Jatt De Irade

Khan Bhaini, Harj Nagra

Harj Nagra

ਹਾਲੀ ਜ਼ਿੰਦਗੀ ਦੇ ਹਾਈਵੇ ਤੇ ਧੂਆ ਮਾਰਦੀ
ਨੀ ਗੱਡੀ ਮਿੱਤਰਾ ਦੀ ਫਰਜ਼ਾ ਨਾ ਲੱਦੀ ਹੋਈ ਆ
ਮਿੱਤਰਾ ਦੀ ਫਰਜ਼ਾ ਨਾ ਲੱਧੀ ਹੋਈ ਆ
ਤੇਥੋ ਪਹਿਲਾ ਲਾਵਾਂ ਓਦੇ ਨਾਲ ਲੈਨੇ ਆ
ਪੈਲੀ ਬੱਲੀਏ ਸ਼ਰੀਕਾ ਨੇ ਜੋ ਢੱਬੀ ਹੋਈ ਆ
ਮਾੜੇ ਸਮੇਂ ਵਿੱਚ ਰਾਖੀ ਹੋਸਲਾ
ਟੂਰ ਵਿਆਹ ਤੋ ਬਾਅਦ ਸ਼ਿਮਲੇ ਦੇ ਪੱਕੇ ਈ ਆ
ਵਿਆਹ ਤੋ ਬਾਅਦ ਸ਼ਿਮਲੇ ਦੇ ਪੱਕੇ ਈ ਆ
ਚਿਤ ਨ ਡੁਲਾ ਜੀ ਕਿਤੇ ਜੱਟੀਏ
ਤੇਰੇ ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਚਿਤ ਨ ਡੁਲਾ ਜੀ ਕਿਤੇ ਜੱਟੀਏ
ਤੇਰੇ ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਜੱਟ ਦੇ ਇਰਾਦੇ ਬੜੇ ਪੱਕੇ ਈ ਆ

ਹੋ ਮਾੜੇ time ਵਾਲੀ ਸ਼ਨਾਨੀ ਚ ਬੱਲੀਏ
ਸਭ ਸਾਹਮਨੇ ਆ ਜੰਡੇ ਕਿਰਦਾਰ ਨੇ
ਹੋ ਦੂਕੀ ਟਿੱਕੀ ਜ਼ਿੰਦਗੀ ਚੋ ਚੁਗਤੀ
ਓੁਹ ਗਿਨਵੇ ਜੇ ਰਾਖੇ ਤਿਨ ਯਾਰ ਨੀ
ਪਹਿਲਾ ਤੇਜੀ ਤੇ ਦੂਜਾ happy ਬਲੀਏ
ਤੇਜਾ ਰਖਿਆ ਏ ਬਾਬਾ ਤੇਨੇ ਯੱਕੇ ਹੀ ਆ
ਚਿਤ ਨ ਡੁਲਾ ਜੀ ਕਿਤੇ ਜੱਟੀਏ
ਤੇਰੇ ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਚਿਤ ਨ ਡੁਲਾ ਜੀ ਕਿਤੇ ਜੱਟੀਏ
ਤੇਰੇ ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਜੱਟ ਦੇ ਇਰਾਦੇ ਬੜੇ ਪੱਕੇ ਈ ਆ

ਹੋ ਕੇਸ ਮਿੱਤਰਾ ਦਾ ਰੱਬ ਨਾਲ ਚੱਲਦਾ
ਬਡੇ ਗਿਨਵੇ ਗਾਵਹ ਨ ਸਾਦੇ ਪਖ ਚ
ਟਾਈਮ ਬੋਹਤਾ ਨੀ ਤਪੁਨਾ ਪਰ ਜੱਟ ਨੀ
ਦੇਖੀ ਸਮੈ ਦੀ ਨਬਾਜ਼ ਮੇਰੇ ਹੱਥ ਚ
ਸਮੈ ਦੀ ਨਬਾਜ਼ ਮੇਰੇ ਹੱਥ ਚ
ਧੱਕ ਆਣ ਵਾਲੇ ਟਾਈਮ ਵੀ ਦੇਖ ਲਿਆ
ਨੀ ਹਾਲ ਮੇਰੀ ਜ਼ਿੰਦਗੀ ਚ ਧੱਕੇ ਈ ਆ
ਚਿਤ ਨ ਡੁਲਾ ਜੀ ਕਿਤੇ ਜੱਟੀਏ
ਤੇਰੇ ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਚਿਤ ਨ ਡੁਲਾ ਜੀ ਕਿਤੇ ਜੱਟੀਏ
ਤੇਰੇ ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਜੱਟ ਦੇ ਇਰਾਦੇ ਬੜੇ ਪੱਕੇ ਈ ਆ

ਹੋ ਐਵੇਂ ਨਵੀ ਜੀ ਪਨੀਰੀ ਫਿਰੇ ਮੱਛਰੀ
ਗੀਤ ਚਕਨੇ ਪੁਰਾਣ ਹੂੰ ਪੈਣ ਗੇ
ਓ ਜੇੜੇ ਆਖਦੇ ਨੇ ਸੰਘ ਇਹਦਾ ਪਾੜ ਦਾ
ਓਹੀ ਸਾਡੇ ਆਲਾ ਸਾਡੇ ਆਲਾ ਕਹਿਣਗੇ
ਹੋਜੁ ਭੈਣੀ ਆਲਾ ਭੈਣੀ ਆਲਾ ਬੱਲੀਏ
ਖਾਨ ਨੇ ਕਦਮ ਹਾਲੇ ਚੱਕੇ ਈ ਆ
ਖਾਨ ਨੇ ਕਦਮ ਹਾਲੇ ਚੱਕੇ ਈ ਆ
ਚਿਤ ਨ ਡੁਲਾ ਜੀ ਕਿਤੇ ਜੱਟੀਏ
ਚਿਤ ਨ ਡੁਲਾ ਜੀ ਕਿਤੇ ਜੱਟੀਏ
ਤੇਰੇ ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਚਿਤ ਨ ਡੁਲਾ ਜੀ ਕਿਤੇ ਜੱਟੀਏ
ਤੇਰੇ ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਜੱਟ ਦੇ ਇਰਾਦੇ ਬੜੇ ਪੱਕੇ ਈ ਆ

Trivia about the song Jatt De Irade by Gulab Sidhu

Who composed the song “Jatt De Irade” by Gulab Sidhu?
The song “Jatt De Irade” by Gulab Sidhu was composed by Khan Bhaini, Harj Nagra.

Most popular songs of Gulab Sidhu

Other artists of Asiatic music