Baba Bhali Kare [Remix]

Amrit Mangwalia, Iris Music

It's a IRIS Music

ਹੋ ਤੁੱਰਦੇ ਹਾਥੀ ਨੂ ਦੇਖ
ਭੌਂਕਦੇ ਦੈ ਹੁੰਦੇ ਕੁੱਤੇ
ਮਿੱਤਰਾਂ ਨੇ ਕਿੱਤੀ ਪ੍ਰਵਾਹ ਨੀ
ਇਕ ਛੱਡਿਆ ਨੀਂ ਜਾਣਾ
ਸਾਥੋਂ ਮਾਲ ਇਹ ਰਕਾਨੇ
ਦੂਜੀ ਛੱਡ ਨਈਓਂ ਹੋਣੀ ਤੇਰੀ ਬਾਂਹ ਨੀਂ
ਉੱਠ ਤੜਕੇ ਭੋਰਾ ਖਾ ਲਈਦੀ
ਚਾਹ ਨਾਲ ਸੁਸਤੀ ਲਾ ਲਈਦੀ
ਕੇਹੜਾ worry ਕਰੂਗਾ
ਤੇਰਾ ਜੱਟ ਮਰਜ਼ੀ ਦਾ ਮਾਲਿਕ ਨੀਂ
ਨਾ ਕੋਈ ਚੇਲਾ ਨਾ ਕੋਈ ਬਾਲਕ ਨੀਂ
ਬਾਬਾ ਭਲੀ ਕਰੂਗਾ
ਤੇਰਾ ਜੱਟ ਮਰਜ਼ੀ ਦਾ ਮਾਲਿਕ ਨੀਂ
ਨਾ ਕੋਈ ਚੇਲਾ ਨਾ ਕੋਈ ਬਾਲਕ ਨੀਂ
ਬਾਬਾ ਭਲੀ ਕਰੂਗਾ

ਬਾਬਾ ਭਲੀ ਕਰੇ ਤੇ ਜੱਟ ਅੱਡੀ ਕਰੇ
ਤੇਰੇ town ਚ ਚੋਬਰ ਮੁੱਛ ਖੜੀ ਕਰੇ
ਜਿਥੇ ਆੜ ਜੇ ਗਰਾਰੀ ਫੇਰ ਖਰੀ ਕਰੇ
ਅਸੀ ਕਰਦੇ ਕਤਲ court ਵਰੀ ਕਰੇ
ਵੈਰੀ ਮਰੇ ਪਏ ਕਿੰਨੇ ਡਰੇ ਹੋਏ
ਕਿਨੇ ਛਡ ਗੇ ਨੇ ਸਾਹ ਕਿੰਨੇ ਡਰੇ ਹੋਏ
ਸੋਨੇ ਦਿਆਂ ਖਿੜਿਆ ਚ round ਭਰੇ ਹੋਏ
ਹਾਏ ਹਰੇ ਹੋਏ ਸਭ ਹਰੇ ਹੋਏ
ਕਾਂਡ ਕਰਕੇ ਮੁਹਾਲੀ ਵਾਲ ਨਹਿਰ ਖੜੇ ਹੋਏ
ਰੋਂਦ ਅਸਲੇ ਚ full full ਭਰੇ ਹੋਏ
ਸਾਂਦ ਚੜੇ ਹੋਏ ਨੇ load ਕਰੇ ਹੋਏ
ਗੱਡੀ ਯਾ edjoste ਆ ਚੜੇ ਹੋਏ
Rim sector 17 ਦੇ ਨੇ road ਚੁੰਮਦੇ
ਤੈਨੂੰ ਮਿਲਨੇ ਨੂ ਰੋਜ ਆਪਾ ਸ਼ਹਿਰ ਘੁੰਮ ਦੇ
ਪਿਹਲਾਂ ਮੱਥਾ ਮਪੇਯਾ ਦਾ ਫੇਰ ਮੌਤ ਚੁਮੰਦੇ
ਫੂਲ ਸੰਜੀ ਨਾ ਸਾਨੂ ਅਸੀ ਜੇਹਰੀ ਆ ਬੜੇ
ਫੂਲ ਸੰਜੀ ਨਾ ਸਾਨੂ ਅਸੀ ਜੇਹਰੀ ਆ ਬੜੇ

ਤੇਰਾ ਜੱਟ ਮਰਜ਼ੀ ਦਾ ਮਾਲਿਕ ਨੀਂ
ਨਾ ਕੋਈ ਚੇਲਾ ਨਾ ਕੋਈ ਬਾਲਕ ਨੀਂ
ਬਾਬਾ ਭਲੀ ਕਰੂਗਾ
ਤੇਰਾ ਜੱਟ ਮਰਜ਼ੀ ਦਾ ਮਾਲਿਕ ਨੀਂ
ਨਾ ਕੋਈ ਚੇਲਾ ਨਾ ਕੋਈ ਬਾਲਕ ਨੀਂ
ਬਾਬਾ ਭਲੀ ਕਰੂਗਾ

ਹੋ ਸੁਬਹ ਸੁਬਹ gym ਸ਼ਾਮੀ ਹੁੰਨੇ ਆ ground
ਦੂਰ ਰੱਖੀਦਾ ਐ ਖੁਦ ਨੂ ਕਤੀੜ ਤੋਂ
ਵੱਜੇ ਯਾਰੀਆਂ ਦੀ ਕੂਕ
ਰਾਹ ਚ ਛੱਡੀਏ ਮਾਸ਼ੂਕ
ਪਾਸਾ ਵਟੀ ਦਾ ਨੀ ਸੱਜਣਾ ਦੀ ਪੀੜ ਤੋਂ
ਚੁਸਾ ਗੂੰਦਮਾ ਹੁੰਦਾ ਨਾ ਪਿੰਚ ਬਿੱਲੋ
ਮੁੰਡੇ ਨਾ ਡੋਲਾਂ 18 ਇੰਚ ਬਿੱਲੋ
ਨੀਂ ਗੱਲ ਖਰੀ ਕਰੂਗਾ
ਤੇਰਾ ਜੱਟ ਮਰਜ਼ੀ ਦਾ ਮਾਲਿਕ ਨੀਂ
ਨਾ ਕੋਈ ਚੇਲਾ ਨਾ ਕੋਈ ਬਾਲਾਕ ਨੀਂ
ਬਾਬਾ ਭਲੀ ਕਰੂਗਾ
ਤੇਰਾ ਜੱਟ ਮਰਜ਼ੀ ਦਾ ਮਾਲਿਕ ਨੀਂ
ਨਾ ਕੋਈ ਚੇਲਾ ਨਾ ਕੋਈ ਬਾਲਕ ਨੀਂ
ਬਾਬਾ ਭਲੀ ਕਰੂਗਾ, ਬਾਬਾ ਭਲੀ ਕਰੂ

Trivia about the song Baba Bhali Kare [Remix] by Gulab Sidhu

Who composed the song “Baba Bhali Kare [Remix]” by Gulab Sidhu?
The song “Baba Bhali Kare [Remix]” by Gulab Sidhu was composed by Amrit Mangwalia, Iris Music.

Most popular songs of Gulab Sidhu

Other artists of Asiatic music