Parche

Jassa Dhillon

Gur Sidhu Music

ਕੁਝ ਲਿਖੀ ਰੱਬ ਨੇ
ਬਾਕੀ ਮੈਂ ਆਪ ਬਣਾਈ ਆ
ਦਸ ਖੌਫ ਆ ਕਡ਼ਾ
ਜ਼ਿੰਦ ਯਾਰਾ ਨਾਲ ਵ੍ਤਾਯੀ ਆ
ਸ਼ੱਕ ਦਿਲਾ ਦੇ ਕਦ ਡੇਆ ਗੇ
ਖਬਰ ਆੰਗੂ ਵੱਟ ਡੇਆ ਗੇ
ਪਿਹਲ ਦੁੱਜ ਦਾ ਪਤਾ ਨਾ ਕੋਈ
1 ਦੇ ਬਦਲੇ 8 ਡੇਆ ਗੇ
ਬੰਦੇ ਪੱਕੇ ਪੁੱਲ ਜੋ ਬਲੀਏ
ਲੇਹਰ ਨਾਲ ਕਿਹ ਲੇਨ ਦੇ
ਭੁਗਤ ਲਵਾਂ ਗੇ ਪਰਚੇ
ਪਿਹਿਲਾ ਪਿਹ ਲੇਨ ਦੇ
ਤੇਰਾ ਯਾਰ ਦਿਖਾਉ ਜਲਵਾ
ਰਗਾ ਵਿਚ ਬਿਹ ਲੇਨ ਦੇ
ਭੁਗਤ ਲਵਾਂ ਗੇ ਪਰਚੇ
ਪਿਹਿਲਾ ਪਿਹ ਲੇਨ ਦੇ
ਤੇਰਾ ਯਾਰ ਦਿਖਾਉ ਜਲਵਾ
ਰਗਾ ਵਿਚ ਬਿਹ ਲੇਨ ਦੇ

ਭੁਗਤ ਲਵਾਂ ਗੇ ਪਰਚੇ
ਭੁਗਤ ਲਵਾਂ ਗੇ ਪਰਚੇ

ਸੋਂਹ ਤੇਰੀ ਮੈਨੂ ਜਾਣੇ
ਲਾਏ ਹਿਕ਼ ਨਾਲ ਬੇਡ ਬੇਗਾਨੇ
ਕਯੀ ਵਖੀ ਤੋਹ ਨੇ ਕੁ ਪੈਂਦੇ
ਓਥੇ ਡੋਲੇ ਪੈਂਦੇ ਫ਼ਾਣੇ
ਸੋਂਹ ਤੇਰੀ ਮੈਨੂ ਜਾਣੇ
ਲਾਏ ਹਿਕ਼ ਨਾਲ ਬੇਡ ਬੇਗਾਨੇ
ਕਯੀ ਵਖੀ ਤੋਹ ਨੇ ਕੁ ਪੈਂਦੇ
ਓਥੇ ਡੋਲੇ ਪੈਂਦੇ ਫ਼ਾਣੇ
ਮੋਡ ਖਰ ਦੇ ਬੰਦੇ ਗੱਦਰ
ਟਪਣਾ ਸੌਖਾ ਆ ਹੁਣ ਬਾਰ੍ਡਰ
ਮੈਂ ਚੀਸ ਕਡ਼ਾ ਦੂ ਪੂਰੀ
ਊ ਬਾਜ਼ੀ ਲੇ ਲੇਨ ਦੇ
ਭੁਗਤ ਲਵਾਂ ਗੇ ਪਰਚੇ
ਪਿਹਿਲਾ ਪਿਹ ਲੇਨ ਦੇ
ਤੇਰਾ ਯਾਰ ਦਿਖਾਉ ਜਲਵਾ
ਰਗਾ ਵਿਚ ਬਿਹ ਲੇਨ ਦੇ
ਭੁਗਤ ਲਵਾਂ ਗੇ ਪਰਚੇ
ਪਿਹਿਲਾ ਪਿਹ ਲੇਨ ਦੇ
ਤੇਰਾ ਯਾਰ ਦਿਖਾਉ ਜਲਵਾ
ਰਗਾ ਵਿਚ ਬਿਹ ਲੇਨ ਦੇ

