Ideology

Gagandeep Singh, Guri Lahoria

Devilo

ਹੋ ਮੇਰੀ ideology
ਤੇਰੀ ਸਮਝਾ ਤੋਂ ਬਾਹਰ ਨੀ
ਸ਼ਕਲਾਂ ਤੋਂ ਡਾਕੂ ਮੇਰੇ
ਲਗਦੇ ਆ ਯਾਰ ਨੀ
ਅਫੀਮ ਤੋਂ ਅਲਾਵਾ ਨਸ਼ਾ
ਹੱਡਾ ਨੂ ਕੋਈ ਲਾਯਾ ਨ੍ਹੀ
ਘਰੋਂ ਕਿੰਨਾ ਸੌਖਾ ਦੇਖ
ਯਾਰ ਕੋਈ ਬਣਾਯਾ ਨਹੀ
ਸਾਨੂ ਫਿਕਰ ਨਾ ਔਣ ਵਾਲੇ ਕਾਲ ਦੀ
ਸਾਡੀ ਕੁੰਡਲੀ ਚ ਸ਼ਨੀ ਆ ਤਾਂ (ਬੁਰਰੱਰਰਾ)
ਸ਼ਨੀ ਰਹਿਣ ਦੇ ਨੀ
ਕੁਝ ਬੰਦਿਆਂ ਦੀ ਬੇਜ਼ਤੀ ਮੈਂ
ਤਾਂ ਨਹੀ ਕਰਦਾ
ਨੀ ਚਾਲ ਬਣੀ ਆ ਬਣੀ ਆ
ਸਾਲੀ ਬਣੀ ਰਹਿ ਜਾਵੇ ਨੀ
ਹਿੱਕ ਮਾੜਿਆਂ ਦੇ ਉੱਤੇ
ਇਹਨਾਂ ਤਣੀ ਹੋਈ ਆ ਨੀ
ਚਲ ਥੋੜੀ ਬਹੁਤੀ
ਇਹਨਾਂ ਦੀ ਵੀ ਤਣੀ ਰਹਿਣ ਦੇ ਨੀ
ਨੀ ਚਲ ਬਣੀ ਆ ਬਣੀ ਆ
ਜਿਹੜੀ ਬਣੀ ਰਹਿ ਜਾਵੇ ਨੀ
ਨੀ ਚਲ ਥੋੜੀ ਬਹੁਤੀ
ਇਹਨਾਂ ਦੀ ਵੀ ਤਣੀ ਰਹਿ ਜਾਵੇ

ਓ ਸ਼ੌਂਕ ਸਾਲਾ ਕੋਈ ਮੈਂ copy
ਕਰਕੇ ਪੁਗਾਯਾ ਨੀ
ਤਾਹੀ ਸੱਪ Gucci ਦਾ ਮੈਂ
ਗੱਡੀ ਤੇ ਸ਼ਪਾਯਾ ਨੀ
ਸਹੇਲੀ ਦੀਆ ਸਹੇਲੀਆਂ ਨੂ
ਗੱਡੀ ਚ ਬਿਠਾਇਆ ਪਰ
ਸਹੇਲੀ ਦੀਆ ਸਹੇਲੀਆਂ ਨਾਲ
ਦਿਲ ਕਦੇ ਲਾਯਾ ਨੀ
ਜੱਟ represent ਪਿਛੋ ਕਰਦਾ ਦੋਆਬਾ ਨੀ
ਸ਼ਹਿਰ ਤੇਰੇ ਮਿਤਰਾਂ ਦਾ ਪੂਰਾ ਬਿੱਲੋ ਦਾਬਾ ਨੀ
ਹੋ ਕਮੀ ਯਾਰੀਆਂ ਪੂਗੋਣ ਚ ਕੋਈ ਛਡਾ ਨਾ
ਹੋ ਘਾਟ ਖਾਤਿਆਂ ਚ ਭਾਵੇਂ ਸਾਡੇ money ਰਹਿ ਜਵੇ ਨੀ
ਕੁਝ ਬੰਦਿਆਂ ਦੀ ਬੇਜ਼ਤੀ ਮੈਂ
ਤਾਂ ਨਹੀ ਕਰਦਾ
ਨੀ ਚਾਲ ਬਣੀ ਆ ਬਣੀ ਆ
ਸਾਲੀ ਬਣੀ ਰਹਿ ਜਾਵੇ ਨੀ
ਹਿੱਕ ਮਾੜਿਆਂ ਦੇ ਉੱਤੇ
ਐਨਾ ਤਣੀ ਹੋਈ ਆ ਨੀ
ਚਾਲ ਥੋੜੀ ਬਹੁਤੀ
ਇਹਨਾਂ ਦੀ ਵੀ ਤਣੀ ਰਹਿਣ ਦੇ ਨੀ ਚਾਲ

