Dil Tod Gayi

Gur Sidhu, Kaptaan

ਵੰਡਾਉਂਦਾ ਰਿਹਾ ਦੁਖੜੇ ਮੈਂ ਜਿਹੜੇ ਨਾਲ
ਹੁਸਨਾਂ ਨੂੰ ਵੰਡ ’ਦੀ ਰਹੀ ਉਹ ਥਾਂ ਥਾਂ
ਓਹਦਾ ਮੇਰੇ ਦਿਲ ਵਾਲੇ ਪੰਨਿਆਂ ਤੇ ਨਾ
ਤੇ ਮੈਂ ਓਹਦੀ Life ਵਿਚੋਂ ਲਾਬਦਾ ਹੀ ਨਾ
ਅੱਖੀਆਂ ਦੀ ਚੋਰ ਬਾਦਲ ਗਈ ਤੋਰ
ਪਹਿਲਾਂ ਕਹਿੰਦੀ ਤੇਰੇ ਜਿਯਾ ਹੈਨੀ ਕੋਈ ਹੋਰ
ਹੁਣ ਸਾਡੀ ਗਲੀ ਹੀ ਛੱਡਕੇ ਹੋਰ ਗਈ
ਮੈਂ ਜਿਹੜੇ ਲਈ ਤਾਰੇ ਤੋੜੇ ਉਹ ਅੱਜ ਮੇਰਾ ਦਿਲ ਤੋੜ ਗਈ
ਮੈਂ ਜਿਹੜੇ ਲਈ ਤਾਰੇ ਤੋੜੇ ਉਹ ਅੱਜ ਮੇਰਾ ਦਿਲ ਤੋੜ ਗਈ
ਫੁੱਲਾਂ ਜਾਈ ਮੇਰਾ ਫੁੱਲ ਮੋੜ ਗਈ
ਮੈਂ ਜਿਹੜੇ ਲਈ ਤਾਰੇ ਤੋੜੇ

All Night ਅੱਖੀਆਂ ਚ ਹੰਜੂਆਂ ਦਾ ਮੀਂਹਨ
All Night ਦਿਲ ਨੇ ਨਾ ਲਾਇਆ ਕਟੇ ਜੀ
All Night ਤੈਨੂੰ ਚੇਤੇ ਕਰੇ ਬਿਨਾਂ ਮੈਂ
Baby Tell Me ਮੈਂ ਕਰਦਾ ਵੀ ਕੀ
ਹੁਣ ਆਖੇ ਹੋ ਗਈ ਬੋਰੇ ਗੱਲ ਤਾਂ ਕੋਈ ਹੋਰ
ਗਾਣੀ ਵਿਚ ਮੰਨਕੇ ਦੀ ਥਾਂ ਲਿਆ ਪਾ
ਟੁਟਿਆ ਜੋ ਝਾਂਜਰ ਤੇਰੀ ਦਾ Baby ਬੋਰ
ਉਹ ਛਿੱਤ ਛਿੱਤ ਕਰਦੀ ਕਰਦੀ , Shut ਕਰ ਖੁਸ਼ੀਆਂ ਦੇ ਦੂਰ ਗਈ
ਮੈਂ ਜਿਹੜੇ ਲਈ ਤਾਰੇ ਤੋੜੇ ਉਹ ਅੱਜ ਮੇਰਾ ਦਿਲ ਤੋੜ ਗਈ
ਮੈਂ ਜਿਹੜੇ ਲਈ ਤਾਰੇ ਤੋੜੇ ਉਹ ਅੱਜ ਮੇਰਾ ਦਿਲ ਤੋੜ ਗਈ
ਫੁੱਲਾਂ ਜਾਇ ਮੇਰਾ ਫੁੱਲ ਮੋੜ ਗਈ
ਮੈਂ ਜਿਹੜੇ ਲਈ ਤਾਰੇ ਤੋੜੇ
ਦੁੱਖ ਵੱਡਾ ਤਾਹੀਂ ਸਬ ਨਿੱਕਾ ਲੱਗਦੈ
ਚੰਨ ਮੈਨੂੰ ਹੋਇਆ ਲਿੱਸਾ ਲਿੱਸਾ ਲੱਗਦੈ
ਕੌੜੀ ਤੇਰੀ ਯਾਦ ਜਦੋਂ ਆਉਂਦੀ ਤੜਕੇ
ਫਿਰ ਸਾਰਾ ਦਿਨ ਫ਼ਿੱਕਾ ਫ਼ਿੱਕਾ ਲੱਗਦੈ
ਨੀ ਜਮਾ ਬੁਰਾ ਹਾਲ ਖ਼ਿਆਲ ਤੇ ਖ਼ਿਆਲ
ਉਂਗਲਾਂ ਚ ਪਾਕੇ ਕੌਣ ਸਿਧੇ ਕਰਦੇ
ਹੁਣ ਤੇਰੇ brown-brown curly ਜੇ ਵਾਲ
ਤੂੰ ਹੀਰੇ ਕਪਤਾਨ ਜਿਯਾ ਹੀਰਾ , ਹਾਏ ਰੇਤੇ ਚ ਰੋਲ ਗਈ
ਮੈਂ ਜਿਹੜੇ ਲਈ ਤਾਰੇ ਤੋੜੇ ਉਹ ਅੱਜ ਮੇਰਾ ਦਿਲ ਤੋੜ ਗਈ
ਮੈਂ ਜਿਹੜੇ ਲਈ ਤਾਰੇ ਤੋੜੇ ਉਹ ਅੱਜ ਮੇਰਾ ਦਿਲ ਤੋੜ ਗਈ
ਫੁੱਲਾਂ ਜਾਇ ਮੇਰਾ ਫੁੱਲ ਮੋੜ ਗਈ
ਮੈਂ ਜਿਹੜੇ ਲਈ ਤਾਰੇ ਤੋੜੇ

Trivia about the song Dil Tod Gayi by Gur Sidhu

Who composed the song “Dil Tod Gayi” by Gur Sidhu?
The song “Dil Tod Gayi” by Gur Sidhu was composed by Gur Sidhu, Kaptaan.

Most popular songs of Gur Sidhu

Other artists of Indian music