਕ ਲਈ ਤਾ ਚੀਤੇ ਆਲੀ ਚਾਲ ਰੱਖਦੇ
ਹੋ ਵੇ ਮੈ ਚਾਂਦੀ ਦੀਆਂ
ਹੋ ਵੇ ਮੈ ਚਾਂਦੀ ਦੀਆਂ ਡੱਬੀਆਂ ਚ ਰੱਖਾ ਸੂਰਮਾ
ਜੱਟ ਸੋਨੇ ਦੀਆਂ ਡੱਬੀਆਂ ਚ ਮਾਲ ਰੱਖਦੇ
ਵੇ ਮੈ ਚਾਂਦੀ ਦੀਆਂ ਡੱਬੀਆਂ ਚ ਰੱਖਾ ਸੂਰਮਾ
ਜੱਟ ਸੋਨੇ ਦੀਆਂ ਡੱਬੀਆਂ ਚ ਮਾਲ ਰੱਖਦੇ

Trivia about the song Sone Di Dabbi by Gippy Grewal

Who composed the song “Sone Di Dabbi” by Gippy Grewal?
The song “Sone Di Dabbi” by Gippy Grewal was composed by Happy Raikoti.

Most popular songs of Gippy Grewal

Other artists of Film score