Respect ਓਹ੍ਨਾ ਨੂ ਜੇੜੇ ਨਾਲ ਖੜੇ ਨੇ
ਓ ਕੋਈ ਸਾਲਾ feeling ਵਾਲਾ factor ਨ੍ਹੀ
ਜੇ ਮੈਂ ਚਾਵਾ ਤਾਂ ਹਾਏ ਦੋ ਦੋ ਚਿਹਰੇ ਰਖ ਸਕਦਾ
ਪਰ ਕਰਾਂ ਕਿ ਮੈਂ ਬਹੁਤਾ ਚੰਗਾ actor ਨਹੀ
ਹਾਏ ਏ ਤਾਂ ਹੁਣ ਔਣ ਵਾਲਾ ਕਾਲ ਦੱਸੁਗਾ
ਕਿਹਦੀ ਰਾਤ ਪੈਂਦੀ ਕੀਹਨੇ ਫੁੱਲਾਂ ਵਾਂਗੂ ਖੀਲਣਾ
ਹਾਸ ਕੇ ਬੁਲਾਵਾ ਨੀ ਮੈਂ ਹਰ ਬੰਦੇ ਨੂ
ਕੋਈ ਪ੍ਤਾ ਨੀ ਦੋਬਾਰਾ ਮਿਲਣਾ ਨੀ ਮਿਲਣਾ

ਲਾਕੇ ਬੇਬੇ ਦੇ ਪੈਰਾਂ ਨੂ ਹੱਥ
ਜਾਵਾਂ ਘਰੋਂ ਬਾਹਰ ਨੀ
ਖੌਰੇ ਕਿਹਨੇ ਕਿੱਥੇ ਕਿੱਦਾਂ
ਕੱਡ ਲੈਣੀ ਖਾਰ ਨੀ
ਕਰੂਗਾ ਕਿ ਦੱਸ ਓਥੇ
ਡੱਬ ਲੱਗਾ ਅਸਲਾ
ਜਦੋਂ ਏਕ ਪਾਸੇ ਕੱਲਾ ਹੋਯਾ
ਦੂਜੇ ਪਾਸੇ ਚਾਰ ਨੀ
ਮੁਕੇਰੀਆਂ ਭਜਾਦੂ billboard ਦੇ
ਓ ਰੱਬ ਕਿਸਮਤ ਪਖੋ ਮੇਨੂ ਧਨੀ ਰਿਹਣ ਦੇ ਨੀ (ਬੁਰਰੱਰਰਾ)

ਕੁਝ ਬੰਦਿਆਂ ਦੀ ਬੇਜ਼ਤੀ ਮੈਂ
ਤਾਂ ਨਹੀ ਕਰਦਾ
ਨੀ ਚਾਲ ਬਣੀ ਆ ਬਣੀ ਆ
ਸਾਲੀ ਬਣੀ ਰਹਿ ਜਾਵੇ ਨੀ
ਹਿੱਕ ਮਾੜਿਆਂ ਦੇ ਉੱਤੇ
ਇਹਨਾਂ ਤਣੀ ਹੋਈ ਆ ਨੀ
ਚਾਲ ਥੋੜੀ ਬਹੁਤੀ
ਇਹਨਾਂ ਦੀ ਵੀ ਤਣੀ ਰਹਿੰਦੇ
ਨੀ ਚਾਲ ਬਣੀ ਆ ਬਣੀ ਆ
ਜਿਹੜੀ ਬਣੀ ਰਹਿ ਜਾਵੇ ਨੀ
ਨੀ ਚਾਲ ਥੋੜੀ ਬਹੁਤੀ
ਇਹਨਾਂ ਦੀ ਵੀ ਤਣੀ ਰਹਿ ਜਾਵੇ

Trivia about the song Ideology by Guri Lahoria

Who composed the song “Ideology” by Guri Lahoria?
The song “Ideology” by Guri Lahoria was composed by Gagandeep Singh, Guri Lahoria.

Most popular songs of Guri Lahoria

Other artists of Indian music