4 BAKYIAN

Gurinder Gill

ਹੋ ਤੜਕੇ ਨੂ ਉਠ ਪਾਈਆਂ ਘੋੜਿਆਂ ਤੇ ਕਾਠੀਆਂ
ਹਵਾ ਚ ਸਵਾਰ ਜਿੱਦਾਂ ਉੱਡਣ ਬਗਾਟੀ’ਆਂ
ਮਿੱਟੀ ਦੀਆਂ ਟੀਮਾਂ ਨੂ ਆ ਪੌਡ ਜਾਂਦੇ ਠਾਰ ਦੇ
ਸ਼ੌਂਕ ਤੇ ਖਿਆਲ ਦੋਵੇ rich ਰਖੇ ਯਾਰ ਨੇ
ਤਬੇਲੇ ਵਿਚ 4 ਰੱਖੀਆਂ ਬਕੀਆਂ
ਲੱਗੀ ਅੱਡੀ ਉੱਤੇ ਦੇਖ ਕੀਤੇ ਜਾਂ ਡੱਕਿਆਂ
ਮਹਿੰਗੇ ਨਾਲੋ ਮਹਿੰਗੀਆਂ ਨੇ 4 ਲੱਖੀਆਂ
ਪੈਰੀ ਝਾਂਜਰਾਂ ਆ ਸੋਨੇ ਨਾਲ ਸ਼ਿੰਗਾਰ ਰੱਖੀਆਂ
ਤਬੇਲੇ ਵਿਚ 4 ਰੱਖੀਆਂ ਬਾਕੀਆਂ
ਲੱਗੀ ਅੱਡੀ ਉੱਤੇ ਦੇਖ ਕੀਤੇ ਜਾਂ ਡੱਕਿਆਂ
ਮਹਿੰਗੇ ਨਾਲੋ ਮਹਿੰਗੀਆਂ ਨੇ 4 ਲੱਖੀਆਂ
ਪੈਰੀ ਝਾਂਜਰਾਂ ਆ ਸੋਨੇ ਨਾਲ ਸ਼ਿੰਗਾਰ ਰੱਖੀਆਂ
ਪੁਛੀ ਦੇ ਨ੍ਹੀ ਮੁੱਲ ਕਦੇ ਸ਼ੌਂਕ ਆਲੀ ਚੀਜ਼ ਦੇ
ਛੋਲਿਆਂ ਦੇ ਕੱਟੇ ਯਾਰ ਘੋੜਿਆਂ ਲਈ ਬੀਜ ਦੇ
ਖੁੱਲੀ ਆ ਸਵਾਰੀ ਰੱਸੀ ਘੱਟ ਹੀ ਆ ਪਯੀ ਦੀ
ਥਾਂ ਏ 3 ਮਰਲੇ ਜਿਥੇ ਖੁਰਲੀ ਆ ਢਾਯੀ ਦੀ
ਤੇਜ ਰਫਤਾਰ ਰੱਖੀਆਂ ਬਾਕੀਆਂ
ਲੱਗੀ ਅੱਡੀ ਉੱਤੇ ਦੇਖ ਕੀਤੇ ਜਾਂ ਡੱਕਿਆਂ
ਮਹਿੰਗੇ ਨਾਲੋ ਮਹਿੰਗੀਆਂ ਨੇ 4 ਲੱਖੀਆਂ
ਪੈਰੀ ਝਾਂਜਰਾਂ ਆ ਸੋਨੇ ਨਾਲ ਸ਼ਿੰਗਾਰ ਰੱਖੀਆਂ
ਤਬੇਲੇ ਵਿਚ 4 ਰੱਖੀਆਂ ਬਾਕੀਆਂ
ਲੱਗੀ ਅੱਡੀ ਉੱਤੇ ਦੇਖ ਕੀਤੇ ਜਾਂ ਡੱਕਿਆਂ
ਮਹਿੰਗੇ ਨਾਲੋ ਮਹਿੰਗੀਆਂ ਨੇ 4 ਲੱਖੀਆਂ
ਪੈਰੀ ਝਾਂਜਰਾਂ ਆ ਸੋਨੇ ਨਾਲ ਸ਼ਿੰਗਾਰ ਰੱਖੀਆਂ

