Vair
Snappy!
ਹੋ ਗੱਲ ਕਰਾਂ ਆਰ ਪਾਰ ਕਦੇ ਪਿੱਠ ਤੇ ਨੀ ਵਾਰ(ਪਿੱਠ ਤੇ ਨੀ ਵਾਰ)
ਹੋ ਗੱਲ ਕਰਾਂ ਆਰ ਪਾਰ ਕਦੇ ਪਿੱਠ ਤੇ ਨੀ ਵਾਰ
ਕਰਾਂ ਆਰ ਪਾਰ ਕਦੇ ਪਿੱਠ ਤੇ ਨੀ ਵਾਰ(ਪਿੱਠ ਤੇ ਨੀ ਵਾਰ)
ਹੋ ਐਵੇਂ ਲਾਉਂਦਾ ਫਿਰੇ ਮਿੱਤਰਾਂ ਖਿਲਾਫ਼ ਕਿਉ ਤੂੰ ਬਹੁਤੀਆਂ ਸਕੀਮਾਂ ਵੈਰੀਆਂ
ਵੈਰ ਪਾਉਣਾ ਜੇ ਜੱਟਾਂ ਦੇ ਪੁੱਤ ਨਾਲ ਤੂੰ ਕਰਾ ਕੇ ਆਈ ਬੀਮਾ ਵੈਰੀਆਂ

ਕਰਾ ਕੇ ਆਈ ਬੀਮਾ ਵੈਰੀਆਂ
ਹੋ ਦੁੱਕੀ ਤਿੱਕੀ ਦਾ ਹਿਸਾਬ ਨਈ ਦਗਾਬਾਜੀ ਮਾਫ ਨਈ
ਯਾਰੀਆਂ ਨਿਭਾਵਾਂ ਗੱਲ ਸਕਿਆ ਖਿਲਾਫ ਨਈ

ਹੋ ਰੈਵ ਹੰਜਰਾ ਦੇ ਸਬਰਾ ਦੀ ਕਿਤੇ ਤੂੰ ਟਪਾ ਦੀ ਓਏ ਸੀਮਾ ਵੈਰੀਆਂ
ਵੈਰ ਪਾਉਣਾ ਜੇ ਜੱਟਾਂ ਦੇ ਪੁੱਤ ਨਾਲ ਤੂੰ ਕਰਾ ਕੇ ਆਈ ਬੀਮਾ ਵੈਰੀਆਂ
ਵੈਰ ਪਾਉਣਾ ਜੇ ਜੱਟਾਂ ਦੇ ਪੁੱਤ ਨਾਲ ਤੂੰ ਕਰਾ ਕੇ ਆਈ ਬੀਮਾ ਵੈਰੀਆਂ
ਕਰਾ ਕੇ ਆਈ ਬੀਮਾ ਵੈਰੀਆਂ
ਹੋ ਮਾਰਾ ਝੂਠਿਆਂ ਦਾ ਪੱਖ ਨਾ ਛੱਡਾਂ ਕਦੇ ਹੱਕ ਨਾ
ਤੱਤੀ ਏ ਤਸੀਰ ਐਵੇ ਟੇਡਾ ਟੇਡਾ ਤੱਕ ਨਾ(ਟੇਡਾ ਟੇਡਾ ਤੱਕ ਨਾ)
ਹੋ ਮਾਰਾ ਝੂਠਿਆਂ ਦਾ ਪੱਖ ਨਾ ਛੱਡਾਂ ਕਦੇ ਹੱਕ ਨਾ
ਤੱਤੀ ਏ ਤਸੀਰ ਐਵੇ ਟੇਡਾ ਟੇਡਾ ਤੱਕ ਨਾ
ਹੋ ਗਿੱਪੀ ਗਰੇਵਾਲ ਮੂਹਰੇ ਨਹੀਉ ਖੜਦੀ ਆ ਖੱਬੀ ਖਾਨ ਟੀਮਾਂ ਵੈਰੀਆਂ