Suit

Teji Nabhewala

ਵੇ ਗੱਲ 80 ਦੀ ਤੂੰ ਛੱਡ
ਭਾਵੇਂ ਲੱਖ ਪੂਰਾ ਲਾ ਦੇਈ
ਉਹ ਰਾਜਿਆਂ ਦੇ ਸ਼ਹਿਰ ਤੋ
ਤੂੰ work ਕਰਾ ਦੇਈ
ਹਾਂ ਗੱਡ ਖਾਣੇ ਆਲੇ
ਸਾਰੇ ਮੈਂ ਪਟਨੇ
ਘੁੰਮਦੇ ਜੋ Sitco ਦੇ route ਚ
ਭਾਵੇਂ note ਨੂਟ ਲੱਗ ਜਾਣੇ ਜਿੰਨੇ ਮਰਜੀ
ਰਹਿ ਜੇ ਨਾ Designerਆ ਕੋਈ ਕੰਮੀ ਸੂਟ ਚ
Note ਨੂਟ ਲੱਗ ਜਾਣੇ ਜਿੰਨੇ ਮਰਜੀ
ਰਹਿ ਜੇ ਨਾ Designerਆ ਕੋਈ ਕੰਮੀ ਸੂਟ ਚ
ਉਹ ਭਾਵੇਂ ਹੋਵੇ Velvet
ਭਾਵੇਂ ਹੋਵੇ silky
ਕਾਲੇ ਕਾਲੇ shade ਲਾਵਾਂ
ਰੰਗ ਮੇਰਾ milky
Magnet ਵਾਂਗੂ ਵੇ ਮੈਂ ਖਿੱਚ ਲੈਣੀ ਆ
ਇੰਨਾ ਜਲਵਾ ਐ ਹਾਸੇ ਮੇਰਾ cute ਚ
ਉਹ note ਨੂਟ ਲੱਗ ਜਾਣੇ ਜਿੰਨੇ ਮਰਜੀ
ਰਹਿ ਜੇ ਨਾ Designerਆ ਕੋਈ ਕੰਮੀ ਸੂਟ ਚ
Note ਨੂਟ ਲੱਗ ਜਾਣੇ ਜਿੰਨੇ ਮਰਜੀ
ਰਹਿ ਜੇ ਨਾ Designerਆ ਕੋਈ ਕੰਮੀ ਸੂਟ ਚ
ਉਏ ਡੱਬੀਆਂ ਡੱਬੀਆਂ ਡੱਬੀਆਂ
ਡੱਬੀਆਂ ਡੱਬੀਆਂ ਡੱਬੀਆਂ
ਵੇ ਬਣ ਠਣ ਮੈਂ ਨਿਕਲੂ
ਜੱਟਾ ਸ਼ਹਿਰ ਚ ਲਵਾਕੇ ਹੱਟੂ 26’ਆਂ
ਵੇ ਬਣ ਠਣ ਮੈਂ ਨਿਕਲੂ
ਜੱਟਾ ਸ਼ਹਿਰ ਚ ਲਵਾਕੇ ਹੱਟੂ 26’ਆਂ

ਉਹ ਤੇਜੀ ਨਾਭੇ ਆਲੇ ਤੂੰ ਬੜਾ ਮਸ਼ਹੂਰ ਵੇ
ਲਬੇਯਾ ਨਾ ਲੱਬਦੀ ਕੋਈ ਮੇਰੇ ਜਿਹੀ ਹੂਰ ਵੇ
ਹਾਂ ਜਿਥੇ ਜਿਥੇ ਜੱਟਾ ਮੇਰੇ ਨੈਣ ਚੱਲਦੇ
ਹੋ ਜਾਂਦੇ weapon mute ਚ
ਭਾਵੇਂ note ਨੂਟ ਲੱਗ ਜਾਣੇ ਜਿੰਨੇ ਮਰਜੀ
ਰਹਿ ਜੇ ਨਾ Designerਆ ਕੋਈ ਕੰਮੀ ਸੂਟ ਚ
Note ਨੂਟ ਲੱਗ ਜਾਣੇ ਜਿੰਨੇ ਮਰਜੀ
ਰਹਿ ਜੇ ਨਾ Designerਆ ਕੋਈ ਕੰਮੀ ਸੂਟ ਚ
Jassi Oye!

Trivia about the song Suit by Gurlez Akhtar

Who composed the song “Suit” by Gurlez Akhtar?
The song “Suit” by Gurlez Akhtar was composed by Teji Nabhewala.

Most popular songs of Gurlez Akhtar

Other artists of Dance music