Baap Tera Kaun Hai

Guri Lahoria, Gagandeep Singh

TimeDevilo!
ਓ Middle class ਜੱਟ top ਉੱਤੇ ਖਾਦਾਂ ਆਇਯਾ
ਮੇਰੀ ਕਾਮਯਾਬੀ ਦਾ ਗ਼ਰੂਰ ਮੈਨੂੰ ਵੱਡੇ ਆਇਆਂ
ਜੱਟ ਜਾਊਗਾ ਪੁੱਗਾ ਕੇ ਹਿੰਦ ਲਗਾਈ ringtone ਆ
ਮੈਨੂੰ ਨੀ ਫਰਾਕ ਪੈਂਦਾ ਬਾਪ ਤੇਰਾ ਕੌਣ ਐ
ਮਰਜੀ ਦਾ ਮਾਲਕ ਆ ਤੇ ਰਬ ਮੇਰੀ tone ਐ
ਮੈਨੂੰ ਨੀ ਫਰਾਕ ਪੈਂਦਾ ਬਾਪ ਤੇਰਾ ਕੌਣ ਐ
ਜੱਟ ਸੌੜ੍ਹਾ ਬਣਦਾ ਥੋੜੀ ਰਫ਼ ਮੇਰੀ tone ਐ
ਮੈਨੂੰ ਨੀ ਫਰਕ ਪੈਂਦਾ
ਹੋ ਡੈਡੀ ਦਿਆਂ ਪੈਸਿਆਨ ਦੀ
ਚੋੜ ਨਹੀਂ ਦਿਖਾਈ ਦੀ
ਆਪਣੇ ਤੋਹ ਮਾੜੇ ਨਾਲ ਨੀ ਦੁਸ਼ਮਣੀ ਪਾਈ ਦੀ
ਆਏ ਰਾਖਾ ਫੁਜ ਜਿਵੇ ਬੁਰਜ ਖਲੀਫਾ ਨੀ
ਮੁੱਕਾ ਜਾਣਾ ਜੱਟ ਪਰ ਮੁਕਣੀਆਂ ਬੀਫ਼ਾ ਨੀ
ਮੁੰਡੇ ਦੇ ਪਾਲਣ ਅੱਜ ਕਲ ਅਡਵਾਂਸ ਨੇ
ਪੂਰੇ ਪੂਰੇ ਦੁਨੀਆਂ ਨੂੰ ਜੀਤਨੇ ਦੇ chance ਨੇ
ਲਾਈਨਾਂਯੇਰ brand ਨਾਲ ਰਹਿੰਦੇ ਮੇਰੇ ਫੋਨ ਤੇ
ਅੱਜ ਕਲ ਐਦਾਂ ਦੇ ਕੁਜ circle stains ਨੇ
Miss ਕਾਲਾ ਨਾਲ ਲਾਲ ਹੋਇਆ ਪਿਆ ਫੋਨ ਆਇਯਾ
ਮਰਜੀ ਦਾ ਮਾਲਕ ਆ ਤੇ ਰਫ ਮੇਰੀ tone ਐ
ਮੈਨੂੰ ਨੀ ਫਰਕ ਪੈਂਦਾ ਬਾਪ ਤੇਰਾ ਕੌਣ ਐ
ਜੱਟ ਸੌਦਾ ਬਣਦਾ ਥੋੜੀ ਰਫ਼ ਮੇਰੀ tone ਐ
ਪਾਪਾਂ ਰਾਜੀ ਖਿੱਚਦੇ ਨੇ ਜੱਟ ਦੀਆਂ ਫੋਟੋਵਾ
ਪਿਠ ਪਿੱਛੇ ਰਹਿੰਦੇ ਸਾਡੇ ਮੀਡਿਆ ਦੇ ਕੈਮਰੇ
ਜਿੰਦਾ ਦਾ ਮੈਂ real ਚ ਆ ਓਦਾਂ ਦਾ ਮੈਂ ਰਹਿੰਦਾ
ਹਰ time ਦੇਖ ਕੇ ਚੜਾਈ ਜਿਹੜੇ ਸ਼ਹਿਮ ਦੇ
ਵੈਰੀ ਸਾਡੇ ਨਰਕਾਂ ਨੂੰ go went gone ਆ
ਮੈਨੂੰ ਨੀ ਫਰਾਕ ਪੈਂਦਾ ਬਾਪ ਤੇਰਾ ਕੌਣ ਐ
