Menace

Deep Dhaliwal

ਓ ਜਿਤੇਯਾ ਦੀ ਜੱਗ ਇਥੇ ਸੇਵਾ ਕਰਦਾ
ਹਰੇਯਾ ਦੀ ਫੁਸ਼ੇ ਨਾ ਕੋਏ ਬਾਤ ਬਲਿਏ
ਮਤੇ ਵਿਚ ਜੱਟ ਸਿਧੇ ਫਿਰੇ ਜੱਦਾ
ਤੇ ਵੈਂਗ ਗਿੱਡਹ ਦੇ ਕਰੇ ਨਾ ਸ਼ਿਕਾਰ ਬਲਿਏ

ਮੁੰਡਾ Danger Zone ਆ
ਓ ਹਥ ਵਿਚ ਜਾਂ
ਬਿੱਲੋ ਨੇਫੇ ਵਿਚ ਅਸਲਾ
ਜੱਟ ਕੋਮ ਆ
ਮੁੰਡਾ Danger Zone ਆ

ਓ ਜਿਹਦੇ ਰਾਹਾ ਤੇ ਆ ਤੁਰੇ ਆਪ ਅਸੀ ਬਿਲੋ
ਚੁਣੇ ਖੂਨ ਮੰਗੇ ਲਬੇ ਨਾ ਨਿਸ਼ਾਨ ਬਲਿਏ
ਵੈਰੀ ਹੂਨੀ ਚਾਬਰ ਤੇ
ਯਾਰ ਹੁਣੇ ਗਦਰ
ਤੇ ਲਡ਼ਣੇ ਦਾ ਔਂਦਾ ਆ ਸਵਾਦ ਬਲਿਏ
ਮੁੰਡਾ Danger Zone ਆ
ਓ ਹਥ ਵਿਚ ਜਾਂ
ਬਿੱਲੋ ਨੇਫੇ ਵਿਚ ਅਸਲਾ
ਜੱਟ ਕੋਮ ਆ
ਮੁੰਡਾ Danger Zone ਆ

ਓ ਯਾਰੀ ਪਿਛਹੇ ਜਾਂ ਦੇਣਗੇ
ਸਾਰੇ ਬਿੱਲੋ ਕੱਬੇ ਨਈ
ਖਾਲੀ ਹਥ ਨਾ ਜਾਏਓ ਪਦਾਰ ਨੂ
ਹੋਂਸਲੇਯਾ ਨਾਲ ਡਾਕੇ ਨਈ
ਵੈਰੀ ਸਾਡੇ ਪੀਟ ਪੀਟ ਕਿਹੰਦੇ
ਕੇਟੋ ਪਿਛਹੇ ਲਗੇ ਨਈ
ਉੱਤੋ ਮਾਝਾ Zone ਆ
ਓ ਅਸੀ ਮਾਰਦੇ ਆ ਸਾਤ ਬਿੱਲੋ ਬਚ
ਜਿਹਦਾ ਕਿਸੇ ਕੋਲ ਹੁੰਦਾ ਨੀ ਇਲਾਜ ਬਲਿਏ
ਮੁੰਡਾ Danger Zone ਆ
ਓ ਹਥ ਵਿਚ ਜਾਂ
ਬਿੱਲੋ ਨੇਫੇ ਵਿਚ ਅਸਲਾ
ਜੱਟ ਕੋਮ ਆ
ਮੁੰਡਾ Danger Zone ਆ

ਓ ਗੱਡੀ ਬਿੱਲੋ ਕਾਲੀ
ਜਿਹਦੀ ਬੂਕਦੀ ਆ ਵਾਲੀ
ਰਾਖੀ ਨਾ ਤੂ ਸਾਡੇ ਵੇਰ
ਬੇਹਮ ਬਲਿਏ
ਓ ਨਾ ਕੋਏ ਚ੍ਲ੍ਦਾ ਆ ਸਿੱਕਾ
ਜੱਟ ਪੱਡਾ ਆ ਹਿੱਕਾ
ਤੇਰੇ ਸ਼ਿਅਰ ਵਿਚ ਜਿਹਦਾ
ਬਿੱਲ ਨੋਨ ਬਲਿਏ
ਮੁੰਡਾ Danger Zone ਆ
ਓ ਹਥ ਵਿਚ ਜਾਂ
ਬਿੱਲੋ ਨੇਫੇ ਵਿਚ ਅਸਲਾ
ਜੱਟ ਕੋਮ ਆ
ਮੁੰਡਾ Danger Zone ਆ

Trivia about the song Menace by Gur Sidhu

Who composed the song “Menace” by Gur Sidhu?
The song “Menace” by Gur Sidhu was composed by Deep Dhaliwal.

Most popular songs of Gur Sidhu

Other artists of Indian music