Jatt Rhymes
Kfi
ਓਹ ਮਾਲਵੇ ਤੋਂ ਆਏ ਮਾਲ ਪਤਾ ਵੀ ਲਿਆਏ ਏ
ਨਾਲ ਅੱਖ ਖੜੀ ਦੱਸਦੀ ਆ ਗੱਬਰੂ ਦਾ ਹਾਲ ਚਾਲ
ਤੋਹਰ ਟੱਪੇ ਦਾ ਤਾਂ ਕਾਪੀਰਾਈਟ ਚੱਕੀ ਫਿਰਦੇ
ਤਕਣੀ ਨਾਲ ਅੱਲਰਹਣ ਦੇ ਦਿਲ ਡੱਕੀ ਫਿਰਦੇ ਏ
ਹੋ ਕਿੰਨੀ ਏ ਡਾਈਮੰਡ
ਆਪੇ ਲੱਗਜੂ ਅੰਦਾਜੇ ਅੱਲ੍ਹੜਾਂ ਦੀ ਰੱਟ ਤੋਂ
ਅੱਖਾਂ ਚ ਰੜਕਣਾ ਤੇ ਦਿਲਾਂ ਚ ਧੜਕਣਾ
ਕੋਈ ਸਿੱਖੇ ਜੱਟ ਤੋਂ
ਅੱਖਾਂ ਚ ਰੜਕਣਾ ਤੇ ਦਿਲਾਂ ਚ ਧੜਕਣਾ
ਕੋਈ ਸਿੱਖੇ ਜੱਟ ਤੋਂ
ਆਓ ਦਾਦੇ ਹੂਣੀ ਤਤੇ ਰਹੇ ਤੱਤਾ ਰਿਹਾ ਬਾਪੂ
ਹੁਣ ਗੱਬਰੂ ਦੀ ਜਿਮੇਵਾਰੀ ਆਗੇ ਦੀ ਬਿਲੋ
ਕਰੀ ਮੈਚ ਤੂੰ ਬਾਰੂਦ ਦੇ ਆ ਨਾਲ ਕਰਦੀ
ਸਿੰਪਲ ਫ੍ਰੇਗਰੈਸ ਝੱਗੇ ਦੀ ਬਿਲੋ
ਓਹ ਕੱਚ ਵਰਗੀਏ ਕਿੱਥੇ ਮਚ ਦਾ ਏ ਕੱਚ
ਲੋਹੇ ਵਾਲੀ ਸਟ ਤੋਂ
ਅੱਖਾਂ ਚ ਰੜਕਣਾ ਤੇ ਦਿਲਾਂ ਚ ਧੜਕਣਾ
ਕੋਈ ਸਿੱਖੇ ਜੱਟ ਤੋਂ
ਅੱਖਾਂ ਚ ਰੜਕਣਾ ਤੇ ਦਿਲਾਂ ਚ ਧੜਕਣਾ
ਕੋਈ ਸਿੱਖੇ ਜੱਟ ਤੋਂ
ਓਹ ਅਹਲੜਾ ਦੇ ਦਿਲਾਂ ਉੱਤੇ ਰਾਜ ਕਰੇ ਜੱਟ
ਪੈਦਾ ਖੌਫ ਕਰੇ ਵੈਰੀਆਂ ਦੇ ਜਿਹਨ ਚ
ਆ ਗਾਉਣ ਤੋਂ ਪਹਿਲਾਂ ਦੇ ਕਰਨਾਮੇ ਸੁਨੀ
ਕਲਾਕਾਰ ਤਾਂ ਆਵੇਹੀ ਆ ਬੁਸ ਕਹਿਣ ਚ
ਹੋ ਜੱਟਾਂ ਦਾ ਕੀ ਹੂਣਾ ਹੋਰ ਰੌਲਾ ਨੱਖਰੋ
ਹੈਵੇ ਵੈਗੇਰ ਵੱਟ ਤੋਂ
ਆਓ ਸਿੱਖੋ ਜੱਟ ਤੋਂ
ਅੱਖਾਂ ਚ ਰੜਕਣਾ ਤੇ ਡਿਲਾਂ ਚ ਧੜਕਣਾ
ਕੋਈ ਸਿੱਖੇ ਜੱਟ ਤੋਂ
ਆਕੜਾ ਤੇ ਅੱਡੀਆਂ ਨੂੰ ਪੂਰਾ ਕਰੇ
ਗਬਰੂ ਦੀ ਅੱਖ ਨੂੰ ਪੂਰਾ ਕਰੇ
ਸ਼ਹਿਰ ਤੇਰਾ ਭਾਵੇ ਅੱਖ ਲਾਲ ਬਿਲੋ
ਜੱਟ ਦੀ ਹਿੰਮਤ ਸਾਰੇ ਦੂਰਾ ਕਰੇ
ਦੂਰੋਂ ਹੁੰਦੀ ਸੰਜੂ ਦੀ ਪਛਾਣ ਬਿੱਲੋ ਪਿੱਛੇ ਤੁਰੇ
ਆਉਂਦੇ ਕੱਟ ਤੋਂ
ਅੱਖਾਂ ਚ ਰੜਕਣਾ ਤੇ ਡਿਲਾਂ ਚ ਧੜਕਣਾ
ਕੋਈ ਸਿੱਖੇ ਜੱਟ ਤੋਂ
ਅੱਖਾਂ ਚ ਰੜਕਣਾ ਤੇ ਦਿਲਾਂ ਚ ਧੜਕਣਾ
ਕੋਈ ਸਿੱਖੇ ਜੱਟ ਤੋਂ