ਸਿੱਧਾ ਸਾਧਾਂ ਬਣਦਾ ਤੇ ਦੋਆਬਾ ਮੇਰਾ zone ਆ
ਮੈਨੂੰ ਨੀ ਫਰਕ ਪੈਂਦਾ ਬਾਪ ਤੇਰਾ ਕੌਣ ਆ
ਉਹ ਲੱਖ ਵਾਰੀ ਕਰ ਸ਼ੁਕਰਾਨਾ ਉਸ ਰਬ ਦਾ
ਰੱਖੀ ਜਿੰਨੇ ਲਾਜ ਜੱਟ ਅਥੇ ਤਕ ਆ ਗਿਆ
ਹੱਸਦੇ ਸੀ ਜਿਹੜੇ ਮੇਰਾ ਮਾੜਾ time ਦੇਖ ਕੇ
ਆਖਦੇ ਨੇ ਓਹੀ ਅੱਜ ਭਾਈ ਸਾਡਾ ਛਾ ਗਿਆ
ਰਿਸ਼ਤੇਦਾਰਾਂ ਤੋਹ ਕੰਡੇ ਮੰਗਿਆ ਰੁਪਈ ਆ ਨੀ
ਬਾਪੂ ਨਾਲ ਲਾਵਾਂ ਰੋਅਬ ਕਿਸੇ ਦਾ ਮੈਂ ਸਹਿਆ ਨੀ
ਬਹੁਤੇ ਨੇ ਲੰਡੂ ਮੇਰੇ ਪਿੰਡ ਦੇ ਵੀ ਭੋਂਕ ਦੇ
ਜਿੰਨਾ ਬਾਰੇ ਕਦੇ ਕੁਜ ਮਾੜਾ ਤਾ ਮੈਂ ਕਿਹਾ ਨੀ
ਕੋਈ ਕਹਿੰਦਾ ਸਾਡੇ ਸਿਰੋਂ ਚੜਿਆ
ਕੋਈ ਕਹਿੰਦਾ ਸਾਡੇ ਸਿਰੋਂ ਚੜ੍ਹਿਆ
ਰਬ ਦਾ ਖੌਫ ਖੋਫ ਕਰਿਓ
ਸਾਲਿਓ ਮੈਂ ਪੰਜ ਸਾਲ ਘਰੇ ਨੀ ਵੱਡਿਆਂ
ਅੱਡੀਆਂ ਘਸ ਗਈਆਂ ਪਰ ਰੁੱਕਿਆ ਨੀ
ਕਿਉਕਿ ਮੈਂ ਭੀੜਾ ਨੂੰ ਚੀਰ ਕੇ ਅੱਗੇ ਲੰਗਣ ਆਇਆ ਸੀ
ਗਾਉਣਾ ਛੱਡਦੁ ਬਾਈ industry ਚੋਂ
ਇਕ ਬਦਾ ਜੇ ਆਕੇ ਮੇਰੀ ਅੱਖ ਚ ਅੱਖ ਪਾ ਕੇ ਕਹਿੰਦੇ
ਕੇ ਤੂੰ ਸਾਡੇ ਤੋਂ spot ਮੰਗਣ ਆਇਆ ਸੀ
ਮੁੱਕੇਰੀਆਂ ਇਨ Town ਮੁੰਡੇ ਦਾ
ਆਏ ਤਾਂ ਐਦਾਂ ਹੀ ਚਲੂ
Grand Studio

Trivia about the song Baap Tera Kaun Hai by Guri Lahoria

Who composed the song “Baap Tera Kaun Hai” by Guri Lahoria?
The song “Baap Tera Kaun Hai” by Guri Lahoria was composed by Guri Lahoria, Gagandeep Singh.

Most popular songs of Guri Lahoria

Other artists of Indian music