ਮੁਨਾਰਿਆਂ ਚ ਚੀਨੇ ਜਚ ਦੇ
ਏ ਮੋਰ ਬਾਗੀ ਰਿਹਣ ਨੱਚਦੇ
ਸ਼ੌਂਕ ਪੁਰਖਿਆਂ ਨਾਲ ਆਪ ਗੋਯੀ ਦੇ
ਟੱਕੇ ਛੋਟੀ ਦੇ ਗੱਡਿਆਂ ਤੇ ਜੋਯੀ ਦੇ
ਬਾਹਲੇ ਵੇਲੇ ਤੋਂ ਆ ਸਾਂਭਲ ਰੱਖੀਆਂ ਬਾਕੀਆਂ
ਲੱਗੀ ਅੱਡੀ ਉੱਤੇ ਦੇਖ ਕੀਤੇ ਜਾਂ ਡੱਕਿਆਂ
ਮਹਿੰਗੇ ਨਾਲੋ ਮਹਿੰਗੀਆਂ ਨੇ 4 ਲੱਖੀਆਂ
ਪੈਰੀ ਝਾਂਜਰਾਂ ਆ ਸੋਨੇ ਨਾਲ ਸ਼ਿੰਗਾਰ ਰੱਖੀਆਂ
ਤਬੇਲੇ ਵਿਚ 4 ਰੱਖੀਆਂ ਬਾਕੀਆਂ
ਲੱਗੀ ਅੱਡੀ ਉੱਤੇ ਦੇਖ ਕੀਤੇ ਜਾਂ ਡੱਕਿਆਂ
ਮਹਿੰਗੇ ਨਾਲੋ ਮਹਿੰਗੀਆਂ ਨੇ 4 ਲੱਖੀਆਂ
ਪੈਰੀ ਝਾਂਜਰਾਂ ਆ ਸੋਨੇ ਨਾਲ ਸ਼ਿੰਗਾਰ ਰੱਖੀਆਂ

ਓ ਪੁਛੀ ਅਜਨਾਲੇ ਆਂ ਕੇ
ਸਾਰੇ ਸ਼ਹਿਰ ਦੇ ਆ ਲਾਲੇ ਜਾਂ ਦੇ
ਜੋ ਕਾਹਲੋਂ ਦਾ ਲਾਣਾ ਅੱਲੜੇ
ਪੂਰਾ ਸ਼ੌਂਕੀ ਆ ਘਰਾਣਾ ਅੱਲੜੇ
ਸ਼ਿੰਦੇ ਨੇ ਚੀਜ਼ਾਂ ਬੇਸ਼ੁਮਾਰ ਸਾਂਭ ਰੱਖੀਆਂ
ਲੱਗੀ ਅੱਡੀ ਉੱਤੇ ਦੇਖ ਕੀਤੇ ਜਾਂ ਡੱਕਿਆਂ
ਮਹਿੰਗੇ ਨਾਲੋ ਮਹਿੰਗੀਆਂ ਨੇ 4 ਲੱਖੀਆਂ
ਪੈਰੀ ਝਾਂਜਰਾਂ ਆ ਸੋਨੇ ਨਾਲ ਸ਼ਿੰਗਾਰ ਰੱਖੀਆਂ
ਤਬੇਲੇ ਵਿਚ 4 ਰੱਖੀਆਂ ਬਾਕੀਆਂ
ਲੱਗੀ ਅੱਡੀ ਉੱਤੇ ਦੇਖ ਕੀਤੇ ਜਾਂ ਡੱਕਿਆਂ
ਮਹਿੰਗੇ ਨਾਲੋ ਮਹਿੰਗੀਆਂ ਨੇ 4 ਲੱਖੀਆਂ
ਪੈਰੀ ਝਾਂਜਰਾਂ ਆ ਸੋਨੇ ਨਾਲ ਸ਼ਿੰਗਾਰ ਰੱਖੀਆਂ

Most popular songs of Gurinder Gill

Other artists of Dance music