Main Lajpalan De
ਮੈਂ ਲਾਜਪਾਲਾਂ ਦੇ ਲੜ ਲੱਗੀਆਂ
ਮੈਥੋਂ ਸਾਰੇ ਗਮ ਪਰੇ ਰਹਿੰਦੇ
ਮੈਂ ਲਾਜਪਾਲਾਂ ਦੇ ਲੜ ਲੱਗੀਆਂ
ਮੈਥੋਂ ਸਾਰੇ ਗਮ ਪਰੇ ਰਹਿੰਦੇ
ਮੇਰੀਆਂ ਆਸਾਂ ਉਮੀਦਾਂ ਦੇ
ਸਦਾ ਬੂਟੇ ਹਰੇ ਰਹਿੰਦੇ
ਮੈਂ ਲਾਜਪਾਲਾਂ ਦੇ ਲੜ ਲੱਗੀਆਂ
ਮੈਨੂ ਹੁਣ ਲੋੜ ਨਈ ਪੇਂਦੀ
ਕਿੱਸੇ ਵੀ ਦਰ ਤੇ ਭਟਕਣ ਦੀ
ਮੈਨੂ ਹੁਣ ਲੋੜ ਨਈ ਪੇਂਦੀ
ਕਿੱਸੇ ਵੀ ਦਰ ਤੇ ਭਟਕਣ ਦੀ
ਮੈ ਮੰਗਤੀ ਪੀਰਾਂ ਦੀ
ਮੈ ਮੰਗਤੀ ਪੀਰਾਂ ਦੀ
ਮੇਰੇ ਠੂਠੇ ਭਰੇ ਰਹਿੰਦੇ
ਮੇਰੀਆਂ ਆਸਾਂ ਉਮੀਦਾਂ ਦੇ
ਸਦਾ ਬੂਟੇ ਹਰੇ ਰਹਿੰਦੇ
ਮੈਂ ਲਾਜਪਾਲਾਂ ਦੇ ਲੜ ਲੱਗੀਆਂ
ਖਿਆਲ ਯਾਰ ਵਿੱਚ ਮੈ ਮਸਤ ਰਹਿੰਦੀ
ਆ ਦੀਨੇ ਰਾਤੀ
ਸੱਜਣ ਦੀ ਦੀਦ ਹੋ ਜਾਂਦੀ ਮੈ ਦੀਦੇ ਥੜੇ ਰਹਿੰਦੇ
ਮੇਰੀਆਂ ਆਸਾਂ ਉਮੀਦਾਂ ਦੇ
ਸਦਾ ਬੂਟੇ ਹਰੇ ਰਹਿੰਦੇ
ਮੈਂ ਲਾਜਪਾਲਾਂ ਦੇ ਲੜ ਲੱਗੀਆਂ
ਦੁਆ ਮੰਗਿਆ ਕਰੋ ਸੰਗਿਓ
ਕੀਤੇ ਮੁਰਸ਼ਦ ਨਾਹ ਰੁੱਸ ਜਾਵਣ
ਦੁਆ ਮੰਗਿਆ ਕਰੋ ਸੰਗਿਓ
ਕੀਤੇ ਮੁਰਸ਼ਦ ਨਾਹ ਰੁੱਸ ਜਾਵਣ
ਜਿੰਨਾ ਦੇ ਪੀਰ ਰੁੱਸ ਜਾਂਦੇ
ਓ ਜਿਓੰਦੇ ਵੀ ਮਰੇ ਰਿਹਿੰਦੇ
ਮੈਂ ਲਾਜਪਾਲਾਂ ਦੇ ਲੜ ਲੱਗੀਆਂ
Niazi ਸਾਨੂੰ ਹੈ ਮੁਕਾਹ ਦਾ
ਸਾਡੀ ਨਿਸੁਬਤ ਹੈ ਲਾਸਾਨੀ
Niazi ਸਾਨੂੰ ਹੈ ਮੁਕਾਹ ਦਾ
ਸਾਡੀ ਨਿਸੁਬਤ ਹੈ ਲਾਸਾਨੀ
ਕਿੱਸੇ ਰਹਿਣ ਜੋ ਬਣਕੇ
ਓ ਖੋਟੇ ਵੀ ਖਰੇ ਰਹਿੰਦੇ
ਮੇਰੀਆਂ ਆਸਾਂ ਉਮੀਦਾਂ ਦੇ
ਸਦਾ ਬੂਟੇ ਹਰੇ ਰਹਿੰਦੇ
ਮੈਂ ਲਾਜਪਾਲਾਂ ਦੇ ਲੜ ਲੱਗੀਆਂ