Photo te Flower

Jang Dhillon

Lil Daku on the beat boy

ਓ ਵੱਢਖਾਣੇ ਜਾਣਦੇ ਸਵਾਦ ਕੁੱਟ ਦਾ
ਹੱਥਕੜੀ ਮੰਗਦੀ ਨੀ ਮੇਚਾ ਗੁੱਟ ਦਾ
ਓ ਬੈਰਕਾ ਚ ਆਉਂਦੀ glucose ਭਾਲਦਾ
ਓ ਨਾੜ ਨਾੜ ਟੱਪਦੀ ਆ ਜੀਹਦੇ ਪੱਟ ਦੀ
ਹੋ ਚਿੰਬੜੀ ਚੁੜੈਲ ਵੀਰੇ ਵੈਲਪੁਣੇ ਦੀ
ਫੋਟੋ ਤੇ flower ਪਵਾ ਕੇ ਹਟਦੀ
ਹੋ ਚਿੰਬੜੀ ਚੁੜੈਲ ਵੀਰੇ ਵੈਲਪੁਣੇ ਦੀ
ਫੋਟੋ ਤੇ flower ਪਵਾ ਕੇ ਹਟਦੀ

Come on

ਹੋ ਚਿਲਮਾਂ ਦੇ ਧੂਏ ਵਾਂਗੂ ਉੱਡੇ ਜੱਗ ਤੋਂ
ਹੋ ਫੰਨੇ ਖਾਂ ਲਾਦੇਨ ਤੇ ਗ਼ਦਾਫ਼ੀ ਵਰਗੇ
ਹੋ ਮੱਲੋ ਮੱਲੀ ਮਾਵਾਂ ਨੇ ਕਸਾਬ ਜੰਮਣੇ
ਘਰੇ ਜੇ ਮਾਹੌਲ ਨੇ ਕਰਾਚੀ ਵਰਗੇ
ਹੋ ਕਿਸੇ ਦਿਆਂ ਕੋਠਿਆਂ ਤੇ ਘਾਹ ਉੱਗ ਦਾ
ਓ ਨਵੀ ਜੀ ਪਨੀਰੀ ਜਿਹੜੀ ਮੁੱਛਾਂ ਵੱਟਦੀ
ਹੋ ਚਿੰਬੜੀ ਚੁੜੈਲ ਵੀਰੇ ਵੈਲਪੁਣੇ ਦੀ
ਫੋਟੋ ਤੇ flower ਪਵਾ ਕੇ ਹਟਦੀ
ਹੋ ਚਿੰਬੜੀ ਚੁੜੈਲ ਵੀਰੇ ਵੈਲਪੁਣੇ ਦੀ
ਫੋਟੋ ਤੇ flower ਪਵਾ ਕੇ ਹਟਦੀ

ਹੋ ਘੋਲ ਗਏ ਜਵਾਨੀ ਨੂੰ ਸਰਿੰਜਾ ਵਿਚ ਦੀ
ਮੁੰਡੇ Mexico ਚ ਬਦਾਮ ਵਰਗੇ
ਹੋ ਕੁੱਤੀ ਮੌਤ ਮਰਿਆ ਅੱਖੀਂਰੀ ਪਾਬਲੋ
ਗਾਡਰਾਂ ਚੋਂ ਕੱਢੇ ਨੇ ਸਦਾਮ ਵਰਗੇ.
ਹੋ ਆਪਣੀ ਜ਼ਹਿਰ ਨਾਲ ਮਾਰੀ ਜਾਂਦੀ ਆ
ਓ ਮਧੂਮੱਖੀ ਜਦੋ ਵੀ ਕਨੈਣ ਚੱਟਦੀ
ਹੋ ਚਿੰਬੜੀ ਚੁੜੈਲ ਵੀਰੇ ਵੈਲਪੁਣੇ ਦੀ
ਫੋਟੋ ਤੇ flower ਪਵਾ ਕੇ ਹਟਦੀ
ਹੋ ਚਿੰਬੜੀ ਚੁੜੈਲ ਵੀਰੇ ਵੈਲਪੁਣੇ ਦੀ
ਫੋਟੋ ਤੇ flower ਪਵਾ ਕੇ ਹਟਦੀ

ਹੋ ਨਰਕਾਂ ਦੀ bank ਚ ਨੀ check ਲਗਦੇ
ਖਫ਼ਣਾ ਦੀ ਜੇਬ ਚ ਨਾ ਜਾਣ ਗੁੱਟੀਆਂ
ਓ ਰੇਲ ਜਿੱਡੀ ਓਹਨਾ ਦੀ ਮਜਲ ਹੁੰਦੀ ਆ
ਜਾਣ ਜਦੋ ਜੱਗ ਤੋਂ ਜਮੀਰਾਂ ਉੱਚੀਆਂ
ਓ ਮਿੱਤਰਾ ਵਸੀਤ ਵਾਂਗੂੰ ਤੁੰਨੀ ਪਈ ਆ
ਕੱਲੀ ਕੱਲੀ ਗਲ ਜੰਗ ਢਿੱਲੋਂ ਜੱਟ ਦੀ
ਹੋ ਚਿੰਬੜੀ ਚੁੜੈਲ ਵੀਰੇ ਵੈਲਪੁਣੇ ਦੀ
ਫੋਟੋ ਤੇ flower ਪਵਾ ਕੇ ਹਟਦੀ
ਹੋ ਚਿੰਬੜੀ ਚੁੜੈਲ ਵੀਰੇ ਵੈਲਪੁਣੇ ਦੀ
ਫੋਟੋ ਤੇ flower ਪਵਾ ਕੇ ਹਟਦੀ

Lil Daku on the beat boy

Trivia about the song Photo te Flower by Gulab Sidhu

Who composed the song “Photo te Flower” by Gulab Sidhu?
The song “Photo te Flower” by Gulab Sidhu was composed by Jang Dhillon.

Most popular songs of Gulab Sidhu

Other artists of Asiatic music