Strawberry [1 Min Music]

Manna Datte Ala

ਸੁਣ ਮੁੰਡਿਆਂ ਵੇ ਸੁਣ ਮੁੰਡਿਆਂ
ਮੇਰੇ ਬਾਰੇ ਹੁਣ ਮੁੰਡਿਆਂ
ਅੱਖ ਮੇਰੀ ਤੇ ਕਤਲ ਦਿਲਾਂ ਦੇ
ਕਰਦੀ ਏ ਚੁਣ ਚੁਣ ਮੁੰਡਿਆਂ
ਰੋਬੇਰੀ ਹਿੱਲ ਪਲਾਜ਼ੇ ਵੇ
ਓ ਜੱਟੀ ਤਾ ਅੱਗ ਲਾ ਜੇ ਵੇ

ਨੀ ਜੱਟ ਵੀ ਗੇੜੀ ਲਾਉਣ ਨੂੰ ਆਏ ਨੇ
ਨੀ doll ਤੇਰੀ ਨੇ ਪੰਗੇ ਪਾਏ ਨੇ ਹਾਏ

ਤੂੰ ਵੀ ਤਾਂ ਡੱਬ weapon ਲਾਏ ਨੇ
ਓ ਮੁੰਡਿਆਂ
Shade ਜੱਟੀ ਦੇ Italy ਤੋਂ ਆਏ ਨੇ

ਸ਼ੀਸ਼ੇ ਜੱਟ black ਕਰਾਏ ਨੇ
ਟੌਰ ਟੱਪੇ ਵਿਚ ਹਾਣ ਦੀਏ ਅਸੀਂ ਕਰਦੇ ਨਾ ਅਣਗੇਲੀ
ਨੀ ਲਾ ਹੱਥਾਂ ਨੂੰ ਥੁੱਕ ਚੱਕ ਲੈਣੇ ਆ
Top top ਦੇ ਵੈਲੀ ਨੀ
ਇਕ ਅੱਡੇ ਨੇ ਉਤੋਂ ਤਾਈਂ
ਕੰਡਾ ਕੱਢੀਏ ਚਾਈਂ ਚਾਈਂ

ਵੇ Surrey ਦੇ ਮਾਮੇ ਤੂੰ ਸਤਾਏ
ਨੀ doll ਤੇਰੀ ਨੇ ਪੰਗੇ ਪਾਏ ਨੇ ਹਾਏ

Trivia about the song Strawberry [1 Min Music] by Gippy Grewal

Who composed the song “Strawberry [1 Min Music]” by Gippy Grewal?
The song “Strawberry [1 Min Music]” by Gippy Grewal was composed by Manna Datte Ala.

Most popular songs of Gippy Grewal

Other artists of Film score