ਭੁਗਤ ਲਵਾਂ ਗੇ ਪਰਚੇ
ਭੁਗਤ ਲਵਾਂ ਗੇ ਪਰਚੇ

ਦੱਬਯਾ ਅਸਲਾ ਕੱਦ ਕਮਾਡੋ
ਮੌਤ ਵਯਾਔਉਣੀ ਕਦਨੀ ਜਾਗੋ
ਚਕਲੋ ਚਕਲੋ ਕਿਹ ਕੇ ਚਕਦੂ
ਅੱਡਿਆ ਚੱਕ ਕੇ ਦੇਖੇ ਭਾਗੋ
ਸੇਰ ਲਯੱੰਡੇ ਆਏ ਵਟਾ ਲ
ਨਾ ਨਵਿਆ ਜੈਲਾ ਜੱਟਾ ਲ
ਏ ਬਡੀ ਪੁਰਾਣੀ ਯਾਰੀ ਆ
ਤਾਂ ਔਖਿਯਾ ਬਲਾ ਜੱਟਾ ਲ
ਪਾਵੇਈਂ ਕਟਨੀ ਪੇਜੇ ਦੂਰੀ
ਹੋ ਬਦਲੇ ਲੇ ਲੇਨ ਗੇ
ਭੁਗਤ ਲਵਾਂ ਗੇ ਪਰਚੇ
ਪਿਹਿਲਾ ਪਿਹ ਲੇਨ ਦੇ
ਤੇਰਾ ਯਾਰ ਦਿਖਾਉ ਜਲਵਾ
ਰਗਾ ਵਿਚ ਬਿਹ ਲੇਨ ਦੇ
ਭੁਗਤ ਲਵਾਂ ਗੇ ਪਰਚੇ
ਪਿਹਿਲਾ ਪਿਹ ਲੇਨ ਦੇ
ਤੇਰਾ ਯਾਰ ਦਿਖਾਉ ਜਲਵਾ
ਰਗਾ ਵਿਚ ਬਿਹ ਲੇਨ ਦੇ

ਨਾ ਅੜਜੇ ਕੋਈ ਰਹਿਆ ਤੇ
ਆਇਿਨਾ ਕੁ ਮਾਨ ਆ ਬਹਾ ਤੇ
ਬਣਾ ਆ ਬਲੀਏ ਤਿਹ ਤਿਹ ਕੇ
ਬਹੁਤ ਆ ਐਤਬਾਰ ਨੀ ਸਾਹਾ ਤੇ
ਸਾਰੇ ਆਗ ਵੀ ਨਾ ਕੋਈ ਕਾਪੀ
ਜੱਸੇ ਦੇ ਨਲਦੇ ਦੇ ਸਾਥੀ
ਹੋ ਬੱਸ ਬਾਡੀ ਆ ਵੱਟੀ ਘੂਰੀ
ਹੋ ਬੱਸ ਬਾਡੀ ਆ ਵੱਟੀ ਘੂਰੀ
ਤਾਕ਼ੁਆ ਬਿਹ ਲੇਨ ਦੇ
ਭੁਗਤ ਲਵਾਂ ਗੇ ਪਰਚੇ
ਪਿਹਿਲਾ ਪਿਹ ਲੇਨ ਦੇ
ਤੇਰਾ ਯਾਰ ਦਿਖਾਉ ਜਲਵਾ
ਰਗਾ ਵਿਚ ਬਿਹ ਲੇਨ ਦੇ
ਭੁਗਤ ਲਵਾਂ ਗੇ ਪਰਚੇ
ਪਿਹਿਲਾ ਪਿਹ ਲੇਨ ਦੇ
ਤੇਰਾ ਯਾਰ ਦਿਖਾਉ ਜਲਵਾ
ਰਗਾ ਵਿਚ ਬਿਹ ਲੇਨ ਦੇ

ਭੁਗਤ ਲਵਾਂ ਗੇ ਪਰਚੇ
ਭੁਗਤ ਲਵਾਂ ਗੇ ਪਰਚੇ

Trivia about the song Parche by Gur Sidhu

Who composed the song “Parche” by Gur Sidhu?
The song “Parche” by Gur Sidhu was composed by Jassa Dhillon.

Most popular songs of Gur Sidhu

Other artists of Indian music