Rakhi

Sukh Sandhu

ਤੇਰੀ ਨਖਰੇ ਨਾਲ ਲੱਦੀ ਬਲੀਏ
ਅੱਖ weapon ਆ ਨੂ ਮਾਤ ਪੌਂਦੀ ਆ
ਤੇਰੀ ਗਲੀ ਵਿਚ ਡੌਜ਼ ਹਨਣੇ
ਏਸ ਕਰਕੇ ਮੁੰਡੇ ਦੀ ਔਂਦੀ ਆ
ਓ ਤੇਰਾ ਰੰਗ red wine ਵਰਗਾ
ਓ ਜੱਟ ਤੇਰੇ ਉੱਤੇ ਡੁੱਲੇਯਾ ਫਿਰੇ
ਓ ਨਸ਼ਾ ਤੇਰੇ ਚ ਸ਼ਰਾਬਾ ਵਰਗਾ
ਓ ਮੁੰਡਾ ਸਬ ਕੁਛ ਭੁਲੇਯਾ ਫਿਰੇ
ਗੱਲ ਸੁਣ ਸੁਖ ਸੰਧੂ ਜੋਗੇ ਪਿੰਡ ਆਲੇ ਦੀ
Guess ਗਲਤ ਲਗੇ ਨਾ ਮਾੜਾ ਆਖੀ
ਓ ਬਾਕੀ ਸਾਰੇ ਕੱਮ ਸ਼ਡ ਕੇ
ਓ ਬਾਕੀ ਸਾਰੇ ਕੱਮ ਸ਼ਡ ਕੇ
ਜੱਟ ਕਰਦਾ ਰਕਾਨੇ ਤੇਰੀ ਰਾਖੀ
ਬਾਕੀ ਸਾਰੇ ਕੱਮ ਸ਼ਡ ਕੇ
ਬਾਕੀ ਸਾਰੇ ਕੱਮ ਸ਼ਡ ਕੇ
ਹੋ ਓ

ਓ Necklace ਲੈਣਾ ਤੇਰੇ ਗੱਲ ਨੀ
ਤੇਰੀ ਜੁੱਤੀ ਚ ਜਡੌਣੇ ਹੀਰੇ ਨੀ
ਬਰੀਂਨ ਤੋਂ ਦਵਾਯੂ ਵਾਲੀਆਂ
ਤੈਨੂ London ਓ ਦਵਾਉ ਲੀੜੇ ਨੀ
ਓ ਜੇ ਤੂ Kelly ਦੀ ਰਕਾਂਨ ਚਕਵੀ
ਸ਼ਿਅਰ ਮਿਤਰਾਂ ਨੂ ਪੈਂਦਾ ਮਾਨਸਾ
ਓ ਚਿੱਟੇ ਚਿੱਟੇ ਦਿਲ ਬਲੀਏ
ਵਿਚ ਰੱਖੀਆਂ ਕਦੇ ਨਾ ਕਾਲਸਾਂ
ਓ ਸਾਡੇ ਮੂਰੇ ਜਿਹੜਾ ਧੌਣ ਚਕਦਾ
ਓ ਸਿਧੂ head ਉੱਤੇ ਜੁੱਤੀ ਰਖਦਾ
ਓ ਸਾਨੂ ਔਣ ਨਾ smart ਗਿਰੀਆਂ
ਓ ਨਾ ਹੀ ਚਲਦਾ ਕੋਯੀ ਗਬਰੂ ਚਲਾਕੀ
ਓ ਬਾਕੀ ਸਾਰੇ ਕੱਮ ਸ਼ਡ ਕੇ
ਓ ਬਾਕੀ ਸਾਰੇ ਕੱਮ ਸ਼ਡ ਕੇ
ਜੱਟ ਕਰਦਾ ਰਕਾਨੇ ਤੇਰੀ ਰਾਖੀ
ਬਾਕੀ ਸਾਰੇ ਕੱਮ ਸ਼ਡ ਕੇ
ਬਾਕੀ ਸਾਰੇ ਕੱਮ ਸ਼ਡ ਕੇ ਹੋ

ਓ ਤੇਰੇ ਚਰਚੇ ਨੇ Tik-Tok ਤੇ
ਨੀ ਤੂ ਦਿਲਾਂ ਉੱਤੇ ਡਾਕੇ ਮਾਰਦੀ
ਤੌਰ ਮਿਤਰਾਂ ਦੀ ਘਟ ਜਾਣੀ ਨਾ
Fan following ਬਥੇਰੀ ਤੇਰੇ ਯਾਰ ਦੀ
ਓ ਤੇਰੀ ਗਲੀ ਵਿਚ ਗੇੜੇ ਮਾਰਨੇ
ਸਾਡੇ ਬਣ ਗਏ schedule ਜੱਟੀਏ
ਓ ਚਿੱਟੇ ਚਿੱਟੇ ਸੂਟ ਪੌਣੀ ਏ
ਸਾਨੂ ਲਗਦੀ ਏ moon ਜੱਟੀਏ
ਓ ਸਾਨੂ ਲਗਦੀ ਏ moon ਜੱਟੀਏ
ਹਥ ਫਡ ਕਾ ਦੇਖ ਮੇਰਾ ਨੀ
ਮੈਂ ਹਥ ਸ਼ਡਣਾ ਕਦੇ ਨਾ ਤੇਰਾ ਨੀ
ਓ ਮੁੰਡਾ ਕਰੂੰਗਾ ਕਦੇ ਨਾ ਗੁਸਤਾਖੀ
ਓ ਬਾਕੀ ਸਾਰੇ ਕੱਮ ਸ਼ਡ ਕੇ
ਓ ਬਾਕੀ ਸਾਰੇ ਕੱਮ ਸ਼ਡ ਕੇ
ਜੱਟ ਕਰਦਾ ਰਕਾਨੇ ਤੇਰੀ ਰਾਖੀ
ਬਾਕੀ ਸਾਰੇ ਕੱਮ ਸ਼ਡ ਕੇ
ਬਾਕੀ ਸਾਰੇ ਕੱਮ ਸ਼ਡ ਕੇ ਹੋ

ਓ Bollywood ਨੂ fail ਕਰਦੀ
ਤੇਰੀ simple stylish ਜਿਹੀ ਲੁਕ ਨੀ
ਆ ਹਾ beauty ਵਾਲੀ ਗੱਲ ਬਲੀਏ
ਤੇਰੇ ਉੱਤੇ ਆਕੇ ਜਾਂਦੀ ਮੁੱਕ ਨੀ
ਤੈਨੂ dinner ਕਰੌਣ ਵਾਸ੍ਤੇ
ਤੈਨੂ dinner ਕਰੌਣ ਵਾਸ੍ਤੇ
ਕੱਮ ਕਾਰ ਕਰ cancel ਕੁੜੇ
ਐਵੇਂ ਸਮਝੀ ਨਾ ਨੰਗ ਜੱਟ ਨੂ
ਮੁੰਡਾ Raj Residential ਕੁੜੇ
ਐਵੇਂ ਸਮਝੀ ਨਾ ਨੰਗ ਜੱਟ ਨੂ
ਮੁੰਡਾ Raj Residential ਕੁੜੇ

Trivia about the song Rakhi by Gur Sidhu

Who composed the song “Rakhi” by Gur Sidhu?
The song “Rakhi” by Gur Sidhu was composed by Sukh Sandhu.

Most popular songs of Gur Sidhu

Other artists of Indian music