Rog
ਓ ਓ ਓ
ਲਗਾ ਰੋਗ ਇਸ਼ਕ ਤੋਂ ਵੀ ਭੈੜਾ
ਰਤ ਚੂਸਦਾ ਹਡ਼ਾ ਨੂੰ ਖਾਰਦਾ ਈ
ਰਤ ਚੂਸਦਾ ਹਡ਼ਾ ਨੂੰ ਖਾਰਦਾ ਈ
ਘੁੰਮਿਆਂ ਸੂਰਤਾਂ ਮੋਡ ਕੇ ਤੌਂ ਕੱਲੇ
ਖੂੰਜੇ ਲੱਗਾ ਹੋਇਆ ਚਿਤ ਵਿਚਰਦਾ ਈ
ਖੂੰਜੇ ਲੱਗਾ ਹੋਇਆ ਚਿਤ ਵਿਚਰਦਾ ਈ
ਜਦੋਂ ਹੱਥਾਂ ‘ਚ ਤੇਰੇ ਸੀ ਫੁੱਲ ਸੋਹੇ
ਅਸਾਂ ਚੁਣ ਲੇ ਜਿੰਦੜੀਏ ਰੰਗ ਨੀਲੇ
ਅਸਾਂ ਚੁਣ ਲੇ ਜਿੰਦੜੀਏ ਰੰਗ ਨੀਲੇ
ਬੀਨ ਦੱਸ ਗਈ ਜਿੱਥੇ ਸੁਪੇਰੀਆਂ ਨੂੰ
ਓਥੇ ਸੱਪ ਪਟਾਰੀਆਂ ਵਿਚ ਕੌਣ ਕਿੱਲੇ
ਓਥੇ ਸੱਪ ਪਟਾਰੀਆਂ ਵਿਚ ਕੌਣ ਕਿੱਲੇ
ਹੀਰੇ ਕੌਡੀਆਂ ਦੇ ਪਾ ਰੋਲ ਛੱਡੇ
ਹੋ ਕੇਡੇ ਕੂੰ ਦੇ ਵੈਨ ਜਿੱਧਾ ਮਾਵ ਦੇਣੇ
ਹੀਰੇ ਕੌਡੀਆਂ ਦੇ ਪਾ ਰੋਲ ਛੱਡੇ
ਕੈਸੇ ਕੂੜ ਦੇ ਕਣਜ ਕਮਾਂ ਦੇਣੇ
ਹੋ ਜਾਂਦੀ ਕਰਕਤੀ ਡਰਤੀ ਯੋਧਿਆਂ ਵੀ
ਵੇਖਾਂ ਸੂਰਮੇ ਕੌਣ ਠੱਲ ਪਾਂਵ ਦੇ
ਵੇ ਵੇਖਾਂ ਸੂਰਮੇ ਕੌਣ ਠੱਲ ਪਾਂਵ ਦੇ ਨੇ