Anklets

Sabba

ਹਾਨ ਇਕ week ਬਾਅਦ ਆਓਂਦੇ ਸੂਟ ਘਰੇ ਸੱਤ
ਸਾਡੇ ਰੌਲੇ ਗੌਲੇ ਸੂਤ ਆਓਂਦੇ ਨਾ
ਹਾਂ ਕੁੜੀ ਚੰਨ ਤੋਂ ਵੀ ਸੋਹਣੀ ਮਾਤ ਪਾਉਂਦੀ ਚੰਨ ਨੁੰ
ਤੇ ਆਪਾਂ ਲੀੜਾ ਲੱਤਾਂ ਮਾੜਾ ਪਾਉਂਦੇ ਨਾ
ਵੇ ਮੈਂ ਕੁੜੀਆਂ ਨੁੰ ਛੱਤ ਉੱਤੇ ਲਾ ਕੇ ਰੱਖਦੀ
ਮੁੰਡਾ ਇਧਰ ਵੀ ਵਾਹ ਵਾਹ ਕਰਾਉਂਦਾ ਫਿਰਦਾ
ਵੇ ਮੈਂ ਝਾਂਜਰਾਂ ਦੀ ਫਿਰਦੀ ਕਰੋਂਦੀ ਛੱਣ ਛੱਣ
ਜਟ ਅਸਲੇ ਦੀ ਠਾ ਠਾ ਕਰਾਉਂਦਾ ਫਿਰਦਾ
ਵੇ ਮੈਂ ਝਾਂਜਰਾਂ ਦੀ ਫਿਰਦੀ ਕਰੋਂਦੀ ਛੱਣ ਛੱਣ
ਜਟ ਅਸਲੇ ਦੀ ਠਾ ਠਾ ਕਰਾਉਂਦਾ ਫਿਰਦਾ

ਮੇਰੇ ਤੋਂ trained ਮੌਰ ਹੁੰਦੇ ਆ ਵੇ ਤੋਰਨੀ
ਤੇ ਕੁੜਤੀ ਤੇ ਜੱਟੀ ਨੇ ਪਵਾਈ ਹੋਈ ਆ ਮੋਰਨੀ
ਜੇ ਤੇਰੇ ਕੋਲੋਂ ਮੌਰ ਕੁੜੇ ਸਿੱਖਦੇ ਆ ਤੋਰ ਨੀ
ਤੇ ਵੈਰੀਆਂ ਦਾ ਗੱਬਰੂ ਬਨੋੰਦਾ ਫਿਰੇ ਮੌਰ ਨੀ
ਵੇ ਅੱਖਾਂ ਦਾ ਵੀ ਸੂਰਮਾ ਕਰਦਾ ਐ ਕਹਿਰ
ਨੀ ਮੈਂ ਅੱਖ ਨਾ ਮੰਡੀਰ ਦਬਕਾਉਂਦਾ ਫਿਰਦਾ
ਵੇ ਮੈਂ ਝਾਂਜਰਾਂ ਦੀ ਫਿਰਦੀ ਕਰੋਂਦੀ ਛੱਣ ਛੱਣ
ਜਟ ਅਸਲੇ ਦੀ ਠਾ ਠਾ ਕਰਾਉਂਦਾ ਫਿਰਦਾ
ਵੇ ਮੈਂ ਝਾਂਜਰਾਂ ਦੀ ਫਿਰਦੀ ਕਰੋਂਦੀ ਛੱਣ ਛੱਣ
ਜਟ ਅਸਲੇ ਦੀ ਠਾ ਠਾ ਕਰਾਉਂਦਾ ਫਿਰਦਾ
ਵੇ ਤੇਰੇ ਜਹੇ ਕਿੰਨੇਆਂ ਨੁੰ ਵਕਤਾਂ ਚ ਪਾਉਂਦੀ
ਗੁੱਟ ਨਾਗਣੀ ਮੋਡੇ ਤੇ ਲਮਕਾਈ ਹੋਈ ਐ
ਆਪਾਂ ਵੀ ਰਕਾਨੇ ਡੱਬੀ ਚਾਂਦੀ ਦੀ ਚ ਪਾਈ
ਸ਼ਹਿਰ ਉਠਾਣ ਦੇ ਚੋਂ ਨਾਗਣੀ ਮੰਗਾਯੀ ਹੋਈ ਐ
ਠੰਡੇ ਜਹੇ ਸੁਬਾਹ ਦੀ ਓਦਾਂ ਮਾਲਕ ਐ ਜੱਟੀ
ਨੀ ਮੈਂ ਮਰਜ਼ੀ ਦਾ ਮਰਜ਼ੀ ਚਲਾਉਂਦਾ ਫਿਰਦਾ
ਵੇ ਮੈਂ ਝਾਂਜਰਾਂ ਦੀ ਫਿਰਦੀ ਕਾਰੋਂਦੀ ਛੱਣ ਛੱਣ
ਜਟ ਅਸਲੇ ਦੀ ਠਾ ਠਾ ਕਰਾਉਂਦਾ ਫਿਰਦਾ
ਵੇ ਮੈਂ ਝਾਂਜਰਾਂ ਦੀ ਫਿਰਦੀ ਕਾਰੋਂਦੀ ਛੱਣ ਛੱਣ
ਜਟ ਅਸਲੇ ਦੀ ਠਾ ਠਾ ਕਰਾਉਂਦਾ ਫਿਰਦਾ

ਮੇਰੇ ਹੱਥੋਂ ਫੜ੍ਹ ਜੇ ਤੂੰ ਪਾਣੀ ਵੀ ਪਿੱਵੇਂਗਾ
ਨਸ਼ਾ ਕਰਜੁਗਾ ਚੋਬਰਾਂ ਸ਼ਰਾਬ ਵਾੰਗਰਾਂ
ਬਿੱਲੀ ਜਾਇਏ ਕਾਹਤੋਂ ਫਿਰੇ ਕਰਦੀ ਸ਼ੈਤਾਨੀ
ਮੁੰਡਾ ਗਰਮ ਸੁਬਾਹ ਦਾ ਐ ਪੰਜਾਬ ਵਾੰਗਰਾਂ
ਮਰਾੜਾ ਵਾਲਿਆਂ ਵੇ ਕਿੱਥੇ ਰਹਿਣੇ ਅੱਜ ਕਲ
ਤੇਰੇ ਸ਼ਹਿਰ ਸੱਬਾ ਸੱਬਾ ਕਰਵਾਉਂਦਾ ਫਿਰਦਾ
ਵੇ ਮੈਂ ਝਾਂਜਰਾਂ ਦੀ ਫਿਰਦੀ ਕਰੋਂਦੀ ਛੱਣ ਛੱਣ
ਜਟ ਅਸਲੇ ਦੀ ਠਾ ਠਾ ਕਰਾਉਂਦਾ ਫਿਰਦਾ
ਵੇ ਮੈਂ ਜੁੱਤੀਆਂ ਦੀ ਫਿਰਦੀ ਕਰਾਉਂਦੀ ਠੱਕ ਠੱਕ
ਜਟ ਅਸਲੇ ਦੀ ਠਾ ਠਾ ਕਰਾਉਂਦਾ ਫਿਰਦਾ

Trivia about the song Anklets by Gurlez Akhtar

Who composed the song “Anklets” by Gurlez Akhtar?
The song “Anklets” by Gurlez Akhtar was composed by Sabba.

Most popular songs of Gurlez Akhtar

Other artists of Dance music