Faraar

Ranbir Singh

ਤੋਲਾ ਖਾਕੇ ਅੰਖਾਂ ਰਹੀਏ ਸੇਕਦੇ
ਪੂਰੇ ਬਾਰ ਖੋਆਰੀ ਲੈੱਟਰ ਫਿਕਦੇ
ਸੋਨੇ ਬੱਟ ਦਾ ਬਰੇਟਾਟਾ ਹਿਕ ’ਆਂ ਖੋਲ੍ਹਦਾ
ਖਾਲੀ ਲੱਗਦੇ ਨਾ ਫਿਰੇ ਆਰ ਪਾਰ ਨੀ
ਬੱਗੀ ਵਾਂਗੂ Mustang ਜਾਣਦੀ ਉੱਡ ਦੀ
ਜਿਉਣੇ ਮੋਡੇ ਵਾਂਗੂ ਰਹਿੰਦਾ ਫਰਾਰ ਨੀ
ਬੱਗੀ ਵਾਂਗੂ Mustang ਜਾਦੀ ਉੱਡ ’ਦੀ
ਜਿਉਣੇ ਮੋਡ ਵਾਂਗੂ ਰਾਜੀਦਾ ਫਰਾਰ ਨੀ
ਪਹਿਲਾ ਹੋਏ ਆ ਅੱਜ ਨਾਲੇ ਤੀਨ ਪਰਚੇ
Convent ਬਾਹਰੋਂ ਮੁੰਡਾ ਦਿੱਤਾ Jack ਸੀ
ਸੱਦਾ ਏਰੀਆ ਤਾਂ ਸਾਡਾ ਇਥੇ ਲੁੱਕ ਨੀ
ਪੂਰੀ ਸਹਿ ਸਰਕਾਰੀ ਨਾ ਕੋਈ ਡਾਕਖਾਨਾ ਸੀ
ਗੱਡੀ ਚੌਕ ਵਿੱਚੋ ਕੱਢ ਫਰ ਮਿੱਠੀਏ
ਗਏ ਜੋ ਜੋ ਵਾਲ ਪੂਰੀ ਰਫਤਾਰ ਨੀ
ਬੱਗੀ ਵਾਂਗੂ Mustang ਜਾਣਦੀ ਉੱਡ ’ਦੀ
ਜਿਉਣੇ ਮੋਡ ਵਾਂਗੂ ਰਹਿੰਦਾ ਫਰਾਰ ਨੀ
ਬੱਗੀ ਵਾਂਗੂ Mustang ਜਾਣਦੀ ਉੱਡ ’ਦੀ
ਜਿਉਣੇ ਮੋਡ ਵਾਂਗੂ ਰਾਜੀਦਾ ਫਰਾਰ ਨੀ

2 ਪੇਟੀ ਮੇਰੀ ਗੱਡੀ ਪੈ
ਮਹਿੰਗੇ ਵਾਲਾ ਤੇਲ ਢਾਡੀ ਪੈ
ਸ਼ਹਿਰ ਤੇਰੇ ਮੈ ਹੈ ਨਾਮ ਮੇਰਾ ਚੱਲ ਰਾਹਾਂ
ਲੋਗ ਪੈਸੇ ਫਿਕੇ ਕਲ ਕੇ ਅਨਦੀ ਪੈ
ਤਾੜੀ ਪੈ ਚਲਤੇ ਹੈ ਲੋਗ ਸਾਰੇ
ਗਿਣੋ ਤਾਰੇ ਗੱਡੀ ਕੇ ਚੋਬਰੀ ਪੈ
ਪਲਟੀ ਹੈ Game ਲੋਗ ਕਰ ਰੇ ਸਲਾਮ
ਜੋ ਕਰੇ ਉਂਗਲੀ ਥੇ ਬੱਸ ਕੀ ਸਵਾਰੀ ਪੈ

ਸੱਰੀ ਆਕੇ ਯਾਰਾ ਕਲੀ ਗੱਡੀ ਰੱਖ ਲੀ
ਥੀਮਬੀ ਕਾਲਾ ਮਾਲ ਨੰਬਰ ਐ ਨਾਗਣੀ
ਪਿੱਛੇ Poster ਲਗਾ ਖਾਂਦੇ ਆਲੇ ਦਾ
ਪੇਹਲੀ ਗੋਲੀ ਹਿਕ ਵੈਰੀਆਂ ਤੇ ਦਗਣੀ
ਜਦੋਂ ਮਾਰਦੇ ਸੀ ਕਾਠ ਰੋਡ ਗੇੜੀਆਂ
ਸ਼ਿੰਦਾ ਮਿਲਜੇ ਤਾਂ ਹੋਜੇ ਹਾਹਾਕਾਰ ਨੀ

ਬੱਗੀ ਵਾਂਗੂ Mustang ਜਾਣਦੀ ਉੱਡ ’ਦੀ
ਜਿਉਣੇ ਮੋਡ ਵਾਂਗੂ ਰਹਿੰਦਾ ਫਰਾਰ ਨੀ
ਬੱਗੀ ਵਾਂਗੂ ਮੁਸਟੰਗ ਜਾਣਦੀ ਉੱਡ ’ਦੀ
ਜਿਉਣੇ ਮੋਡ ਵਾਂਗੂ ਰਾਜੀਦਾ ਫਰਾਰ ਨੀ

Most popular songs of Gurinder Gill

Other artists of Dance music