Jatt Hunne Aa

Kaptaan

ਹੱਦਾ ਟੱਪਿਆਂ ਨਹੀ ਗੱਲਾਂ ਕੱਚੀਆਂ ਨਹੀ
ਪੱਕੇ ਹਿੰਡਾ ਦੇ ਪੱਕੇ ਹਿੰਡਾ ਦੇ
ਅੱਗ ਲਾਯੀ ਜਾਣੇ ਆ ਚਮਕਾਯੀ ਜਾਣੇ ਆ
ਨਾਮ ਪਿੰਡਾਂ ਦੇ ਨਾਮ ਪਿੰਡਾਂ ਦੇ
ਕਪਤਾਨ ਕਪਤਾਨ ਨਾ ਚੜਦਾ ਤੂਫਾਨ
ਮੁੰਡਾ ਹਨੇਰੀਆਂ ਨੀ ਮੁੰਡਾ ਹਨੇਰੀਆਂ ਨੀ
All World ਚ ਛਾਯਾ ਸਿੱਕਾ ਪੂਰਾ ਚਮਕੇ
ਬਠਿੰਡਾ area ਨੀ ਬਠਿੰਡਾ area ਨੀ
ਔਕਾਤ Background ਤੇ ਯਾਰਾ ਨੂੰ ਕੀਤੇ ਭੂਲੇ ਆ
ਔਕਾਤ Background ਤੇ ਯਾਰਾ ਨੂੰ ਕੀਤੇ ਭੂਲੇ ਆ
ਪੌਂਦੇ Bell Bottom'ਆ ਤੇ ਦਿਲਾ ਦੇ ਵੀ ਖੁੱਲੇ ਆ
ਆਹੀ ਸਾਨੂ ਮਾਨ ਕੇ ਅਸੀ ਜੱਟ ਹੁੰਨੇ ਆ
ਅਸੀ ਜੱਟ ਹੁੰਨੇ ਆ, ਨੀ ਅਸੀ ਜੱਟ ਹੁੰਨੇ ਆ
ਆਹੀ ਸਾਨੂੰ ਮਾਨ ਕ ਅਸੀ ਜੱਟ ਹੁੰਨੇ ਆ

ਕਰਦੇ ਨਾ ਸੁਣਦੇ ਨਾ ਬਹੁਤੀ this that ਨੀ
ਆਪਣਾ style ਸਾਡਾ ਜੱਟ copycat ਨੀ
ਨਾ ਔਂਦੇ ਭੇਡਚਾਲ ਵਿਚ ਸਾਡੀ ਸ਼ੇਰ ਚਾਲ ਏ
ਅਸਲਾ ਦੇ ਜੱਟ ਨੇ ਤੇ ਅਸਲੇ ਵ ਨਾਲ ਏ
ਗਰਦਨ ਨੀਵੀ ਆ ਤੇ ਕਮ ਪੁਰ up ਨੇ
ਨਿਕਲਦੇ ਕਾਰਾਂ ਚੋ ਜੋ ਧਰਤੀ ਤੇ ਸੱਪ ਨੇ
ਥੋੜੇ ਝੇ ਨੀ ਬੜੇ ਆ ਜਿਹੜੇ ਸਿਰ ਚੜੇ ਆ
ਫੜ ਪਿਛੇ ਖੜੇ ਆ ਨੀ ਜਿਹੜੇ ਮੂਹਰੇ ਅੜੇ ਆ
ਹੋ ਆਸ਼ਕੀ ਦੀ ABC ਵ ਔਂਦੀ ਨਾਹੀਓ ਜੱਟ ਨੂ
ਵੈਲਪੁਨੇ ਲੱਲੇ ਪੈਰੀ ਬਿੰਦੀ ਤਕ ਪੜ੍ਹੇ ਆ
ਮਾੜੇ ਆ ਹਰਖ ਕਦੇ ਛੇਤੀ ਨਹੀਓ ਹਰਖੇ
ਸਾਡੇ ਨਾਲ ਜੋ ਵਰਤਦੇ ਕਦੇ ਨਹੀਓ ਮਰਦੇ
ਹੋ ਅੱਜ ਖੋਲੀ ਜੇਮਸਨ ਮੁਰਗਾ ਵੀ ਚੁੱਲ੍ਹੇ ਆ
ਹੋ ਅੱਜ ਖੋਲੀ ਜੇਮਸਨ ਮੁਰਗਾ ਵੀ ਚੁੱਲ੍ਹੇ ਆ
ਪੌਂਦੇ Bell Bottom'ਆ ਤੇ ਦਿਲਾ ਦੇ ਵੀ ਖੁੱਲੇ ਆ
ਆਹੀ ਸਾਨੂ ਮਾਨ ਕੇ ਅਸੀ ਜੱਟ ਹੁੰਨੇ ਆ
ਅਸੀ ਜੱਟ ਹੁੰਨੇ ਆ, ਨੀ ਅਸੀ ਜੱਟ ਹੁੰਨੇ ਆ
ਆਹੀ ਸਾਨੂ ਮਾਨ ਕੇ ਅਸੀ ਜੱਟ ਹੁੰਨੇ ਆ

ਹੋ ਕਦੇ ਕਦੇ rude ਆ ਨੀ ਕਦੇ ਤਾਂ sweet ਏ
ਸਾਰਾ ਕੁਝ done ਆ ਤੇ ਤੌਰ complete ਏ
ਹੋ film ਚੜਾਈ ਏ ਸਿਸੇਆਂ ਤੇ ਗੋਰੀਏ,
ਜੱਟਾ ਦੀ ਚੜਾਈ ਏ ਨੀ ਗੰਨੇ ਦੀਏ ਪੋਰੀਏ
ਹੋ mind ਖਲਨਾਇਕ ਨੇ ਮਾਪੇਆਂ ਦੇ ਲਾਯਕ ਨੇ
ਪਰਚੇਯਾਨ ਚ ਪਿਹਲ ਤੇ ਪੜ੍ਹਾਈਆਂ ਚ ਨਲਾਇਕ ਨੇ
ਓ ਪਿਛੇ ਹਿਊਰ ਪਰੀਆਂ ਤੇ ਨਾਲ ਅਣਮੂਲੇ ਆ

Yeah, Yeah, Yeah

ਪੌਂਦੇ Bell Bottom'ਆ ਤੇ ਦਿਲਾ ਦੇ ਵੀ ਖੁੱਲੇ ਆ
ਆਹੀ ਸਾਨੂ ਮਾਨ ਆ ਕੇ ਅਸੀ ਜੱਟ ਹੁਣੇ ਆ
ਅਸੀ ਜੱਟ ਹੁਣੇ ਆ ਨੀ ਅਸੀ ਜੱਟ ਹੁਣੇ ਆ
ਆਹੀ ਸਾਨੂ ਮਾਨ ਆ ਕੇ ਅਸੀ ਜੱਟ ਹੁਣੇ ਆ
ਅਸੀ ਜੱਟ ਹੁਣੇ ਆ ਮੈ ਕਿਹਾ ਅਸੀ ਜੱਟ ਹੁਣੇ ਆ
ਅਸੀ ਜੱਟ ਹੁਣੇ ਆ ਮੈ ਕਿਹਾ ਅਸੀ ਜੱਟ ਹੁਣੇ ਆ

Trivia about the song Jatt Hunne Aa by Gur Sidhu

Who composed the song “Jatt Hunne Aa” by Gur Sidhu?
The song “Jatt Hunne Aa” by Gur Sidhu was composed by Kaptaan.

Most popular songs of Gur Sidhu

Other artists of Indian music