Where Baby Where

Jaani

ਅੱਜ ਪੈਰਾਂ ਚ ਪਾਕੇ Gucci-ਸੁੱਚੀ ਕਿੱਥੇ ਚਲੇ ਓ
ਗੱਡੀ ਕਾਲੇ ਸ਼ਿਸ਼ੇਆਂ ਵਾਲੀ ਤੇ ਉੱਤੋਂ ਤੁਸੀ ਕੱਲੇ ਓ
ਅੱਜ ਪੈਰਾਂ ਚ ਪਾਕੇ Gucci-ਸੁੱਚੀ ਕਿੱਥੇ ਚਲੇ ਓ
ਗੱਡੀ ਕਾਲੇ ਸ਼ਿਸ਼ੇਆਂ ਵਾਲੀ ਤੇ ਉੱਤੋਂ ਤੁਸੀ ਕੱਲੇ ਓ

ਨਿਗਾਹ ਸਾਡੇ ਵੱਲ ਮਾਰ Slow ਕਰ ਲੈ ਤੇਰੀ car
ਅੱਜ ਤੇਰੇ ਨਾਲ ਤੀਜੀ ਵਾਰੀ ਹੋਇਆ ਮੈਨੂੰ ਪਯਾਰ..

ਪਾਈਆਂ high-heel ਆਂ ਤੇ ਪਾਕੇ ਫਿਰਦੇ ਚੱਲੇ ਓ..
ਅੱਜ ਪੈਰਾਂ ਚ ਪਾਕੇ Gucci-ਸੁੱਚੀ ਕਿੱਥੇ ਚਲੇ ਓ
ਗੱਡੀ ਕਾਲੇ ਸ਼ਿਸ਼ੇਆਂ ਵਾਲੀ ਤੇ ਉੱਤੋਂ ਤੁਸੀ ਕੱਲੇ ਓ

ਹੋ ਲੱਕ ਤੇਰਾ ਤਕਕੇ, ਬਰੀਕ ਮਰ ਜਾਣੀਏ
ਹੋ ਜਿਹੜੇ ਸੀ ਬਿਮਾਰ, ਹੋ ਗਏ ਠੀਕ ਮਰਜਾਣੀਏ
ਹੋ ਲੱਕ ਤੇਰਾ ਤਕਕੇ, ਬਰੀਕ ਮਰ ਜਾਣੀਏ
ਹੋ ਜਿਹੜੇ ਸੀ ਬਿਮਾਰ, ਹੋ ਗਏ ਠੀਕ ਮਰਜਾਣੀਏ
ਤੈਨੂੰ ਦੇਖ ਕੁੜੀਆਂ ਦੇ, ਸਾਹ ਹੀ ਨਿਕਲ ਗਏ
“ਜਾਣੀ” ਦੀ ਤਾਂ ਨਿਕਲ ਗਯੀ, ਚੀਖ ਮਰ ਜਾਣੀਏ

ਜੇਹੜੇ ਛੇੜ ਦੇਆਂ ਤੈਨੂੰ ਆਪਾਂ ਰਾਜ ਕੇ ਥੱਲੇ ਓ..
ਅੱਜ ਪੈਰਾਂ ਚ ਪਾਕੇ Gucci-ਸੁੱਚੀ ਕਿੱਥੇ ਚਲੇ ਓ
ਗੱਡੀ ਕਾਲੇ ਸ਼ਿਸ਼ੇਆਂ ਵਾਲੀ ਤੇ ਉੱਤੋਂ ਤੁਸੀ ਕੱਲੇ ਓ

ਹੋ ਕਦੇ ਐਥੇ ਕਦੇ ਉੱਥੇ ਨੀ ਤੂੰ ਕਯੋ ਨੀ ਟਿਕਦੀ
ਹੋਜਾ ਬੇਬੀ-ਹੋਜਾ ਬੇਬੀ ਤੂੰ ਇਕ ਦੀ
ਸੱਡੇ ਕੋਲੋਂ ਲੰਘ ਦੇ ਆ ਹੱਥ ਜੋੜਕੇ
ਨੀ ਤੂੰ ਜੇਹੜੇ ਕਲਾਕਾਰ ਨਾਲ photo ਖਿੱਚ ਦੀ
ਕਦੇ ਐਥੇ ਕਦੇ ਉੱਥੇ ਨੀ ਤੂੰ ਕਯੋ ਨੀ ਟਿਕਦੀ
ਹੋਜਾ baby-ਹੋਜਾ baby ਤੂੰ ਇਕ ਦੀ
ਸੱਡੇ ਕੋਲੋਂ ਲੰਘ ਦੇ ਆ ਹੱਥ ਜੋੜਕੇ
ਨੀ ਤੂੰ ਜੇਹੜੇ ਕਲਾਕਾਰ ਨਾਲ photo ਖਿੱਚ ਦੀ
ਨੀ ਜੇਹੜੇ ਕਲਾਕਾਰ ਨਾਲ photo ਖਿੱਚ ਦੀ
ਤੁਸੀ fan ਓ ਜਿੰਨਾ ਦੇ ਸੱਡੇ ਪੈਰਾਂ ਥੱਲੇ ਓ
ਅਜ ਪੈਰਾਂ ਚ ਪਾਕੇ Gucci-ਸੁੱਚੀ ਕਿੱਥੇ ਚਲੇ ਓ
ਗੱਡੀ ਕਾਲੇ ਸ਼ਿਸ਼ੇਆਂ ਵਾਲੀ ਤੇ ਉੱਤੋਂ ਤੁਸੀ ਕੱਲੇ ਓ
ਅਜ ਪੈਰਾਂ ਵਿਚ ਪਾਕੇ
ਅਜ ਪੈਰਾਂ ਵਿਚ ਪਾਕੇ
ਕਿੱਥੇ ਚੱਲੇ ਓ
ਉੱਤੋਂ ਤੁਸੀ ਕੱਲੇ ਓ

Muzical Doctorz

Trivia about the song Where Baby Where by Gippy Grewal

Who composed the song “Where Baby Where” by Gippy Grewal?
The song “Where Baby Where” by Gippy Grewal was composed by Jaani.

Most popular songs of Gippy Grewal

Other artists of Film score